ਕੋਰੋਨਾ ਵਾਇਰਸ
ਕੋਰੋਨਾ ਵਾਇਰਸ ਦੇ ਵਧਦੇ ਮਾਮਲੇ ਸਿਰਫ ਟੈਸਟਿੰਗ ਵਧਾਉਣ ਦਾ ਨਤੀਜਾ ਨਹੀਂ: WHO
ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
ਘਰ ਦੀ ਕੰਧ 'ਤੇ ਕਿਹੜਾ ਰੰਗ ਕਰਵਾਈਏ? ਹਲਕੇ ਰੰਗ ਦਾ ਵੱਖਰਾ ਹੈ ਜਾਦੂ
ਘਰ ਦੀਆਂ ਕੰਧਾਂ 'ਤੇ ਪੇਂਟ ਜਾਂ ਸਫੇਦੀ ਮੇਕਅਪ ਦਾ ਕੰਮ ਕਰਦੀ ਹੈ
ਭਾਰਤ ਨੂੰ ਮਿਲੀ ਕੋਰੋਨਾ ਦੀ ਇਕ ਹੋਰ ਦਵਾਈ, ਟੈਬਲੇਟ ਤੋਂ ਬਾਅਦ ਹੁਣ ਆਇਆ ਇੰਜੈਕਸ਼ਨ!
ਕੋਰੋਨਾ ਵਾਇਰਸ ਨਾਲ ਜੰਗ ਵਿਚ ਜੁਟੀਆਂ ਭਾਰਤੀ ਦਵਾ ਕੰਪਨੀਆਂ ਲਗਾਤਾਰ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੀਆਂ ਹਨ।
Flipkart 'ਤੇ ਅੱਜ ਤੋਂ ਖਰੀਦੋ ਬੰਪਰ ਛੋਟ ਨਾਲ ਸਮਾਰਟਫੋਨ
ਈ-ਕਾਮਰਸ ਵੈਬਸਾਈਟ Flipkart ਇਕ ਨਵੀਂ ਸੇਲ (Big Saving Days Sale) ਦੇ ਨਾਲ ਤਿਆਰ ਹੈ
ਪਤੰਜਲੀ ਨੇ ਕੋਰੋਨਾ ਦੀ ਆਯੁਰਵੈਦਿਕ ਦਵਾਈ 'ਕੋਰੋਨਿਲ' ਬਣਾਉਣ ਦਾ ਕੀਤਾ ਦਾਅਵਾ
ਬਾਬਾ ਰਾਮਦੇਵ ਅੱਜ ਕਰਨਗੇ ਲਾਂਚ
ਚਾਹ ਵੇਚਣ ਵਾਲੇ ਦੀ ਧੀ ਬਣੀ ਫ਼ਲਾਈਂਗ ਅਫ਼ਸਰ
ਹਵਾਈ ਫ਼ੌਜ ਵਿਚ ਭਰਤੀ ਹੋਣ ਲਈ ਛੱਡੀ ਸੀ ਸਰਕਾਰੀ ਨੌਕਰੀ
ਸਾਨੂੰ ਚੀਨ ਨਾਲ ਦੋ-ਦੋ ਜੰਗਾਂ ਲੜਨੀਆਂ ਪੈ ਰਹੀਆਂ ਹਨ : ਕੇਜਰੀਵਾਲ
ਦਿੱਲੀ ਵਿਚ 5 ਹਜ਼ਾਰ ਤੋਂ ਵੱਧ ਕੇ ਹਰ ਰੋਜ਼ 18 ਹਜ਼ਾਰ ਕਰੋਨਾ ਟੈਸਟ ਕੀਤੇ ਜਾ ਰਹੇ ਹਨ
ਅਫ਼ਗ਼ਾਨਿਸਤਾਨ 'ਚ ਨਿਧਾਨ ਸਿੰਘ ਨੂੰ ਅਗ਼ਵਾ ਕਰਨ ਦੀ ਵਿਆਪਕ ਆਲੋਚਨਾ
ਅਫ਼ਗ਼ਾਨਿਸਤਾਨ ਦੇ ਇਲਾਕੇ ਪਕੜੀਆਂ ਵਿਖੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਸਮੇਂ ਸ. ਨਿਧਾਨ ਸਿੰਘ.....
ਚੰਡੀਗੜ੍ਹ 'ਚ ਕੋਰੋਨਾ ਟੈਸਟ ਦਾ ਰੇਟ ਹੋਇਆ ਸਸਤਾ, ਨਿਜੀ ਲੈਬਾਰਟਰੀ ‘ਚ ਦੋ ਹਜਾਰ ‘ਚ ਹੋਵੇਗਾ ਟੈਸਟ
ਦਿੱਲੀ, ਹਰਿਆਣਾ ਤੋਂ ਇਲਾਵਾ ਕਈ ਰਾਜਾਂ ਵਿਚ 2400 ਰੁਪਏ ਹੈ ਰੇਟ
ਬਹਿਬਲ ਕਲਾਂ ਗੋਲੀਕਾਂਡ ਸਬੰਧੀ ਦਰਜ ਕੇਸ ਨੰਬਰ 130 'ਚ ਧਾਰਾ 109 ਦਾ ਵਾਧਾ!
ਸੰਗਤਾਂ ਨੂੰ ਦੋਸ਼ੀ ਠਹਿਰਾਉਣ ਲਈ ਘੜੀ ਗਈ ਝੂਠੀ ਕਹਾਣੀ ਪੁਲਿਸ ਨੂੰ ਪਈ ਪੁੱਠੀ