ਕੋਰੋਨਾ ਵਾਇਰਸ
ਫਿਰ ਟੁੱਟਿਆ ਰਿਕਾਰਡ, 24 ਘੰਟਿਆਂ 'ਚ ਕਰੀਬ 12 ਹਜ਼ਾਰ ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਮਹਿੰਗਾਈ ਦੀ ਮਾਰ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ 8ਵੇਂ ਦਿਨ ਵਾਧਾ, ਜਾਣੋ ਨਵੇਂ ਰੇਟ
ਕੋਰੋਨਾ ਸੰਕਟ ਦੇ ਦੌਰਾਨ ਆਮ ਆਦਮੀ 'ਤੇ ਮਹਿੰਗਾਈ ਦੀ ਮਾਰ ਜਾਰੀ ਹੈ
ਟਰੰਪ ਨੇ ਪੂਰਾ ਕੀਤਾ ਪੀਐਮ ਮੋਦੀ ਨਾਲ ਕੀਤਾ ਵਾਅਦਾ, ਭਾਰਤ ਆਉਣਗੇ 100 ਅਮਰੀਕੀ ਵੈਂਟੀਲੇਟਰ
ਕੋਰੋਨਾ ਨਾਲ ਲੜਨ ਵਿਚ ਸਹਾਇਤਾ ਲਈ ਅਮਰੀਕਾ ਤੋਂ 100 ਵੈਂਟੀਲੇਟਰ ਸੋਮਵਾਰ ਨੂੰ ਭਾਰਤ ਪਹੁੰਚਣਗੇ...
ਪੰਜਾਬ ’ਚ ਕੱਲ੍ਹ ਸਾਹਮਣੇ ਆਏ ਕੋਰੋਨਾ ਦੇ ਮਾਮਲੇ
ਅੰਮ੍ਰਿਤਸਰ ’ਚ ਕੋਰੋਨਾ ਕਾਰਨ ਚਾਰ ਜਣਿਆਂ ਦੀ ਮੌਤ, 20 ਨਵੇਂ ਮਰੀਜ਼ ਆਏ
18 ਦਿਨਾਂ ਤੱਕ ਵੈਂਟੀਲੇਟਰ 'ਤੇ ਰਹਿ ਕੇ ਚਾਰ ਮਹੀਨਿਆਂ ਦੀ ਬੱਚੀ ਨੇ ਕੋਰੋਨਾ ਨੂੰ ਹਰਾਇਆ
ਇਸ ਸਮੇਂ ਕੋਰੋਨਾ ਵਾਇਰਸ ਨਾਲ ਪੂਰਾ ਦੇਸ਼ ਲੜ ਰਿਹਾ ਹੈ
ਮਾਂ-ਬਾਪ ਕੋਰੋਨਾ ਸੰਕਰਮਿਤ ਤਾਂ ਹਸਪਤਾਲ ਕਰੇਗਾ ਬੱਚੇ ਦੀ ਦੇਖਭਾਲ, ਜਾਰੀ ਕੀਤੀ ਗਈ ਨਵੀਂ ਐਡਵਾਇਜ਼ਰੀ
ਇਕ ਜੋੜੇ ਨੂੰ ਕੋਰੋਨਾ ਵਾਇਰਸ ਸੰਕਰਮਣ ਦਾ ਸ਼ੱਕ ਹੋਇਆ ਤਾਂ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਵੀ ਉਹਨਾਂ ਤੋਂ ਮੂੰਹ ਫੇਰ ਲਿਆ
ਅਧਿਐਨ: ਕੋਰੋਨਾ ਦਾ ਇਹ ਰੂਪ ਦੂਜੇ Covid-19 ਨਾਲੋਂ 10 ਗੁਣਾ ਜ਼ਿਆਦਾ ਖ਼ਤਰਨਾਕ ਹੈ
Covid-19 ਦੇ ਇਕ ਪਰਿਵਰਤਨ ਤਣਾਅ ਬਾਰੇ ਪੱਤਾ ਲੱਗਿਆ ਹੈ
ਹਵਾ ਕੋਵਿਡ-19 ਮਹਾਂਮਾਰੀ ਦੇ ਫੈਲਣ ਦਾ ਪ੍ਰਮੁੱਖ ਸਰੋਤ ਹੋ ਸਕਦੀ ਹੈ : ਵਿਗਿਆਨੀ
ਕੋਰੋਨਾ ਵਾਇਰਸ ਦਾ ਹਵਾ ਰਾਹੀਂ ਹੋਣ ਵਾਲਾ ਪ੍ਰਸਾਰ ਬਹੁਤ ਜ਼ਿਆਦਾ ਖ਼ਤਰਨਾਕ ਅਤੇ ਇਸ ਬੀਮਾਰੀ ਦੇ ਫੈਲਣ .....
ਦੇਸ਼ ਦੇ ਕਈ ਹਿੱਸਿਆਂ 'ਚ ਹੋਇਆ ਕੋਰੋਨਾ ਵਾਇਰਸ ਦਾ ਕਮਿਊਨਿਟੀ ਪਸਾਰ : ਮਾਹਰ
ਕਿਹਾ, ਆਈ.ਸੀ.ਐਮ.ਆਰ. ਸਰਵੇ ਮੌਜੂਦਾ ਸਚਾਈ ਨਹੀਂ ਵਿਖਾਉਂਦਾ
ਪੰਜਾਬ 'ਚ 7055 ਡਾਕਟਰਾਂ ਤੇ ਹੋਰ ਸਟਾਫ਼ ਦੀ ਭਰਤੀ ਹੋਵੇਗੀ ਜਲਦ: ਬਲਬੀਰ ਸਿੱਧੂ
ਸੂਬੇ ਦੇ ਲੋਕਾਂ ਨੂੰ ਸਰਬੋਤਮ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਵਚਨਬੱਧ