ਕੋਰੋਨਾ ਵਾਇਰਸ
ਅਜੇ ਦੇਵਗਨ ਦੇ ਟਵੀਟ ‘ਤੇ ਮੁੰਬਈ ਪੁਲਿਸ ਦਾ ਜਵਾਬ, ਲੋਕਾਂ ਨੇ ਕੀਤਾ ਸਮਰਥਨ
ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਪਣਿਆਂ ਨੂੰ ਛੱਡ ਕੇ ਦਿਨ ਰਾਤ ਕਰੋਨਾ ਵਾਇਰਸ ਨਾਲ ਲੜ ਰਹੇ ਹਨ।
Lockdown : ਨਸ਼ਾ ਨਾ ਮਿਲਣ ਕਾਰਨ ਵਿਅਕਤੀ ਦੀ ਹੋਈ ਮੌਤ
ਦੇਸ਼ ਵਿਚ 21 ਦਿਨ ਦਾ ਲੌਕਡਾਊਨ ਕੀਤਾ ਗਿਆ ਹੈ ਜਿਸ ਦੇ ਕਾਰਨ ਕੁਝ ਜਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰਾ ਕੁਝ ਬੰਦ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ, ਇਸ ਸੂਬੇ ਵਿਚ 30 ਅਪ੍ਰੈਲ ਤੱਕ ਲਾਗੂ ਰਹੇਗਾ ਲਾਕਡਾਊਨ
ਅੱਜ ਦੇਸ਼ ਭਰ ਵਿਚ ਲਾਗੂ 21 ਦਿਨਾਂ ਦੇ ਤਾਲਾਬੰਦੀ ਦਾ 16ਵਾਂ ਦਿਨ
ਕੋਟਕਪੂਰੇ ਦੇ ਵਿਧਾਇਕ ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਸੰਪਰਕ 'ਚ ਆਏ
ਕੁਲਤਾਰ ਸਿੰਘ ਸੰਧਵਾਂ ਨੇ ਖ਼ੁਦ ਨੂੰ ਹੀ ਕੀਤਾ ਘਰ 'ਚ ਇਕਾਂਤਵਾਸ!
Lockdown : ਖਿਡਾਰੀਆਂ ਦੀ ਫਿਟਨਸ 'ਤੇ PAK ਕ੍ਰਿਕਟ ਬੋਰਡ ਦੀ ਸਖ਼ਤੀ, ਟੈਸਟ ਲੈਣ ਦੇ ਦਿੱਤੇ ਆਦੇਸ਼
ਕਰੋਨਾ ਵਾਇਰਸ ਦੇ ਕਾਰਨ ਚੱਲ਼ ਰਹੀ ਇਸ ਮਹਾਂਮਾਰੀ ਦੇ ਕਾਰਨ ਪਾਕਿਸਤਾਨ ਦੀ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀਆਂ ਨੂੰ ਸਰੀਰੀਕ ਰੂਪ ਚ ਫਿਟ ਰੱਖਣ ਲਈ ਇਕ ਫੈਸਲਾਂ ਲਿਆ ਹੈ
ਕੋਰੋਨਾ ਵਾਇਰਸ 'ਤੇ ਚੀਨੀ ਸੁਪਰ ਕੰਪਿਊਟਰ ਨੇ ਕੀਤਾ ਅਜਿਹਾ ਖੁਲਾਸਾ ਕਿ ਭੜਕਿਆ ਅਮਰੀਕਾ!
ਕੋਰੋਨਾ ਵਾਇਰਸ ਦੇ ਜਨਮ ਸਥਾਨ ਨੂੰ ਲੈ ਕੇ ਅਮਰੀਕਾ ਅਤੇ ਚੀਨ ਪਹਿਲਾਂ ਹੀ ਆਹਮੋ-ਸਾਹਮਣੇ ਹਨ
ਡੀ.ਸੀ. ਨੇ ਬੁੜੈਲ 'ਚ ਲੋੜਵੰਦਾਂ ਨੂੰ ਮੁਫ਼ਤ ਮਾਸਕ ਵੰਡੇ
ਡੀ.ਸੀ. ਨੇ ਬੁੜੈਲ 'ਚ ਲੋੜਵੰਦਾਂ ਨੂੰ ਮੁਫ਼ਤ ਮਾਸਕ ਵੰਡੇ
ਜਵਾਹਰਪੁਰ 'ਚ ਪੰਚ ਸਮੇਤ ਚਾਰ ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ
ਪਿੰਡ 'ਚ ਸਰਪੰਚ, ਦੋ ਪੰਚ, ਇਕ ਬਲਾਕ ਸੰਮਤੀ ਮੈਂਬਰ ਸਮੇਤ ਕੋਰੋਨਾ ਪੀੜਤਾਂ ਗਿਣਤੀ 15 ਹੋਈ
ਸਰਕਾਰ ਦੇ ਸਾਰੇ ਕਰਮਚਾਰੀਆਂ ਨੂੰ ਪੂਰੀ ਤਨਖਾਹ ਦੇਣ ਦਾ ਐਲਾਨ : ਪੰਜਾਬ ਸਰਕਾਰ
ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਲੌਕਡਾਊਨ ਦੇ ਸਮੇਂ ਦੌਰਾਨ ਵੀ ਉਹ ਆਪਣੇ ਕਰਮਚਾਰੀਆਂ ਨੂੰ ਪੂਰੀ ਤਨਖਾਹ ਦੇਣਗੇ।
COVID 19: ਬੈਂਕ-ਦੁਕਾਨ ਬੰਦ, ਨਾ ਐਂਟਰੀ-ਨਾ ਐਗਜ਼ਿਟ, ਜਾਣੋ ਸੀਲਡ ਖੇਤਰਾਂ ਵਿਚ ਕੀ ਹੋਵੇਗਾ ਪ੍ਰਭਾਵ?
ਦਿੱਲੀ-ਯੂਪੀ ਵਿਚ ਕਈ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ