ਕੋਰੋਨਾ ਵਾਇਰਸ
ਸਾਬਕਾ ਸਿੱਖ ਫ਼ੌਜੀ ਨੇ ਲੋਕਾਂ ਦੀ ਭਲਾਈ ਲਈ ਦਾਨ ਕੀਤੇ ਪੈਨਸ਼ਨ ਦੇ ਜੋੜੇ 15 ਲੱਖ ਰੁਪਏ
ਰਾਏਪੁਰ ਵਿਚ ਵੀ 7 ਸਾਲ ਅਤੇ 5 ਸਾਲ ਦੇ ਬੱਚੇ ਨੇ ਦਾਨ ਕੀਤੇ ਪੈਸੇ
ਕੋਰੋਨਾ ਖਿਲਾਫ਼ ਲੜਾਈ ਵਿਚ ਸਰਕਾਰ ਨੇ ਲਿਆ ਇਕ ਹੋਰ ਵੱਡਾ ਫੈਸਲਾ, ਦੇਸ਼ ਵਾਸੀਆਂ ਨੂੰ ਹੋਵੇਗਾ ਲਾਭ
ਸਰਕਾਰ ਨੇ ਲਿਆ ਵੱਡਾ ਫੈਸਲਾ, ਆਵੇਗੀ ਸਸਤੀ ਟੈਸਟਿੰਗ ਕਿੱਟ, ਸਸਤਾ ਪੀਪੀਈ
ਖਾਣ ਦੇ ਸਾਮਾਨ ਨੂੰ ਚੱਟ ਕੇ ਰੱਖਣ ਦੇ ਦੋਸ਼ 'ਚ ਮਹਿਲਾ ਗ੍ਰਿਫ਼ਤਾਰ
ਖਾਣ ਦੇ ਸਾਮਾਨ ਨੂੰ ਚੱਟ ਕੇ ਰੱਖਣ ਦੇ ਦੋਸ਼ 'ਚ ਮਹਿਲਾ ਗ੍ਰਿਫ਼ਤਾਰ
ਲਾਗ ਦੇ ਮਾਮਲੇ ਸਾਹਮਣੇ ਆਉਣ ਦੀ ਦਰ 3 ਤੋਂ 5 ਫ਼ੀ ਸਦੀ ਦੇ ਪੱਧਰ 'ਤੇ ਕਾਇਮ
24 ਘੰਟਿਆਂ 'ਚ 600 ਤੋਂ ਵੱਧ ਨਵੇਂ ਮਾਮਲੇ, 20 ਤੋਂ ਵੱਧ ਮੌਤਾਂ ਦੇਸ਼ ਵਿਚ ਕੁਲ ਪੀੜਤਾਂ ਦੀ ਗਿਣਤੀ 6500 ਤਕ ਪੁੱਜੀ, ਮੌਤਾਂ 196
ਕੇਂਦਰ ਵੱਲੋਂ 15,000 ਕਰੋੜ ਦੇ ਫੰਡ ਰਾਜਾਂ ਨੂੰ ਦੇਣ ਦੀ ਮਨਜ਼ੂਰੀ, ਪਹਿਲੇ ਪੜਾਅ ‘ਚ 7,774 ਕਰੋੜ
ਕਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵੱਲੋਂ ਰਾਜ ਸਰਕਾਰਾਂ ਨੂੰ ਇਸ ਵਾਇਰਸ ਨਾਲ ਲੜਨ ਦੇ ਲਈ ਫੰਡ ਦੇਣ ਦਾ ਫੈਸਲਾ ਕੀਤਾ ਹੈ
81 ਸਾਲਾ ਬਜੁਰਗ ਬੀਬੀ ਨੇ ਦਿੱਤੀ ਕਰੋਨਾ ਨੂੰ ਮਾਤ, ਦੱਸੀਆਂ ਕੁਝ ਖਾਸ ਗੱਲਾਂ
ਦੇਸ਼ ਵਿਚ ਜਿੱਥੇ ਕਰੋਨਾ ਵਾਇਰਸ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ ਅਤੇ ਹੁਣ ਤੱਕ ਇਹ ਕਈ ਲੋਕਾਂ ਦੀ ਜਾਨ ਲੈ ਚੁੱਕਾ ਹੈ
Lockdown : ਸਿਹਤ ਮੰਤਰੀ ਨੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਲੋਕਾਂ ਨੂੰ ਕੀਤੀ ਅਪੀਲ
ਸਿਹਤ ਸਿੱਖਿਆ ਮੰਤਰੀ ਬਲਬੀਰ ਸਿੱਧੂ ਅਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਜ਼ਿਲ੍ਹਾ ਰੋਪੜ ਦੇ ਪਿੰਡ ਚਿਤਾਮਲੀ ਵਿਖੇ ਸਰਪੰਚ ਮੋਹਨ ਸਿੰਘ ਦੇ ਸਸਕਾਰ ਮੌਕੇ ਪਹੁੰਚੇ
ਮਰਨ ਵਾਲਿਆਂ ਦੀ ਗਿਣਤੀ 12,700 ਹੋਈ
ਅਮਰੀਕਾ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ
ਕੋਰੋਨਾ ਨਾਲ ਨਜਿੱਠਣ ਲਈ ਮੋਦੀ ਸਰਕਾਰ ਦੀ ਤਿਆਰੀ, ਬਣਾਈ ਤਿੰਨ ਪੜਾਅ ਵਾਲੀ ਯੋਜਨਾ
ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ
ਅਜੇ ਦੇਵਗਨ ਦੇ ਟਵੀਟ ‘ਤੇ ਮੁੰਬਈ ਪੁਲਿਸ ਦਾ ਜਵਾਬ, ਲੋਕਾਂ ਨੇ ਕੀਤਾ ਸਮਰਥਨ
ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਪਣਿਆਂ ਨੂੰ ਛੱਡ ਕੇ ਦਿਨ ਰਾਤ ਕਰੋਨਾ ਵਾਇਰਸ ਨਾਲ ਲੜ ਰਹੇ ਹਨ।