ਕੋਰੋਨਾ ਵਾਇਰਸ
ਪ੍ਰਵਾਸੀ ਮਜ਼ਦੂਰਾਂ 'ਤੇ ਆਰ-ਪਾਰ, ਮਮਤਾ ਸਰਕਾਰ ਨੇ ਸਿਰਫ 9 ਟ੍ਰੇਨਾਂ ਦੀ ਦਿੱਤੀ ਮਨਜ਼ੂਰੀ- BJP
ਹੁਣ ਤਕ ਪੱਛਮ ਬੰਗਾਲ ਦੀ ਸਰਕਾਰ ਨੇ ਸਿਰਫ 9 ਟ੍ਰੇਨਾਂ ਨੂੰ ਜਾਣ...
ਦਿੱਲੀ HC ਦਾ ਹੁਕਮ-ਪੈਦਲ ਘਰ ਨਾ ਜਾਣ ਮਜ਼ਦੂਰ, ਦਿੱਲੀ ਸਰਕਾਰ-ਰੇਲਵੇ ਮਿਲ ਕੇ ਕਰੇਗੀ ਪ੍ਰਬੰਧ
ਦੱਸ ਦੇਈਏ ਕਿ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਇਸ ਸਮੇਂ...
Lockdown 4.0 'ਚ Odd-Even ਦੀ ਤਰ੍ਹਾਂ ਖੁੱਲ੍ਹਣ ਬਜ਼ਾਰ, ਦਿੱਲੀ ਸਰਕਾਰ ਦਾ ਕੇਂਦਰ ਸਰਕਾਰ ਨੂੰ ਸੁਝਾਅ
ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੌਰਾਨ ਦਿੱਲੀ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਲੌਕਡਾਊਨ 4.0 ਸਬੰਧੀ ਸੁਝਾਅ ਭੇਜੇ ਗਏ ਹਨ।
Lockdown ਦੌਰਾਨ Haryana ’ਚ Roadways Buses ਦੀ ਆਵਾਜਾਈ ਸ਼ੁਰੂ
ਹੁਣ ਹਰਿਆਣਾ ਵਿਚ ਵੀ ਅੱਜ ਤੋਂ ਚੋਣਵੇਂ ਰੂਟਾਂ ਤੇ ਰੋਡਵੇਜ਼ ਬੱਸਾਂ ਚੱਲਣੀਆਂ...
2 ਪ੍ਰਤੀਸ਼ਤ PF ਕਟੌਤੀ ਤੇ 50 ਹਜ਼ਾਰ ਦੀ ਤਨਖ਼ਾਹ ਵਾਲਿਆਂ ਨੂੰ 46 ਹਜ਼ਾਰ ਦਾ ਨੁਕਸਾਨ
ਕਰਮਚਾਰੀਆਂ ਦੀਆਂ ਜੇਬਾਂ ਵਿੱਚ ਵਧੇਰੇ ਨਕਦੀ ਲਿਆਉਣ ਅਤੇ ਮੌਜੂਦਾ ਸੰਕਟ ਤੋਂ ਬਾਹਰ ਨਿਕਲਣ ਲਈ ਕੇਂਦਰ ਸਰਕਾਰ ..........
Bihar ਪ੍ਰਵਾਸੀ ਮਜ਼ਦੂਰਾਂ ਲਈ ਵੱਡਾ ਤੋਹਫ਼ਾ, ਇਹਨਾਂ Stations ਤੋਂ ਚੱਲਣਗੀਆਂ Special Trains
ਜ਼ਿਲ੍ਹਾ ਮੈਜਿਸਟਰੇਟ ਨੇ ਨੋਟਿਸ ਜਾਰੀ ਕੀਤਾ ਹੈ ਕਿ ਰਾਜ ਸਰਕਾਰ ਦੇ ਨਿਰਦੇਸ਼ਾਂ 'ਤੇ ਗੱਡੀਆਂ...
ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਵਿਚ ਮਹਾਂਮੰਦੀ ,30 ਲੱਖ ਲੋਕਾਂ ਨੇ ਗਵਾਈਆਂ ਨੌਕਰੀਆਂ
ਪਿਛਲੇ ਹਫਤੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਤਕਰੀਬਨ 3 ਮਿਲੀਅਨ ਅਮਰੀਕੀ ਲੋਕਾਂ ਨੇ ਬੇਰੁਜ਼ਗਾਰੀ..
ਕਰੋਨਾ ਦਾ ਕਹਿਰ, ਦੁਨੀਆਂ ਭਰ ‘ਚ 3 ਲੱਖ ਤੋਂ ਜ਼ਿਆਦਾ ਮੌਤਾਂ, 45 ਲੱਖ ਤੋਂ ਵੱਧ ਲੋਕ ਹੋਏ ਪ੍ਰਭਾਵਿਤ
ਚੀਨ ਚੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਥੋੜੇ ਸਮੇਂ ਵਿਚ ਹੀ ਪੂਰੀ ਦੁਨੀਆਂ ਦੇ ਗੋਡੇ ਲਵਾ ਦਿੱਤੇ ਹਨ।
ਵਿੱਤ ਮੰਤਰੀ ਦੀ ਪ੍ਰੈਸ ਕਾਨਫਰੰਸ ਸ਼ਾਮ 4 ਵਜੇ, ਇਹਨਾਂ ਸੈਕਟਰ ਲਈ ਹੋ ਸਕਦੇ ਹਨ ਵੱਡੇ ਐਲਾਨ
ਇਸ ਤੋਂ ਪਹਿਲਾਂ ਵੀਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕੋਰੋਨਾ ਸੰਕਟ...
Corona ਨਾਲ ਹੋਈ ਤਬਾਹੀ ਦਾ ਬਦਲਾ ਲੈਣ ਲਈ America ਨੇ China ਨੂੰ ਦਿੱਤਾ ਇਹ ਝਟਕਾ!
ਡੋਨਾਲਡ ਟਰੰਪ ਨੇ ਚੀਨ ਤੋਂ ਪੈਨਸ਼ਨ ਫੰਡ ਦੇ ਅਰਬਾਂ ਡਾਲਰ ਨਿਵੇਸ਼ ਵਾਪਸ ਲਏ