ਕੋਰੋਨਾ ਵਾਇਰਸ
ਰਾਹਤ ਦੀ ਨਵੀਂ ਕਿਸ਼ਤ ਦਾ ਹੋਵੇਗਾ ਐਲਾਨ, ਨਿਰਮਲਾ ਸੀਤਾਰਮਨ ਦੀ ਪ੍ਰੈਸ ਕਾਨਫਰੰਸ ਸ਼ਾਮ 4 ਵਜੇ
ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਨਿਰਮਲਾ ਸੀਤਾਰਮਨ ਮੀਡੀਆ ਨਾਲ ਗੱਲਬਾਤ ਕਰਨਗੇ
Lockdown ਦੀ ਵਜ੍ਹਾ ਨਾਲ ਦੇਸ਼ ਵਿੱਚ ਬਚੇ ਹੋਏ ਦੁੱਧ ਦਾ ਕਿੱਥੇ ਹੋ ਰਿਹਾ ਹੈ ਇਸਤੇਮਾਲ?
ਤਾਲਾਬੰਦੀ ਨੇ ਦੁੱਧ ਦੀ ਮੰਗ ਅਤੇ ਸਪਲਾਈ 'ਤੇ ਵੀ ਅਸਰ ਪਾਇਆ ਹੈ।
Paytm ਗਾਹਕਾਂ ਲਈ ਵੱਡੀ ਖ਼ਬਰ, ਨਵੀਂ ਸੁਵਿਧਾ ਤਹਿਤ ਹੁਣ ਘਰ ਪਹੁੰਚੇਗਾ Cash!
ਇਸ ਸਮੱਸਿਆ ਦਾ ਹੱਲ ਕਰਨ ਲਈ ਪੇਟੀਐਮ ਪੇਮੇਂਟਸ ਬੈਂਕ...
ਦਿੱਲੀ ਵਾਲਿਆਂ ਨੇ 10 ਦਿਨਾਂ ਵਿਚ ਸ਼ਰਾਬ ‘ਤੇ ਦਿੱਤਾ 70 ਕਰੋੜ ਦਾ ਕੋਰੋਨਾ ਟੈਕਸ
ਕੁੱਲ 170 ਕਰੋੜ ਦੀ ਵਿਕੀ ਸ਼ਰਾਬ
Corona Virus: Punjab ਲਈ Good News, 4 ਗੁਣਾ ਵਧਿਆ ਰਿਕਵਰੀ ਰੇਟ, ਕੁੱਲ 731 ਮਰੀਜ਼ ਹੋਏ ਠੀਕ
ਕੋਰੋਨਾ ਵਾਇਰਸ ਦਾ ਕਹਿਰ ਹਰ ਕਿਸੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਬੱਚੇ ਦੀ ਮੌਤ ਦੀ ਖ਼ਬਰ ਸੁਣਦਿਆਂ ਬਿਹਾਰ ਨੂੰ ਪੈਦਲ ਨਿਕਲਿਆ ਪਿਤਾ,ਨਹੀਂ ਕਰ ਸਕਿਆ ਅੰਤਿਮ ਦਰਸ਼ਨ
ਦੇਸ਼ ਭਰ ਵਿਚ ਕੋਰੋਨਵਾਇਰਸ ਦੇ ਵੱਧ ਰਹੇ ਮਾਮਲਿਆਂ ਦਾ ਸਭ ਤੋਂ ਵੱਧ ਪ੍ਰਭਾਵ ਪ੍ਰਵਾਸੀ ਮਜ਼ਦੂਰਾਂ ਤੇ ਪਿਆ ਹੈ।
ਕੇਜਰੀਵਾਲ ਵਲੋਂ ਉਸਾਰੀ ਖੇਤਰ ਦੇ ਮਜ਼ਦੂਰਾਂ ਨੂੰ ਮੁੜ ਪੰਜ-ਪੰਜ ਹਜ਼ਾਰ ਦੀ ਮਾਲੀ ਮਦਦ ਦੇਣ ਦਾ ਫ਼ੈਸਲਾ
ਲੇਬਰ ਕਾਰਡ ਲਈ ਦਿੱਲੀ ਸਰਕਾਰ ਦੇ ਈ ਡਿਸਟ੍ਰਿਕ ਪੋਰਟਲ 'ਤੇ ਆਨਲਾਈਨ ਕਰਵਾਉਣਾ ਹੋਵੇਗਾ ਰਜਿਸਟ੍ਰੇਸ਼ਨ
ਜਾਣੋ ਬਿਨਾਂ ਰਾਸ਼ਨ ਕਾਰਡ ਦੇ ਲੋਕਾਂ ਨੂੰ ਮੁਫ਼ਤ ਕਿਵੇਂ ਮਿਲੇਗਾ 5 ਕਿਲੋ ਅਨਾਜ ਅਤੇ ਚਾਵਲ
ਜਿਹੜੇ ਮਜ਼ਦੂਰਾਂ ਦਾ ਰਾਸ਼ਨ ਕਾਰਡ ਨਹੀਂ ਬਣਿਆ ਹੈ ਉਹਨਾਂ ਨੂੰ ਵੀ ਪ੍ਰਤੀ ਵਿਅਕਤੀ...
ਡੇਂਗੂ ਰੋਕਥਾਮ ਦਿਵਸ ਮੌਕੇ ਜ਼ਿਲ੍ਹਾ ਭਰ ਵਿਚ ਜਾਗਰੂਕਤਾ ਸਰਗਰਮੀਆਂ
ਡੇਂਗੂ ਰੋਕਥਾਮ ਦਿਵਸ ਮੌਕੇ ਜ਼ਿਲ੍ਹਾ ਭਰ ਵਿਚ ਜਾਗਰੂਕਤਾ ਸਰਗਰਮੀਆਂ
ਲਾਕਡਾਉਨ 4.0 ਵਿੱਚ ਮੈਟਰੋ ਚਲਾਉਣ ਦੀ ਤਿਆਰੀ 'ਚ ਦਿੱਲੀ ਸਰਕਾਰ,ਕੇਂਦਰ ਦੀ ਇਜਾਜ਼ਤ ਦਾ ਇੰਤਜ਼ਾਰ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਹ ਦਿੱਤੀ ਹੈ ਕਿ............