Punjab
ਟਰਾਲੇ ਨਾਲ ਟਕਰਾਈ ਆਲਟੋ ਕਾਰ, ਦੋ ਦੀ ਮੌਤ
ਮ੍ਰਿਤਕਾਂ ਦੀ ਪਹਿਚਾਣ ਹਰਵਿੰਦਰ ਸਿੰਘ ਤੇ ਲਖਵੀਰ ਸਿੰਘ ਵਜੋਂ ਹੋਈ ਹੈ
ਯੂਟਿਊਬਰ ਰੋਜਰ ਸੰਧੂ ਦੇ ਘਰ ’ਤੇ ਗ੍ਰਨੇਡ ਸੁੱਟਣ ਵਾਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਲਾਰੈਂਸ ਗੈਂਗ ਦੇ ਮੈਂਬਰ ਕਰਨ ਨੇ ਮੁਲਜ਼ਮ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਨੂੰ ਗ੍ਰਨੇਡ ਪਹੁੰਚਾਇਆ ਸੀ
ਕਿਸਾਨ ਮੋਰਚਿਆਂ ’ਤੇ ਬੇਅਦਬੀ ਦਾ ਮਾਮਲਾ ਅਕਾਲ ਤਖ਼ਤ ’ਤੇ ਪੁੱਜਿਆ
ਕਿਸਾਨਾਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸੌਂਪਿਆ ਮੰਗ ਪੱਤਰ
‘ਆਪ’ ਆਗੂ ਨੀਲ ਗਰਗ ਨੇ ਪੰਜਾਬ ਪੁਲਿਸ ਬਾਰੇ ਦਿਤੇ ਬਿਆਨ ’ਤੇ ਪ੍ਰਤਾਪ ਬਾਜਵਾ ਨੂੰ ਘੇਰਿਆ
ਕਿਹਾ, ਪ੍ਰਤਾਪ ਬਾਜਵਾ ਨੂੰ ਪੰਜਾਬ ਪੁਲਿਸ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ
ਰਾਜਪਾਲ ਦੀ ਨਸ਼ਿਆਂ ਵਿਰੁਧ ਯਾਤਰਾ ਦੇ ਚੌਥੇ ਦਿਨ ਲੋਕਾਂ ਵਲੋਂ ਨਿੱਘਾ ਸਵਾਗਤ
ਗੁਲਾਬ ਚੰਦ ਕਟਾਰੀਆ ਵਲੋਂ ਨਸ਼ਿਆਂ ਵਿਰੁਧ ਕੀਤੀ ਜਾ ਰਹੀ ਹੈ ਪੈਦਲ ਯਾਤਰਾ
ਸ਼ਹਿਰ ’ਚ ਲੱਗਣਗੇ ਨਸ਼ਾ ਵੇਚਣ ਵਾਲਿਆਂ ਦੀ ਸ਼ਿਕਾਇਤ ਲਈ 15 ਗੁਪਤ ਜਾਣਕਾਰੀ ਬਕਸੇ
ਬਕਸਿਆਂ ’ਚ ਲੋਕ ਨਸ਼ਾ ਵੇਚਣ ਵਾਲਿਆਂ ਦੇ ਨਾਮ ਤੇ ਪਤੇ ਪਰਚੀ ’ਤੇ ਲਿਖ ਕੇ ਦੇ ਸਕਣਗੇ
ਜੇ ਮੈਂ ਮੱਕੀ ਨਾ ਚੁੱਕ ਸਕਿਆ ਤਾਂ ਛੱਡ ਦਿਆਂਗਾ ਸਿਆਸਤ : ਰਾਣਾ ਗੁਰਜੀਤ
ਰਾਣਾ ਗੁਰਜੀਤ ਨੇ ਰੋਜ਼ਾਨਾ ਸਪੋਕਸਮੈਨ ਨਾਲ ਕੀਤੀ ਬੇਬਾਕ ਗੱਲਬਾਤ
ਬਲਾਤਕਾਰੀ ਬਜਿੰਦਰ ਨੂੰ ਅਦਾਲਤ ਨੇ ਸੁਣਾਈ ਤਾ-ਉਮਰ ਸਜ਼ਾ
1 ਲੱਖ ਰੁਪਏ ਲਗਾਇਆ ਗਿਆ ਜੁਰਮਾਨਾ
ਪੰਜਾਬ ਵਲੋਂ ਬੁਨਿਆਦੀ ਢਾਂਚੇ ਤੇ ਸਟਾਫ਼ ਦੀਆਂ ਚੁਣੌਤੀਆਂ ਦੇ ਵਿਚਕਾਰ ਜਨਤਕ ਸਿਹਤ ਪ੍ਰਣਾਲੀ ’ਚ ਸੁਧਾਰ
‘ਆਪ’ ਸਰਕਾਰ ਨੇ ਸਿਹਤ ਸੰਭਾਲ ਸੁਧਾਰਾਂ ਨੂੰ ਤਰਜੀਹ ਦਿਤੀ’
ਪਿੰਡ ਲਹਿਲ ਕਲਾਂ ’ਚ ਠੇਕੇਦਾਰ ਦੇ ਮੁਨਸੀ ਨੇ 21 ਕੁਇੰਟਲ ਸਰੀਆ ਕੀਤਾ ਖ਼ੁਰਦ ਬੁਰਦ
ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਮੁਨੀਮ ਸਮੇਤ 3 ਵਿਅਕਤੀ ਗ੍ਰਿਫਤਾਰ, ਸਰੀਆ ਬਰਾਮਦ