Sharad Pawar
Maharashtra news : ਕੇਂਦਰ ਨੂੰ ਰਾਖਵਾਂਕਰਨ ਦੀ 50 ਫੀ ਸਦੀ ਹੱਦ ਹਟਾਉਣੀ ਚਾਹੀਦੀ ਹੈ: ਸ਼ਰਦ ਪਵਾਰ
Maharashtra news : ਕਿਹਾ, ਕੇਂਦਰ ਸੰਵਿਧਾਨ ’ਚ ਸੋਧ ਕਰੇ, ਅਸੀਂ ਸਮਰਥਨ ਕਰਾਂਗੇ
ਮੋਦੀ ਨੇ ਪਵਾਰ ਅਤੇ ਊਧਵ ਠਾਕਰੇ ਨੂੰ ਦਿਤੀ ਸਲਾਹ, ਜਾਣੋ NCP ਪ੍ਰਧਾਨ ਨੇ ਕੀ ਦਿਤਾ ਜਵਾਬ
ਕਾਂਗਰਸ ਨਾਲ ਮਰਨ ਨਾਲੋਂ ਅਜੀਤ ਅਤੇ ਸ਼ਿੰਦੇ ਨਾਲ ਰਹਿਣਾ ਬਿਹਤਰ ਹੈ : ਪ੍ਰਧਾਨ ਮੰਤਰੀ ਮੋਦੀ
ਚੋਣ ਕਮਿਸ਼ਨ ਨੇ ਐਨ.ਸੀ.ਪੀ. ਦੇ ਸ਼ਰਦ ਪਵਾਰ ਧੜੇ ਨੂੰ ਨਾਂ ਵੰਡਿਆ
ਹੁਣ ‘ਰਾਸ਼ਟਰਵਾਦੀ ਕਾਂਗਰਸ ਪਾਰਟੀ-ਸ਼ਰਦ ਚੰਦਰ ਪਵਾਰ’ ਆਖਿਆ ਜਾਵੇਗਾ ਸ਼ਰਦ ਪਵਾਰ ਦੀ ਪਾਰਟੀ ਨੂੰ
Ricky Ponting Viral Video: ਜਦੋਂ ਆਸਟ੍ਰੇਲੀਆਈ ਕਪਤਾਨ ਰਿਕੀ ਪੋਂਟਿੰਗ ਨੇ ਸ਼ਰਦ ਪਵਾਰ ਕੋਲੋਂ ਖੋਹੀ ਸੀ Trophy, ਵਾਇਰਲ ਹੋ ਰਿਹਾ ਵੀਡੀਉ
ਕੀ ਹੁਣ ਟੀਮ ਇੰਡੀਆ ਲਵੇਗਾ ਬਦਲਾ?
ਰਾਹੁਲ ਗਾਂਧੀ ਨੂੰ ਹੁਣ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ, ਉਹ ਇਕ ਦਿਨ ਦੇਸ਼ ਦੀ ਅਗਵਾਈ ਕਰਨਗੇ: ਸ਼ਰਦ ਪਵਾਰ
ਕਿਹਾ, ਈ.ਡੀ. ਦੀ ਕਾਰਵਾਈ ਵਿਰੋਧੀ ਗਠਜੋੜ ‘ਇੰਡੀਆ’ ਨੂੰ ਹੋਰ ਮਜ਼ਬੂਤ ਕਰੇਗੀ
ਮਹਾਰਾਸ਼ਟਰ 'ਚ ਫਿਰ ਨਜ਼ਰ ਆ ਸਕਦੀ ਹੈ 'ਚਾਚਾ-ਭਤੀਜੇ' ਦੀ ਜੋੜੀ, ਸ਼ਰਦ ਤੇ ਅਜੀਤ ਪਵਾਰ ਦੇ ਇਕੱਠੇ ਆਉਣ ਦੇ ਸੰਕੇਤ
ਮੁੰਬਈ ਵਿਚ ਇੰਡੀਆ ਗਠਜੋੜ ਦੀ ਬੈਠਕ ਹੋ ਰਹੀ ਹੈ। ਮੀਟਿੰਗ ਤੋਂ ਪਹਿਲਾਂ ਸਵਾਲ ਇਹ ਹੈ ਕਿ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਕਿਸ ਖੇਮੇ ਵਿਚ ਹਨ।
ਮੋਦੀ ਐਨ.ਸੀ.ਪੀ. ’ਚ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਸਨ, ਹੁਣ ਦੋਸ਼ੀਆਂ ਵਿਰੁਧ ਕਾਰਵਾਈ ਕਰਨ : ਸ਼ਰਦ ਪਵਾਰ
ਯੇਵਲਾ ’ਚ ਰੈਲੀ ਕਰ ਕੇ ਅਪਣੀ ਸੂਬਾ ਪੱਧਰੀ ਯਾਤਰਾ ਸ਼ੁਰੂ ਕੀਤੀ
ਦੇਸ਼ ਵਿਚ ਫਿਰਕੂ ਵੰਡ ਪੈਦਾ ਕਰਨ ਵਾਲੀਆਂ ਤਾਕਤਾਂ ਨੂੰ ਰੋਕਣ ਦੀ ਲੋੜ: ਸ਼ਰਦ ਪਵਾਰ
ਕਿਹਾ, ਮਹਾਰਾਸ਼ਟਰ ਅਤੇ ਦੇਸ਼ ਵਿਚ ਫਿਰਕੂ ਪਾੜਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਸ਼ਿਮਲਾ ਵਿਚ ਨਹੀਂ ਹੁਣ ਬੰਗਲੌਰ ਵਿਚ ਹੋਵੇਗੀ ਵਿਰੋਧੀ ਧਿਰਾਂ ਦੀ ਅਗਲੀ ਮੀਟਿੰਗ
13 ਅਤੇ 14 ਜੁਲਾਈ ਨੂੰ ਬਣਾਈ ਜਾਵੇਗੀ ਅਗਲੀ ਰਣਨੀਤੀ
NCP ਮੁਖੀ ਸ਼ਰਦ ਪਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਸੁਪ੍ਰੀਆ ਸੁਲੇ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ
ਸੁਪ੍ਰੀਆ ਸੂਲੇ ਨੇ ਪੁਲਿਸ ਨਾਲ ਧਮਕੀ ਭਰੇ ਸੰਦੇਸ਼ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।