new parliament building
''ਸੱਤ ਸਿਤਾਰਾ ਇਮਾਰਤ” ਸੰਸਦ ਵਿਚ "ਨਫ਼ਰਤ" ਦੇ ਨਵੇਂ ਸੱਭਿਆਚਾਰ ਦੇ ਉਦਘਾਟਨ ਦੀ ਗਵਾਹ ਬਣੀ: ਕਪਿਲ ਸਿੱਬਲ
ਚੰਦਰਯਾਨ-3 ਦੀ ਸਫਲਤਾ 'ਤੇ ਸੰਸਦ ਦੇ ਹੇਠਲੇ ਸਦਨ 'ਚ ਚਰਚਾ ਦੌਰਾਨ ਬਿਧੂੜੀ ਨੇ ਵੀਰਵਾਰ ਰਾਤ ਅਲੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੁੱਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ
ਭਾਰਤੀ ਸੰਵਿਧਾਨ ਵਿਚੋਂ ਹਟਾਏ ਗਏ "ਸਮਾਜਵਾਦ ਤੇ ਧਰਮਨਿਰਪੱਖ" ਸ਼ਬਦ?
ਇਹ ਮੁੱਦਾ ਸੀ ਸੰਵਿਧਾਨ ਨਾਲ ਛੇੜਛਾੜ ਦਾ।
ਪੁਰਾਣੀ ਪਾਰਲੀਮੈਂਟ ਬਨਾਮ ਨਵਾਂ ਸੰਸਦ ਭਵਨ
ਅੱਜ ਨਵੀਂ ਸੰਸਦ ਵਿਚ ਕਦਮ ਰਖਦਿਆਂ, ਨਵੇਂ ਭਾਰਤ ਦਾ ਸੁਪਨਾ ਵਿਖਾਇਆ ਜਾ ਰਿਹਾ ਹੈ।
ਨਵੇਂ ਸੰਸਦ ਭਵਨ ’ਚ ਕਾਰਵਾਈ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨੇ ਦੋਹਾਂ ਸਦਨਾਂ ਨੂੰ ਸੰਬੋਧਨ ਕੀਤਾ
ਨਵੀਂ ਸੰਸਦ ਭਵਨ ’ਚ ਦਾਖ਼ਲਾ ਅਮ੍ਰਿਤਕਾਲ ਦਾ ‘ਊਸ਼ਾਕਾਲ’ : ਪ੍ਰਧਾਨ ਮੰਤਰੀ ਮੋਦੀ
ਔਰਤਾਂ ਨੂੰ 33% ਰਾਖਵਾਂਕਰਨ ਦੇਣ ਵਾਲਾ ਬਿੱਲ ਲੋਕ ਸਭਾ ਵਿਚ ਪੇਸ਼; ਭਲਕੇ ਹੋਵੇਗੀ ਬਿੱਲ ’ਤੇ ਚਰਚਾ
ਬਿੱਲ ਵਿਚ ਸੰਸਦ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ’ਚ ਔਰਤਾਂ ਲਈ 33 ਫ਼ੀ ਸਦੀ ਰਾਖਵੇਂਕਰਨ ਦਾ ਵਿਵਸਥਾ
ਨਵੇਂ ਸੰਸਦ ਭਵਨ ’ਚ ਲੋਕ ਸਭਾ ਦੀ ਕਾਰਵਾਈ ਸ਼ੁਰੂ
ਸੰਸਦ ਦੀ ਨਵੀਂ ਇਮਾਰਤ ਨੂੰ ‘ਭਾਰਤ ਦਾ ਸੰਸਦ ਭਵਨ’ ਨਾਂ ਦਿਤਾ ਗਿਆ, ਪੁਰਾਣਾ ਸਦਨ ‘ਸੰਵਿਧਾਨ ਸਦਨ’ ਕਿਹਾ ਜਾਵੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਾਣੇ ਸੰਸਦ ਭਵਨ ਨੂੰ ਦਿਤਾ ਨਵਾਂ ਨਾਂਅ
ਕਿਹਾ- ਇਸ ਨੂੰ ‘ਸੰਵਿਧਾਨ ਸਦਨ’ ਵਜੋਂ ਜਾਣਿਆ ਜਾਵੇ, ਇਸ ਦਾ ਮਾਣ ਘਟਣਾ ਨਹੀਂ ਚਾਹੀਦਾ
ਨਵੀਂ ਸੰਸਦ ਵੱਲ ਜਾਂਦੇ ਸਮੇਂ ਪਹਿਲਵਾਨਾਂ ਦੀ ਪੁਲਿਸ ਨਾਲ ਝੜਪ
ਪਹਿਲਵਾਨ ਸਾਕਸ਼ੀ ਮਲਿਕ ਸਮੇਤ ਕਈਆਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ
ਵਿਰੋਧੀ ਧਿਰ ਵਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਗਮ ਦਾ ਬਾਈਕਾਟ ਇਕ ਤਰ੍ਹਾਂ ਦਾ ਅਪਮਾਨ: ਅਨੁਰਾਗ ਠਾਕੁਰ
ਕਿਹਾ, ਪਹਿਲਾਂ ਉਹ ਸੰਸਦ ਦੀ ਕਾਰਵਾਈ ਨਾ ਚੱਲਣ ਦੇਣ ਦੇ ਬਹਾਨੇ ਲੱਭਦੇ ਸਨ, ਹੁਣ ਬਾਈਕਾਟ ਦੀ ਗੱਲ ਕਰ ਰਹੇ ਨੇ
ਨਵੇਂ ਸੰਸਦ ਭਵਨ ਦਾ ਉਦਘਾਟਨ ਰਾਸ਼ਟਰਪਤੀ ਤੋਂ ਕਰਵਾਉਣ ਸਬੰਧੀ ਪਟੀਸ਼ਨ ਸੁਪ੍ਰੀਮ ਕੋਰਟ ਵਲੋਂ ਖ਼ਾਰਜ
ਸੁਪ੍ਰੀਮ ਕੋਰਟ ਨੇ ਕਿਹਾ, ਦਖ਼ਲ ਨਹੀਂ ਦੇਵਾਂਗੇ