President
ਜੇਕਰ ਸਾਡੇ ’ਤੇ ਹਮਲਾ ਹੋਇਆ ਤਾਂ ਸਖ਼ਤ ਜਵਾਬੀ ਕਾਰਵਾਈ ਕਰਾਂਗੇ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਇਰਾਨ ਨੂੰ ਦਿਤੀ ਚੇਤਾਵਨੀ
ਕੈਨੇਡਾ ’ਚ ਮੰਦਰ ਦੇ ਪ੍ਰਧਾਨ ਦੀ ਜਾਇਦਾਦ ’ਤੇ ਫਿਰ ਗੋਲੀਬਾਰੀ
ਕੁੱਝ ਦਿਨ ਪਹਿਲਾਂ ਫ਼ੋਨ ਕਰ ਕੇ 20 ਲੱਖ ਡਾਲਰ ਦੀ ਮੰਗੀ ਗਈ ਸੀ ਫਿਰੌਤੀ
ਬੈਲਜੀਅਮ ’ਚ ਸੁਖਪ੍ਰੀਤ ਸਿੰਘ ਨੇ ਰਚਿਆ ਇਤਿਹਾਸ
ਸੁਖਪ੍ਰੀਤ ਸਿੰਘ ਨੂੰ ‘ਯੂਰੇਕਾ ਵਿਦਿਆਰਥੀ ਪ੍ਰੀਸ਼ਦ’ ਦਾ ਨਵਾਂ ਪ੍ਰਧਾਨ ਚੁਣਿਆ
ਰੂਸ ਯੂਕਰੇਨ ਨਾਲ ਜੰਗਬੰਦੀ ਲਈ ਤਿਆਰ : ਪੁਤਿਨ
ਪੁਤਿਨ ਨੇ ਟਰੰਪ ਨਾਲ ਫ਼ੋਨ ’ਤੇ ਕੀਤੀ 2 ਘੰਟੇ ਗੱਲਬਾਤ
ਸੁਪਰੀਮ ਕੋਰਟ ਨੇ ਟਰੰਪ ਨੂੰ ਪ੍ਰਵਾਸੀਆਂ ਨੂੰ ਕੱਢਣ ਤੋਂ ਰੋਕਿਆ
ਕੋਰਟ ਦੇ ਫ਼ੈਸਲੇ ਤੋਂ ਅਮਰੀਕੀ ਰਾਸ਼ਟਰਪਤੀ ਨਾਰਾਜ
ਸੁਨੀਲ ਜਾਖੜ ਨੇ ਪਾਕਿਸਤਾਨੀ ਹਮਲੇ ਦੌਰਾਨ ਝੁਲਸੇ ਪੀੜਤਾਂ ਨਾਲ ਕੀਤੀ ਮੁਲਾਕਾਤ
ਕਿਹਾ, ਜੇ ਕੋਈ ਗ਼ਲਤ ਹਰਕਤ ਕਰੇਗਾ ਤਾਂ ਉਸ ਨੂੰ ਮੂੰਹ ਤੋੜ ਜਵਾਬ ਦਿਤਾ ਜਾਵੇਗਾ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੈਟੀਕਨ ਲਈ ਹੋਏ ਰਵਾਨਾ
ਪੋਪ ਫ਼ਰਾਂਸਿਸ ਦੇ ਅੰਤਮ ਸਸਕਾਰ ’ਚ ਹੋਣਗੇ ਸ਼ਾਮਲ ਹੋਣਗੇ
Ukraine-Russia War: ਈਸਟਰ ’ਤੇ ਜੰਗਬੰਦੀ ਦੇ ਐਲਾਨ ਦੇ ਬਾਵਜੂਦ ਰੂਸੀ ਹਮਲੇ ਜਾਰੀ : ਰਾਸ਼ਟਰਪਤੀ ਜ਼ੇਲੇਂਸਕੀ
ਕਿਹਾ, ਰੂਸ ਦੀਆਂ ਗੱਲਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ
ਪੰਜਾਬ ’ਚ ਕਾਨੂੰਨ ਵਿਵਸਥਾ ਦਿਨੋ-ਦਿਨ ਵਿਗੜਦੀ ਜਾ ਰਹੀ : ਰਾਜਾ ਵੜਿੰਗ
ਕਿਹਾ, ਮੁਲਜ਼ਮਾਂ ਦੀ ਬਜਾਏ ਵਿਰੋਧੀ ਧਿਰਾਂ ’ਤੇ ਕੀਤਾ ਜਾ ਰਹੀ ਕਾਰਵਾਈ
International News: ਆਸਟ੍ਰੀਆ ਦੇ ਰਾਸ਼ਟਰਪਤੀ ਨੂੰ ਮਾਲਡੋਵਾ ’ਚ ਰਾਸ਼ਟਰਪਤੀ ਦੇ ਪਾਲਤੂ ਕੁੱਤੇ ਨੇ ਕੱਟਿਆ
ਦੱਸਿਆ, 'ਜ਼ਖ਼ਮ ਮਾਮੂਲੀ ਸੀ ਅਤੇ ਬੇਲੇਨ ਨੂੰ ਤੁਰੰਤ ਜ਼ਰੂਰੀ ਇਲਾਜ ਦਿੱਤਾ ਗਿਆ'