Rozana Spokesman
ਗ੍ਰਹਿ ਮੰਤਰੀ ਦੀਆਂ ਐਡੀਟੇਡ ਵੀਡੀਓਜ਼ ਤੋਂ ਲੈ ਕੇ ED ਦੀ ਰੈਡ ਤਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
Fact Check: ਭਾਰਤੀ ਮਹਿਲਾ ਹਾਕੀ ਟੀਮ ਦੀਆਂ ਇਹ ਤਸਵੀਰਾਂ 2021 ਦੀਆਂ ਹਨ
ਵਾਇਰਲ ਹੋ ਰਹੀ ਤਸਵੀਰਾਂ ਓਲਿੰਪਿਕ 2021 ਦੀਆਂ ਹਨ ਜਦੋਂ ਭਾਰਤੀ ਮਹਿਲਾ ਹਾਕੀ ਟੀਮ ਨੇ ਕੁਆਟਰ ਫਾਈਨਲ ਮੁਕਾਬਲੇ ਵਿਚ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ ਸੀ।
Fact Check: ED ਦੀ ਰੇਡ ਦਾ ਇਹ ਵੀਡੀਓ ਕਲਕੱਤਾ ਦਾ ਹੈ, ਇਸਦਾ ਜੋਧਪੁਰ ਦੇ ਕਾਂਗਰੇਸ ਆਗੂ ਨਾਲ ਕੋਈ ਸਬੰਧ ਨਹੀਂ
ਵਾਇਰਲ ਹੋ ਰਿਹਾ ਵੀਡੀਓ ਜੋਧਪੁਰ ਦਾ ਨਹੀਂ ਬਲਕਿ ਕਲਕੱਤਾ ਦਾ ਹੈ। ਇਸ ਵੀਡੀਓ ਦਾ ਕਾਂਗਰੇਸ ਦੇ ਕਿਸੇ ਆਗੂ ਨਾਲ ਕੋਈ ਸਬੰਧ ਨਹੀਂ ਹੈ।
Fact Check: ਦਾਜ 'ਚ ਗੱਡੀ ਮੰਗਣ 'ਤੇ ਲਾੜੇ ਦੀ ਕੁੱਟਮਾਰ ਦਾ ਇਹ ਵਾਇਰਲ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ
ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਸੀ। ਇਹ ਵੀਡੀਓ ਮੈਥਿਲੀ ਭਾਸ਼ਾ ਵਿਚ ਹਾਸ ਕਲਾਕਾਰਾਂ ਦੀ ਟੀਮ ਵੱਲੋਂ ਬਣਾਇਆ ਗਿਆ ਸੀ।
Fact Check: ਅਮਿਤ ਸ਼ਾਹ ਨੇ ਨਹੀਂ ਕਿਹਾ ਕਿ ਨਾ ਦਵੋ ਭਾਜਪਾ ਆਗੂ ਨੂੰ ਵੋਟ, ਵਾਇਰਲ ਵੀਡੀਓ ਐਡੀਟੇਡ ਹੈ
ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਮਿਤ ਸ਼ਾਹ ਨੇ ਭਾਜਪਾ ਆਗੂ ਨੂੰ ਵੋਟ ਨਾ ਪਾਉਣ ਦੀ ਗੱਲ ਨਹੀਂ ਕੀਤੀ ਸੀ।
PM ਮੋਦੀ ਦੀ ਡਿਗਰੀਆਂ ਨੂੰ ਲੈ ਕੇ ਅਮਿਤ ਸ਼ਾਹ ਦਾ ਵਾਇਰਲ ਇਹ ਵੀਡੀਓ ਐਡੀਟੇਡ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਇਹ ਵੀਡੀਓ ਐਡੀਟੇਡ ਹੈ। ਗ੍ਰਹਿ ਮੰਤਰੀ ਨੇ PM ਮੋਦੀ ਦੀ ਡਿਗਰੀਆਂ ਨੂੰ ਫਰਜ਼ੀ ਨਹੀਂ ਦੱਸਿਆ ਹੈ।
Fact Check: ਦੀਵਾਲੀ ਦੇ ਜਸ਼ਨ ਤੋਂ ਬਾਅਦ ਦੀਵਿਆਂ ਚੋਂ ਤੇਲ ਭਰਦੀ ਕੁੜੀ ਦੀ ਇਹ ਤਸਵੀਰ 2019 ਦੀ ਹੈ
ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2019 ਦੀ ਹੈ। ਹੁਣ ਪੁਰਾਣੀ ਤਸਵੀਰ ਮੁੜ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Fact Check: ਅਸ਼ੋਕ ਗਹਿਲੋਤ ਨੇ ਨਹੀਂ ਕੀਤਾ ਅੰਮ੍ਰਿਤਪਾਲ ਦਾ ਸਮਰਥਨ, ਮੁੜ ਵਾਇਰਲ ਪੁਰਾਣਾ ਵੀਡੀਓ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਪਾਇਆ ਕਿ ਯੂਜ਼ਰਸ ਅਸ਼ੋਕ ਗਹਿਲੋਤ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
Fact Check: ਸਚਿਨ ਤੇਂਦੁਲਕਰ ਦੇ ਪੈਰਾਂ ਹੱਥ ਲਾਉਂਦੇ ਗਲੇਨ ਮੈਕਸਵੇਲ ਦੀ ਵਾਇਰਲ ਤਸਵੀਰ ਐਡੀਟੇਡ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ।
Punjab News: ਕਾਰ ਖੋਹਣ ਵਾਲਾ ਗਿਰੋਹ ਚੜ੍ਹਿਆ ਪੁਲਿਸ ਦੇ ਹੱਥੇ, ਦੋ ਸਾਥੀਆਂ ਸਮੇਤ ASI ਦਾ ਮੁੰਡਾ ਕਾਬੂ
'ਵਾਰਦਾਤ ਵਿਚ ਵਰਤੀ ਗਈ ਸਵਿਫਟ ਕਾਰ ਬਰਾਮਦ ਕਰ ਲਈ'