Turkey
Fact Check: ਤੁਰਕੀ 'ਚ ਆਏ ਭੁਚਾਲ ਦੀਆਂ ਇਹ ਵੀਡੀਓਜ਼ 2020 ਦੀਆਂ ਹਨ
ਵਾਇਰਲ ਹੋ ਰਹੇ ਦੋਵੇਂ ਵੀਡੀਓਜ਼ ਹਾਲੀਆ ਨਹੀਂ ਬਲਕਿ 2020 ਦੇ ਹਨ। ਹੁਣ ਪੁਰਾਣੇ ਵੀਡੀਓਜ਼ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਭੂਚਾਲ ਪ੍ਰਭਾਵਿਤ ਤੁਰਕੀ ਨੇ ਪਾਕਿਸਤਾਨੀ PM ਦੀ ਮੇਜ਼ਬਾਨੀ ਤੋਂ ਕੀਤਾ ਇਨਕਾਰ, ਸ਼ਾਹਬਾਜ਼ ਸ਼ਰੀਫ ਦਾ ਤੁਰਕੀ ਦੌਰਾ ਰੱਦ
ਇਸ ਦੇ ਨਾਲ ਹੀ ਪਾਕਿਸਤਾਨ ਨੇ ਸ਼ਾਹਬਾਜ਼ ਸ਼ਰੀਫ ਦੇ ਤੁਰਕੀ ਦੌਰੇ ਨੂੰ ਰੱਦ ਕਰਨ ਦਾ ਕਾਰਨ ਖਰਾਬ ਮੌਸਮ ਦੱਸਿਆ ਹੈ।
ਤੁਰਕੀ ’ਚ ਆਏ ਭਿਆਨਕ ਭੂਚਾਲ 'ਚ ਫੁੱਟਬਾਲਰ ਅਹਿਮਤ ਇਯੂਪ ਦੀ ਮੌਤ
28 ਸਾਲਾ ਤੁਰਕਾਸਲਾਨ 2021 ਵਿੱਚ ਸ਼ਾਮਲ ਹੋਣ ਤੋਂ ਬਾਅਦ ਤੁਰਕੀ ਦੇ ਸੈਕਿੰਡ-ਡਿਵੀਜ਼ਨ ਕਲੱਬ ਯੇਨੀ ਮਲਾਤਿਆਸਪੋਰ ਲਈ 6 ਵਾਰ ਖੇਡਿਆ ਹੈ।
Turkey Earthquake: ਭਾਰਤ ਨੇ ਭੇਜੀ ਰਾਹਤ ਸਮੱਗਰੀ, ਆਰਮੀ ਫੀਲਡ ਹਸਪਤਾਲ ਤੋਂ 89 ਮੈਂਬਰੀ ਮੈਡੀਕਲ ਟੀਮ ਰਵਾਨਾ
ਆਗਰਾ ਦੇ ਆਰਮੀ ਫੀਲਡ ਹਸਪਤਾਲ ਤੋਂ 89 ਲੋਕਾਂ ਦੀ ਮੈਡੀਕਲ ਟੀਮ ਕਈ ਸਿਹਤ ਸਹੂਲਤਾਂ ਸਣੇ ਰਵਾਨਾ ਹੋਈ ਹੈ।
ਤੁਰਕੀ-ਸੀਰੀਆ 'ਚ ਹੁਣ ਤੱਕ 4300 ਤੋਂ ਵੱਧ ਮੌਤਾਂ: ਮਲਬੇ ਹੇਠ ਦੱਬੇ ਹਜ਼ਾਰਾਂ ਲੋਕ
ਇੱਕ ਔਰਤ ਨੂੰ 22 ਘੰਟਿਆਂ ਬਾਅਦ ਮਲਬੇ ਵਿਚੋਂ ਜ਼ਿੰਦਾ ਕੱਢਿਆ ਬਾਹਰ
ਤੁਰਕੀ ਵਿਚ ਫਿਰ ਲੱਗੇ ਭੂਚਾਲ ਦੇ ਝਟਕੇ
7.6 ਤੀਬਰਤਾ ਨਾਲ ਹਿੱਲਿਆ ਦੱਖਣੀ ਤੁਰਕੀ ਦਾ ਇਲਬਿਸਤਾਨ ਸ਼ਹਿਰ
ਭਾਰਤ ਵੱਲੋਂ ਭੂਚਾਲ ਪ੍ਰਭਾਵਿਤ ਤੁਰਕੀ ਦੀ ਮਦਦ ਦਾ ਐਲਾਨ
ਐਨ.ਡੀ.ਆਰ.ਐਫ਼. ਟੀਮ, ਮੈਡੀਕਲ ਟੀਮ ਅਤੇ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ
ਭੂਚਾਲ ਨਾਲ ਦਹਿਲਿਆ ਤੁਰਕੀ! 1000 ਤੋਂ ਵੱਧ ਲੋਕਾਂ ਦੀ ਮੌਤ, 5000 ਤੋਂ ਵੱਧ ਜ਼ਖ਼ਮੀ
ਸੀਰੀਆ ਦੇ ਰਾਸ਼ਟਰੀ ਭੂਚਾਲ ਕੇਂਦਰ ਦੇ ਮੁਖੀ ਰਾਏਦ ਅਹਿਮਦ ਨੇ ਸਰਕਾਰ ਸਮਰਥਕ ਰੇਡੀਓ ਨੂੰ ਦੱਸਿਆ ਕਿ ਇਹ ਦੇਸ਼ ਦੇ ਇਤਿਹਾਸ ਦੇ ਸਭ ਤੋਂ ਵੱਡੇ ਭੂਚਾਲਾਂ ਵਿਚੋਂ ਇਕ ਸੀ।
ਤੁਰਕੀ ਵਿੱਚ 7.8 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 15 ਮੌਤਾਂ
ਕਈ ਇਮਾਰਤਾਂ ਹੋਈਆਂ ਢਹਿ ਢੇਰੀ