ਕੋਰੋਨਾ ਵਾਇਰਸ
ਦੂਰਦਰਸ਼ਨ ਤੋਂ ਬਾਅਦ ਹੁਣ ਇਸ ਚੈਨਲ 'ਤੇ ਪ੍ਰਸਾਰਿਤ ਹੋ ਰਹੀ ਹੈ ‘ਰਮਾਇਣ’
‘ਰਮਾਇਣ’ ਨੇ ਸਾਰੇ ਟੀਆਰਪੀ ਰਿਕਾਰਡਾਂ ਨੂੰ ਤੋੜ ਦਿੱਤਾ ਹੈ
ਚੰਡੀਗੜ੍ਹ 'ਚ ਕਰੋਨਾ ਦੇ 9 ਨਵੇ ਕੇਸ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ ਹੋਈ 111
ਚੰਡੀਗੜ੍ਹ ਵਿਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅੱਜ ਇੱਥੇ ਕਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ।
ਕੋਰੋਨਾ ਦੇ ਕਹਿਰ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਹੋਇਆ ਭਾਰੀ ਬਦਲਾਅ...ਦੇਖੋ ਪੂਰੀ ਖ਼ਬਰ
ਦਿੱਲੀ ਵਿਚ ਇਕ ਲੀਟਰ ਪੈਟਰੋਲ ਦੀ ਕੀਮਤ 71.26 ਰੁਪਏ...
ਲਾਕਡਾਊਨ ਦੇ ਚਲਦੇ ਇਕ ਦਿਨ ’ਚ ਵਿਕੀ ਕਰੋੜਾਂ ਦੀ ਸ਼ਰਾਬ
ਸੋਮਵਾਰ ਨੂੰ ਲਾਕਡਾਊਨ ਵਿਚ ਢਿੱਲ ਦੇਣ ਤੇ ਸ਼ਰਾਬ ਦੀਆਂ ਦੁਕਾਨਾਂ...
ਕੋਰੋਨਾ ਦੇ ਅੰਕੜਿਆਂ ‘ਚ ਇਕ ਦਿਨ ਦੀ ਸਭ ਤੋਂ ਵੱਡੀ ਛਾਲ, 24 ਘੰਟਿਆਂ ‘ਚ 195 ਮੌਤਾਂ
3900 ਨਵੇਂ ਕੇਸ, ਕੁੱਲ ਕੇਸ 46 ਹਜ਼ਾਰ ਤੋਂ ਪਾਰ ਹੋ ਗਏ
ਕੇਂਦਰ ਸਰਕਾਰ ਵਲੋਂ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਵਿਕੀ ਕਣਕ 'ਤੇ ਲਾਈ ਕਟੌਤੀ ਨਿੰਦਣਯੋਗ : ਬਹਿਰੂ
ਕੇਂਦਰ ਸਰਕਾਰ ਵਲੋਂ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਵਿਕੀ ਕਣਕ 'ਤੇ ਲਾਈ ਕਟੌਤੀ ਨਿੰਦਣਯੋਗ : ਬਹਿਰੂ
ਪੰਜਾਬ ਸਰਕਾਰ ਵਲੋਂ ਪਰਵਾਸੀ ਮਜ਼ਦੂਰਾਂ ਨੂੰ ਭੇਜਿਆ ਕਸ਼ਮੀਰ ਤੇ ਰਾਜਸਥਾਨ
ਯੂਥ ਕਾਂਗਰਸ ਵੱਲੋਂ ਦਿੱਤੇ ਗਏ ਫਲ ਤੇ ਪਾਣੀ ਦੀਆਂ ਬੋਤਲਾਂ :ਅਮਨਦੀਪ ਸਿੰਘ
ਲਾਕਡਾਊਨ ‘ਚ ਮਿੱਟੀ ਹੋਇਆ ਸੋਨਾ, ਅਪ੍ਰੈਲ ਦੌਰਾਨ ਦਰਾਮਦ ‘ਚ 99.9% ਦੀ ਕਮੀ
ਸਿਰਫ਼ 50 ਕਿਲੋ ਪੀਲੀ ਧਾਤ ਭਾਰਤ ਵਿਚ ਆਈ
ਅਮਰੀਕਾ ‘ਚ ਰਾਹਤ ਦੀ ਖ਼ਬਰ, 24 ਘੰਟੇ ‘ਚ ਪਿਛਲੇ ਇੱਕ ਮਹੀਨੇ ਦੀਆਂ ਸਭ ਤੋਂ ਘੱਟ ਮੌਤਾਂ
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ, ਪਰ ਪੂਰੇ ਵਿਸ਼ਵ ਵਿਚੋਂ ਕਰੋਨਾ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੈ।
ਦਿੱਲੀ ਸਰਕਾਰ ਦਾ ਵੱਡਾ ਐਲਾਨ, 60 ਹਜ਼ਾਰ ਈ-ਰਿਕਸ਼ਾ ਚਾਲਕਾਂ ਨੂੰ ਮਿਲੇਗੀ ਇਹ ਸਹਾਇਤਾ!
ਰਾਜਧਾਨੀ ਦਿੱਲੀ ਵਿਚ ਵੀ ਕਰੋਨਾ ਵਾਇਰਸ ਨੇ ਕਾਫੀ ਕਹਿਰ ਮਚਾਇਆ ਹੋਇਆ ਹੈ। ਇੱਥੇ ਹੁਣ ਤੱਕ ਕਰੋਨਾ ਦੇ 4,898 ਮਾਮਲੇ ਸਾਹਮਣੇ ਆ ਚੁੱਕੇ ਹਨ।