ਕੋਰੋਨਾ ਵਾਇਰਸ
ਹੁਣ ਚੀਨ ਤੋਂ ਨਹੀਂ ਬਲਕਿ ਇਸ ਦੇਸ਼ ਤੋਂ ਟੈਸਟ ਕਿੱਟ ਖਰੀਦੇਗਾ ਭਾਰਤ
ਕੋਰੀਆ ਦੀ ਸਰਕਾਰ ਦੀ ਸਲਾਹ ਨੂੰ ਧਿਆਨ ਵਿਚ ਰੱਖਦੇ ਹੋਏ...
ਕੋਰੋਨਾ ਵਾਇਰਸ ਦੇ ਸਰੋਤ ਦੀ ਕੌਮਾਂਤਰੀ ਜਾਂਚ ਵਾਲੀ ਮੰਗ ਨੂੰ ਚੀਨ ਨੇ ਕੀਤਾ ਖ਼ਾਰਜ
ਹੁਣ ਅਮਰੀਕਾ ਸਣੇ ਪੂਰੀ ਦੁਨੀਆ ਦੀ ਮੰਗ ਹੈ ਕਿ ਚੀਨ ਨੂੰ ਇਸ ਮਹਾਂਮਾਰੀ...
ਭਰਾ ਨੂੰ ਮਿਲਣ ਗਈ ਡਾਕਟਰ ਨਾਲ ਸੋਸਾਇਟੀ ਵਾਲਿਆਂ ਨੇ ਕੀਤਾ ਇਹ ਸਲੂਕ, ਮਾਮਲਾ ਦਰਜ
ਡਾਕਟਰੀ ਸੇਵਾਵਾਂ ਨਾਲ ਜੁੜੇ ਲੋਕਾਂ ਨੇ ਇਹ ਮੁੱਦਾ ਤੇਲੰਗਾਨਾ ਦੇ ਸਿਹਤ ਮੰਤਰੀ ਈ ਰਾਜਿੰਦਰ...
ਪਲਾਜ਼ਮਾ ਥੈਰੇਪੀ 'ਤੇ ਸਰਕਾਰਾਂ ਨੂੰ ਸਿਰਫ ICMR ਦੀ ਇਜਾਜ਼ਤ ਦਾ ਇੰਤਜ਼ਾਰ
ਛੱਤੀਸਗੜ੍ਹ ਦੇ ਸਿਹਤ ਮੰਤਰੀ ਟੀਐਸ ਸਿੰਘ ਦੇਵ ਨੇ ਕਿਹਾ ਕਿ ਇਹ ਦਿੱਲੀ...
ਲਾਕਡਾਊਨ 'ਚ PNB ਦੇ ਰਿਹੈ ਇਹ ਮੁਫ਼ਤ ਸੇਵਾਵਾਂ, ਕਰੋੜਾਂ ਗਾਹਕਾਂ ਨੂੰ ਹੋਵੇਗਾ ਫ਼ਾਇਦਾ
ਅਜਿਹੇ ਮਾਹੌਲ ਵਿਚ ਦੇਸ਼ ਦੇ ਦੂਜੇ ਵੱਡੇ ਸਰਕਾਰੀ ਪੰਜਾਬ ਨੈਸ਼ਨਲ ਬੈਂਕ...
ਅਮਰੀਕਾ ਨੂੰ ਮਿਲੀ ਰਾਹਤ, ਪਿਛਲੇ 24 ਘੰਟਿਆਂ ਵਿਚ ਸਭ ਤੋਂ ਘੱਟ ਮੌਤਾਂ
ਕਈ ਹਫ਼ਤਿਆਂ ਤੋਂ ਕੋਰੋਨਾ ਵਾਇਰਸ ਨਾਲ ਜੂਝ ਰਹੇ ਅਮਰੀਕਾ ਅਤੇ ਦੁਨੀਆ...
ਕੋਰੋਨਾ ਦੇ ਇਲਾਜ ਲਈ ਕੈਨੇਡਾ ਸਰਕਾਰ ਨੇ ਜਾਰੀ ਕੀਤਾ ਫੰਡ, ਜਾਣੋ ਜਸਟਿਨ ਟਰੂਡੋ ਨੇ ਹੋਰ ਕੀ ਕਿਹਾ
ਜਸਟਿਨ ਟਰੂਡੋ ਨੇ ਕੋਰੋਨਾ ਵਾਇਰਸ ਖਿਲਾਫ ਰਾਸ਼ਟਰੀ ਮੈਡੀਕਲ ਖੋਜ ਲਈ 1.1 ਬਿਲੀਅਨ ਕੈਨੇਡੀਅਨ ਡਾਲਰ (ਲਗਭਗ 782 ਮਿਲੀਅਨ ਅਮਰੀਕੀ ਡਾਲਰ) ਖਰਚ ਕਰਨ ਦਾ ਐਲਾਨ ਕੀਤਾ ਹੈ।
ਇਸ ਮਹਿਲਾ ਪੁਲਿਸ ਅਧਿਕਾਰੀ ਨੂੰ ਸਲਾਮ! 11 ਮਹੀਨੇ ਦੇ ਬੱਚੇ ਨੂੰ ਲੈ ਕੇ ਕਰ ਰਹੀ ਡਿਊਟੀ
ਇਕ ਅਜਿਹੀ ਹੀ ਔਰਤ ਪੁਲਿਸ ਕਰਮਚਾਰੀ ਦੀ ਕਹਾਣੀ ਬਿਹਾਰ ਵਿਚ...
ਕਰੋਨਾ ਟੈਸਟ ਕਰਵਾਉਂਣਾ ਹੋਇਆ ਅਸਾਨ, ਸਰਕਾਰ ਨੇ ਨਿਰਧਾਰਿਤ ਕੀਤੀਆਂ ਕੀਮਤਾਂ
ਦੇਸ਼ ਵਿਚ ਹੁਣ ਤੱਕ ਦੇ ਕਰੋਨਾ ਵਾਇਰਸ ਦੇ ਅੰਕੜਿਆਂ ਬਾਰੇ ਗੱਲ ਕਰੀਏ ਤਾਂ ਹੁਣ ਤੱਕ 23,452 ਲੋਕ ਇਸ ਮਹਾਂਮਾਰੀ ਦੇ ਚਪੇਟ ਵਿਚ ਆ ਚੁੱਕੇ ਹਨ
ਬਿਨਾਂ ਇਜਾਜ਼ਤ ਚਲਦੀ ਫ਼ੈਕਟਰੀ ਨਗਰ ਨਿਗਮ ਦੇ ਸਾਂਝੇ ਕਮਿਸ਼ਨਰ ਨੇ ਛਾਪਾ ਮਾਰ ਕੇ ਕੀਤੀ ਸੀਲ
ਬਿਨਾਂ ਇਜਾਜ਼ਤ ਚਲਦੀ ਫ਼ੈਕਟਰੀ ਨਗਰ ਨਿਗਮ ਦੇ ਸਾਂਝੇ ਕਮਿਸ਼ਨਰ ਨੇ ਛਾਪਾ ਮਾਰ ਕੇ ਕੀਤੀ ਸੀਲ