poverty
ਦੁਨੀਆ ਭਰ ’ਚ ਜੀਵਨ ਨੂੰ ਬਿਹਤਰ ਬਣਾਉਣ ਦੇ ਟੀਚਿਆਂ ’ਚੋਂ 2030 ਤਕ ਸਿਰਫ਼ 17 ਫ਼ੀ ਸਦੀ ਹੀ ਪ੍ਰਾਪਤ ਹੋਣ ਦੀ ਸੰਭਾਵਨਾ : ਰੀਪੋਰਟ
2019 ਦੇ ਮੁਕਾਬਲੇ 2022 ’ਚ 2.3 ਕਰੋੜ ਲੋਕ ਗਰੀਬੀ ’ਚ ਅਤੇ 10 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹੋਏ
Editorial: ਕੀ ਸਚਮੁਚ ਕੇਵਲ 5 ਫ਼ੀਸਦੀ ਲੋਕ ਹੀ ਭਾਰਤ ਵਿਚ ਗ਼ਰੀਬ ਰਹਿ ਗਏ ਹਨ? ਸਰਕਾਰ ਤਾਂ ਇਹੀ ਦਾਅਵਾ ਕਰਦੀ ਹੈ!
ਕਦੇ ਕਿਹਾ ਗਿਆ ਸੀ ਕਿ ਹਵਾਈ ਜਹਾਜ਼ ’ਤੇ ਚੱਪਲ ਪਹਿਨਣ ਵਾਲੇ ਵੀ ਸਫ਼ਰ ਕਰਨਗੇ ਪਰ ਅੱਜ ਤਾਂ ਚੱਪਲ ਵਾਲੇ ਰੇਲਗੱਡੀ ’ਤੇ ਵੀ ਬਰਦਾਸ਼ਤ ਨਹੀਂ ਹੋ ਰਹੇ।
UNDP Report: ਭਾਰਤ ਵਿਚ ਸੰਪਤੀ ਦੀ ਵੱਡੀ ਅਸਮਾਨਤਾ ਹੈ ਪਰ 2005 ਤੋਂ ਬਾਅਦ ਬਹੁ-ਆਯਾਮੀ ਗਰੀਬੀ ਵਿਚੋਂ 41 ਕਰੋੜ 50 ਲੱਖ ਨੂੰ ਬਾਹਰ ਕੱਢਿਆ
ਕਿਹਾ, 'ਬਹੁਤ ਸਾਰੇ ਲੋਕ ਗਰੀਬੀ ਰੇਖਾ ਤੋਂ ਸਿਰਫ ਉੱਪਰ ਜਾਂ ਹੋਰ ਸ਼ਬਦਾਂ ਵਿਚ, ਕਮਜ਼ੋਰ ਹਨ'
9.5 ਕਰੋੜ ਪਾਕਿਸਤਾਨੀ ਗਰੀਬੀ ਵਿਚ, ਆਰਥਕ ਸਥਿਰਤਾ ਲਈ ਫੌਰੀ ਸੁਧਾਰਾਂ ਦੀ ਲੋੜ: ਵਿਸ਼ਵ ਬੈਂਕ
ਵਿਸ਼ਵ ਬੈਂਕ ਮੁਤਾਬਕ ਪਾਕਿਸਤਾਨ ਵਿਚ ਇਕ ਸਾਲ ਵਿਚ ਗਰੀਬੀ 34.2 ਫ਼ੀ ਸਦੀ ਤੋਂ ਵਧ ਕੇ 39.4 ਫ਼ੀ ਸਦੀ ਹੋ ਗਈ ਹੈ।
ਭਾਰਤ ’ਚ ਪੰਜ ਸਾਲਾਂ ਦੌਰਾਨ 13.5 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲੇ, ਪੇਂਡੂ ਖੇਤਰਾਂ ’ਚ ਗਰੀਬਾਂ ਦੀ ਗਿਣਤੀ ਸਭ ਤੋਂ ਵੱਧ ਘਟੀ
ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਉੜੀਸਾ ਅਤੇ ਰਾਜਸਥਾਨ ’ਚ ਗਰੀਬਾਂ ਦੀ ਗਿਣਤੀ ’ਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ
ਭਾਰਤ ’ਚ ਪਿਛਲੇ 15 ਸਾਲਾਂ ਦੌਰਾਨ 41.5 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ: ਸੰਯੁਕਤ ਰਾਸ਼ਟਰ ਦੀ ਰੀਪੋਰਟ
25 ਦੇਸ਼ਾਂ ਨੇ ਪਿਛਲੇ 15 ਸਾਲਾਂ ਵਿਚ ਅਪਣੇ ਗਲੋਬਲ ਐਮ.ਪੀ.ਆਈ. ਮੁੱਲ ਨੂੰ ਸਫਲਤਾਪੂਰਵਕ ਅੱਧਾ ਕੀਤਾ