Viral Video
ਜ਼ਮੀਨ 'ਤੇ ਮੱਥਾ ਟੇਕ ਰਹੇ ਹਮਾਸ ਦੇ ਲੜਾਕੇ? ਨਹੀਂ, ਵਾਇਰਲ ਵੀਡੀਓ 2015 ਦਾ ਹੈ
ਇਹ ਵੀਡੀਓ ਹਾਲੀਆ ਨਹੀਂ ਬਲਕਿ 2015 ਦਾ ਹੈ ਅਤੇ ਇਸਦਾ ਹਾਲੀਆ ਇਜ਼ਰਾਈਲ-ਹਮਾਸ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।
ਕਾਫ਼ਿਲੇ 'ਤੇ ਵਿਸਫੋਟ ਦੇ ਇਸ ਵੀਡੀਓ ਦਾ ਇਜ਼ਰਾਇਲ ਹਮਾਸ ਵਿਚਕਾਰ ਚਲ ਰਹੇ ਯੁੱਧ ਨਾਲ ਕੋਈ ਸਬੰਧ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 4 ਸਾਲ ਪੁਰਾਣਾ ਹੈ।
Fact Check: ਆਂਗਣਵਾੜੀ ਵਰਕਰਾਂ 'ਤੇ ਪੁਲਿਸ ਲਾਠੀਚਾਰਜ ਦਾ ਇਹ ਵੀਡੀਓ ਦਿੱਲੀ ਦਾ ਨਹੀਂ, ਝਾਰਖੰਡ ਦਾ ਪੁਰਾਣਾ ਮਾਮਲਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਵਾਇਰਲ ਵੀਡੀਓ ਹਾਲ ਦਾ ਨਹੀਂ ਸਗੋਂ 4 ਸਾਲ ਪੁਰਾਣਾ ਹੈ।
ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਦਾ ਜਵਾਬ? Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਜਸ਼ਨ ਦਾ ਹਿੱਸਾ ਹੈ ਨਾ ਕਿ ਇਜ਼ਰਾਈਲ ਦੁਆਰਾ ਹਮਾਸ ਨੂੰ ਦਿੱਤੇ ਜਾ ਰਹੇ ਜਵਾਬੀ ਹਮਲੇ ਦਾ।
ਗਾਇਕ ਸ਼ੁਭ ਤੋਂ ਲੈ ਕੇ ਭਾਈਚਾਰਕ ਸਾਂਝ ਖਿਲਾਫ ਜ਼ਹਿਰ ਤਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
ਨਿਊਯਾਰਕ ਦੇ 2021 ਦੇ ਵੀਡੀਓ ਨੂੰ ਹਾਲੀਆ ਹੜ੍ਹ ਨਾਲ ਜੋੜਕੇ ਕੀਤਾ ਜਾ ਰਿਹਾ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ 'ਚ ਪਾਇਆ ਕਿ ਵੀਡੀਓ ਸਾਲ 2021 ਦਾ ਹੈ। ਇਸ ਵੀਡੀਓ ਦਾ ਨਿਊਯਾਰਕ ਸਿਟੀ ਵਿਚ ਹਾਲ ਹੀ ਵਿਚ ਆਏ ਹੜ੍ਹ ਨਾਲ ਕੋਈ ਸਬੰਧ ਨਹੀਂ ਹੈ।
5 ਸਾਲ ਪੁਰਾਣਾ ਵੀਡੀਓ ਵਾਇਰਲ ਕਰ ਹਿੰਦੂ-ਸਿੱਖ ਭਾਈਚਾਰੇ ਵਿਚਕਾਰ ਫੈਲਾਇਆ ਜਾ ਰਿਹਾ ਜ਼ਹਿਰ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ ਜੁਲਾਈ 2018 ਦਾ ਹੈ।
ਦੁਮਾਲਾ ਬੰਨ ਕੇ ਕਟਾ ਰਿਹਾ ਸੀ ਦਾਹੜੀ? ਵਾਇਰਲ ਵੀਡੀਓ ਸਾਲ ਪੁਰਾਣਾ ਮਾਮਲਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਸਾਲ ਪੁਰਾਣਾ ਹੈ।
Fact Check: ਬੱਸ 'ਚ ਔਰਤ ਨਾਲ ਲੜ ਰਹੇ ਖਾਕੀ ਵਰਦੀ ਵਾਲੇ ਵੀਡੀਓ ਦਾ ਜਾਣੋ ਅਸਲ ਸੱਚ
ਇਹ ਵੀਡੀਓ ਪੰਜਾਬ ਦਾ ਨਹੀਂ ਸਗੋਂ ਦਿੱਲੀ ਦਾ ਹੈ ਜਿਥੇ ਹੋਮਗਾਰਡ ਵੱਲੋਂ ਘਰੇਲੂ ਕਲੇਸ਼ ਦੇ ਚਲਦਿਆਂ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਗਈ ਸੀ।
ਕੁਲੜ੍ਹ ਪੀਜ਼ਾ ਫੇਮ ਸਹਿਜ ਅਰੋੜਾ ਦੀ 'ਮੌਤ' ਨੂੰ ਲੈ ਕੇ ਫੈਲੀ ਝੂਠੀ ਖ਼ਬਰ; ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇਹ ਪੋਸਟ
ਇਸ ਸਬੰਧੀ ਕਈ ਵੀਡੀਉਜ਼ ਯੂ-ਟਿਊਬ 'ਤੇ ਵੀ ਚੱਲ ਰਹੀਆਂ ਹਨ ਪਰ ਇਹ ਸੱਚ ਨਹੀਂ ਹੈ।