RBI
ਕੈਗ ਦਾ ਸਰਕਾਰ ਦੀਆਂ ਟੈਕਸ ਰਿਆਇਤਾਂ ਨੂੰ ‘ਅਨੁਮਾਨਿਤ ਘਾਟਾ’ ਮੰਨਣਾ ਲੋਕਤੰਤਰ ਨੂੰ ਕਮਜ਼ੋਰ ਕਰਦੈ : ਸੁਬਾਰਾਓ
2ਜੀ ਸਪੈਕਟ੍ਰਮ ਕੀਮਤਾਂ ਨਾਲ ਜੁੜੇ ਫੈਸਲੇ ਲੈਣ ’ਚ ਅਪਣੀ ਸ਼ਮੂਲੀਅਤ ਬਾਰੇ ਵੀ ਲਿਖਿਆ
2,000 ਰੁਪਏ ਦੇ 97.76 ਫੀ ਸਦੀ ਨੋਟ ਵਾਪਸ ਆਏ : RBI
2,000 ਰੁਪਏ ਦੇ 97.76 ਫੀ ਸਦੀ ਨੋਟ ਵਾਪਸ ਕਰ ਦਿਤੇ ਗਏ ਹਨ
UPI News: RBI ਜਲਦ ਦੇਵੇਗਾ UPI ਜ਼ਰੀਏ ਨਕਦੀ ਜਮ੍ਹਾਂ ਕਰਵਾਉਣ ਦੀ ਸਹੂਲਤ
UPI ਦੀ ਮਦਦ ਨਾਲ ATM ਵਿਚ ਜਮ੍ਹਾਂ ਕਰਵਾ ਸਕੋਗੇ ਪੈਸੇ
RBI News: ਰੈਪੋ ਦਰ ਵਿਚ ਕੋਈ ਬਦਲਾਅ ਨਹੀਂ; RBI ਨੇ 6.5% 'ਤੇ ਰੱਖਿਆ ਬਰਕਰਾਰ
ਆਰਬੀਆਈ ਦੀ ਐਮਪੀਸੀ ਨੇ ਵਿਆਜ ਦਰਾਂ ਯਾਨੀ ਰੈਪੋ ਦਰ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ।
ਨਵੀਂ ਸਰਕਾਰ ਦੇ ਗਠਨ ਤੋਂ ਤੁਰਤ ਬਾਅਦ ਅਧਿਕਾਰੀ ‘ਦਬਾਦਬ’ ਕੰਮ ਲਈ ਤਿਆਰ ਰਹਿਣ : ਮੋਦੀ
ਕਿਹਾ, ਲਗਾਤਾਰ ਤੀਜੀ ਵਾਰ ਸਹੁੰ ਚੁੱਕਣ ਤੋਂ ਅਗਲੇ ਹੀ ਦਿਨ ਬਹੁਤ ਸਾਰਾ ਕੰਮ ਹੋਣ ਜਾ ਰਿਹਾ ਹੈ
RBI ਦਾ ਹੁਕਮ, 31 ਮਾਰਚ ਤਕ ਖੁੱਲ੍ਹੇ ਰਹਿਣਗੇ ਏਜੰਸੀ ਬੈਂਕ, ਐਤਵਾਰ ਨੂੰ ਵੀ ਨਹੀਂ ਹੋਵੇਗੀ ਛੁੱਟੀ
ਸਰਕਾਰੀ ਕੰਮਕਾਜ ਲਈ ਸਾਰੀਆਂ ਸਬੰਧਤ ਬ੍ਰਾਂਚਾਂ ਰਹਿਣਗੀਆਂ ਖੁਲ੍ਹੀਆਂ
ਰਿਜ਼ਰਵ ਬੈਂਕ ਦੀ ਬੈਂਕਾਂ ਨੂੰ ਜਾਰੀ ਕੀਤਾ ਸਰਕੂਲਰ, ਗਾਹਕਾਂ ਨੂੰ ਮਿਲੇਗੀ ਇਹ ਸਹੂਲਤ
ਬੈਂਕ ਕਾਰਡ ਜਾਰੀ ਕਰਦੇ ਸਮੇਂ ਗਾਹਕ ਨੂੰ ਨੈੱਟਵਰਕ ਚੁਣਨ ਦਾ ਬਦਲ ਦਿਉ : ਆਰ.ਬੀ.ਆਈ.
ਇਸ ਕੰਪਨੀ ’ਤੇ RBI ਨੇ ਸੋਨੇ ਬਦਲੇ ਕਰਜ਼ੇ ਵੰਡਣ ਤੋਂ ਲਾਈ ਤੁਰੰਤ ਰੋਕ, ਡਿਫ਼ਾਲਟਰਾਂ ਨਾਲ ਹੋ ਰਹੀਆਂ ਸਨ ਬੇਨਿਯਮੀਆਂ
ਕਿਹਾ, ਰੈਗੂਲੇਟਰੀ ਨਿਗਰਾਨੀ ਦੌਰਾਨ ਸੋਨੇ ਬਦਲੇ ਉਧਾਰ ਦੇਣ ਵਿਚ ਕੁੱਝ ਚਿੰਤਾਵਾਂ ਜ਼ਾਹਰ ਕਰਨ ਤੋਂ ਬਾਅਦ ਇਹ ਕਦਮ ਚੁਕਿਆ ਗਿਆ
RBI News : ਬ੍ਰਾਂਚਾਂ ਬਾਹਰ ਕਤਾਰਾਂ ਤੋਂ ਪ੍ਰੇਸ਼ਾਨ ਹੋਇਆ RBI, 2000 ਦੇ ਨੋਟ ਬਦਲਣ ਲਈ ਪੇਸ਼ ਕੀਤਾ ਨਵਾਂ ਜ਼ਰੀਆ
ਹੁਣ ਡਾਕਘਰਾਂ ਰਾਹੀਂ ਬਦਲੇ ਜਾ ਸਕਣਗੇ 2000 ਰੁਪਏ ਦੇ ਨੋਟ
RBI News : 2000 ਵਾਲੇ 9330 ਕਰੋੜ ਰੁਪਏ ਦੇ ਨੋਟ ਅਜੇ ਵੀ ਜਨਤਾ ਕੋਲ, ਜਾਣੋ ਕਿਸ ਤਰ੍ਹਾਂ ਬਦਲਣਗੇ
ਅਜੇ ਤਕ 97.38 ਫੀ ਸਦੀ ਨੋਟ ਬੈਂਕਿੰਗ ਪ੍ਰਣਾਲੀ ’ਚ ਵਾਪਸ ਆਏ : ਆਰ.ਬੀ.ਆਈ.