Pathaan
ਸ਼ਾਹਰੁਖ ਖਾਨ ਵੀ ਹੋ ਗਏ ਰਿੰਕੂ ਸਿੰਘ ਦੇ ਦੀਵਾਨੇ, ਦੇਖੋ ਕਿਵੇਂ ਮੈਚ ਜਿੱਤਣ ਤੋਂ ਬਾਅਦ 'ਕਿੰਗ ਖਾਨ' ਨੇ ਦਿੱਤਾ 'ਰਿਟਰਨ ਗਿਫਟ'
ਸ਼ਾਹਰੁਖ ਖਾਨ ਨੇ ਰਿੰਕੂ ਸਿੰਘ ਨੂੰ ਸਮਰਪਿਤ ਕੀਤਾ 'ਪਠਾਨ' ਦਾ ਪੋਸਟਰ, ਲਿਖਿਆ - 'ਝੂਮੇ ਜੋ ਰਿੰਕੂ'
ਬਾਈਕਾਟ 'ਪਠਾਨ' 'ਤੇ ਬੋਲੇ ਯੋਗੀ ਅਦਿੱਤਿਆਨਾਥ- 'ਜਾਣਬੁੱਝ ਕੇ ਪ੍ਰਸਾਰਿਤ ਨਾ ਕੀਤੇ ਜਾਣ ਵਿਵਾਦ ਪੈਦਾ ਕਰਨ ਵਾਲੇ ਸੀਨ'
ਕਿਹਾ- ਫ਼ਿਲਮ ਬਣਾਉਂਦੇ ਸਮੇਂ ਰੱਖਿਆ ਜਾਵੇ ਖ਼ਾਸ ਧਿਆਨ, ਕਿਸੇ ਨੂੰ ਵੀ ਨਹੀਂ ਹੋਣੀ ਚਾਹੀਦੀ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ
ਸ਼ਾਹਰੁਖ ਖਾਨ ਦੇ ਮੁਰੀਦ ਹੋਏ ਬ੍ਰਾਜ਼ੀਲ ਦੇ ਮਸ਼ਹੂਰ ਲੇਖਕ ਪਾਉਲੋ ਕੋਲਹੋ, ਅਦਾਕਾਰ ਨੂੰ ਦੱਸਿਆ ਕਿੰਗ
ਉਹਨਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ
ਪਠਾਨ ਦੀ ਰਿਲੀਜ਼ ਤੋਂ ਬਾਅਦ ਬੋਲੇ ਸ਼ਾਹਰੁਖ ਖ਼ਾਨ, “ਪਿਛਲੇ ਚਾਰ ਦਿਨਾਂ ’ਚ ਮੈਂ ਪਿਛਲੇ ਚਾਰ ਸਾਲ ਭੁੱਲ ਗਿਆ”
ਸ਼ਾਹਰੁਖ ਨੇ ਮਜ਼ਾਕ ਵਿਚ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਮੈਂ ਬੱਚਿਆਂ ਨੂੰ ਵੱਡੇ ਹੁੰਦੇ ਦੇਖਿਆ ਹੈ। ਖਾਣਾ ਬਣਾਉਣਾ ਸਿੱਖ ਲਿਆ
ਇਕ ਦਿਨ ਵਿਚ 100 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਬਾਲੀਵੁੱਡ ਫ਼ਿਲਮ ਬਣੀ ‘ਪਠਾਨ’
ਯਸ਼ਰਾਜ ਫਿਲਮਜ਼ (YRF) ਅਨੁਸਾਰ ਘਰੇਲੂ ਤੌਰ 'ਤੇ ਫਿਲਮ ਦੀ ਸ਼ੁਰੂਆਤੀ ਦਿਨ ਦੀ ਕੁੱਲ ਕਮਾਈ 55 ਕਰੋੜ ਰੁਪਏ ਰਹੀ।
ਪਠਾਨ ਫਿਲਮ ਦਾ ਵਿਰੋਧ ਨਹੀਂ ਕਰੇਗਾ ਵਿਸ਼ਵ ਹਿੰਦੂ ਪ੍ਰੀਸ਼ਦ
ਫਿਲਮ ਪਠਾਨ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ
ਸਭ ਤੋਂ ਅਮੀਰ ਅਦਾਕਾਰਾਂ ਦੀ ਸੂਚੀ 'ਚ ਚੌਥੇ ਨੰਬਰ 'ਤੇ ਸ਼ਾਹਰੁਖ ਖਾਨ, ਜਾਣੋ ਕਿੰਨੀ ਹੈ ਕੁੱਲ ਜਾਇਦਾਦ
ਲੋਕ ਇਹ ਜਾਣਨ ਲਈ ਵੀ ਬੇਤਾਬ ਹਨ ਕਿ ਇਸ ਲਿਸਟ 'ਚ ਕਿਸ ਅਦਾਕਾਰ ਦਾ ਨਾਂਅ ਸਭ ਤੋਂ ਪਹਿਲਾਂ ਹੈ।