Nitish Kumar
ਨਿਤੀਸ਼ ਕੋਲ 1.65 ਕਰੋੜ ਰੁਪਏ ਦੀ ਜਾਇਦਾਦ, ਪਿਛਲੇ ਸਾਲ ਦੇ ਮੁਕਾਬਲੇ 68,455 ਰੁਪਏ ਵਧੀ
ਬਿਹਾਰ ਸਰਕਾਰ ਦੀ ਵੈੱਬਸਾਈਟ ਉਤੇ ਅਪਲੋਡ ਕੀਤੇ ਗਏ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਦੀ ਜਾਇਦਾਦ ਦੇ ਵੇਰਵੇ
ਔਰਤ ਦਾ ਨਕਾਬ ਖਿੱਚਣ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਰੁਧ ਸ਼ਿਕਾਇਤ ਦਰਜ
ਪੀ.ਡੀ.ਪੀ. ਨੇਤਾ ਇਲਤੀਜਾ ਮੁਫਤੀ ਨੇ ਸ੍ਰੀਨਗਰ ਵਿਚ ਦਰਜ ਕਰਵਾਈ ਸ਼ਿਕਾਇਤ
ਬਿਹਾਰ : ਹਿਜਾਬ ਵਾਲੀ ਡਾਕਟਰ ਨੇ ਛਡਿਆ ਬਿਹਾਰ, ਠੁਕਰਾਈ ਸਰਕਾਰੀ ਨੌਕਰੀ, ਕਿਹਾ...
ਕਿਹਾ, ਮੁੱਖ ਮੰਤਰੀ ਦਾ ਇਰਾਦਾ ਜੋ ਵੀ ਹੋਵੇ, ਮੈਨੂੰ ਦੁੱਖ ਪਹੁੰਚਿਆ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਛੇੜਿਆ ਨਵਾਂ ਵਿਵਾਦ, ਮੰਚ ਉਤਾਰ ਦਿਤਾ ਔਰਤ ਦਾ ਹਿਜਾਬ
ਨਿਤੀਸ਼ ਕੁਮਾਰ ਨੇ ਨਿਯੁਕਤੀ ਪੱਤਰ ਦਿੰਦਿਆਂ ਉਤਾਰਿਆ ਔਰਤ ਦਾ ਹਿਜਾਬ, ਵਿਰੋਧੀ ਧਿਰ ਦੇ ਆਗੂਆਂ ਨੇ ਹੰਗਾਮਾ ਕੀਤਾ
ਸ਼ਹੀਦ ਮੁਹੰਮਦ ਇਮਤਿਆਜ਼ ਦੇ ਪਰਿਵਾਰ ਨੂੰ 50 ਲੱਖ ਦੀ ਦਿਤੀ ਜਾਵੇਗੀ ਸਹਾਇਤਾ
ਮੁੱਖ ਮੰਤਰੀ ਨਿਤੀਸ਼ ਕੁਮਾਰ ਸ਼ਹੀਦ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ
ਅਮਿਤ ਸ਼ਾਹ ਨੇ ਬਿਹਾਰ ਰੈਲੀ ’ਚ ਵਜਾਇਆ ਚੋਣ ਬਿਗੁਲ, ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ
ਲਾਲੂ ਨੇ ਚਾਰਾ ਖਾਧਾ, ਉਹ ਬਿਹਾਰ ਦੇ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚ ਸਕਦੇ : ਅਮਿਤ ਸ਼ਾਹ
ਨਿਤੀਸ਼ ਮੁੱਖ ਮੰਤਰੀ ਵਜੋਂ ਅਪਣੀ ਜ਼ਿੰਮੇਵਾਰੀ ਨਿਭਾਉਣ ਲਈ ਅਯੋਗ ਹਨ : ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ
ਭੱਟਾਚਾਰੀਆ ਨੇ ਭਾਜਪਾ ’ਤੇ ਕੁਮਾਰ ਦੀ ਹਾਲਤ ਬਾਰੇ ਚੁੱਪ ਰਹਿਣ ਦਾ ਵੀ ਦੋਸ਼ ਲਾਇਆ
Nitish Kumar : ਨਿਤੀਸ਼ ਨੇ ਨਿੱਜੀ ਕੰਪਨੀ ਦੇ ਇੰਜਨੀਅਰ ਨੂੰ ਪੈਰ ਛੂਹਣ ਦੀ ਪੇਸ਼ਕਸ਼ ਕਰ ਕੇ ਸ਼ਰਮਿੰਦਾ ਕੀਤਾ
ਪੂਰੀ ਦੁਨੀਆ ’ਚ ਇਕ ਹੀ ਮੁੱਖ ਮੰਤਰੀ ਹੋਵੇਗਾ ਜੋ ਇੰਨਾ ਕਮਜ਼ੋਰ ਹੋਵੇਗਾ : ਤੇਜਸਵੀ ਯਾਦਵ
ਬਿਹਾਰ : ਨਿਤੀਸ਼ ਕੁਮਾਰ ਦੇ ਬੇਟੇ ਦੇ ਸਿਆਸਤ ’ਚ ਆਉਣ ਦੀਆਂ ਕਿਆਸਅਰਾਈਆਂ ਤੇਜ਼
ਜਨਤਾ ਦਲ (ਯੂ) ਇਸ ਮਹੀਨੇ ਦੇ ਅਖੀਰ ’ਚ ਦਿੱਲੀ ’ਚ ਹੋਣ ਵਾਲੀ ਅਪਣੀ ਕੌਮੀ ਕਾਰਜਕਾਰਨੀ ਦੀ ਬੈਠਕ ਦੀ ਤਿਆਰੀ ਕਰ ਰਹੀ ਹੈ
Nitish Kumar Trending: ਸਰਕਾਰ ਬਣਾਉਣ ਨੂੰ ਲੈ ਕੇ ਨਿਤੀਸ਼ ਕੁਮਾਰ ’ਤੇ ਟਿਕੀਆਂ ਸੱਭ ਦੀਆਂ ਨਜ਼ਰਾਂ; ਸੋਸ਼ਲ ਮੀਡੀਆ ’ਤੇ ਕਰ ਰਹੇ ਟਰੈਂਡ
ਇਕੋ ਫਲਾਈਟ ਤੋਂ ਦਿੱਲੀ ਆ ਰਹੇ ਨਿਤੀਸ਼ ਕੁਮਾਰ ਅਤੇ ਤੇਜਸਵੀ ਯਾਦਵ