ਕੋਰੋਨਾ ਵਾਇਰਸ
ਕੋਰੋਨਾ ਦਾ ਕਹਿਰ ਜਾਰੀ,ਕੋਰੋਨਾ ਦੀ ਦੂਜੀ ਲਹਿਰ ਦੀ ਕਗਾਰ 'ਤੇ ਭਾਰਤ
ਅੰਕੜਿਆਂ ਅਨੁਸਾਰ, ਛੇ ਰਾਜਾਂ ਤੋਂ ਕੋਰੋਨਾ ਵਾਇਰਸ ਦੇ 87 ਪ੍ਰਤੀਸ਼ਤ ਮਾਮਲੇ ਸਾਹਮਣੇ ਆਏ ਹਨ।
ਕੋਰੋਨਾ ਦੇ ਕੇਸਾਂ ਨੇ ਫਿਰ ਵਧਾਈ ਚਿੰਤਾ,ਪਿਛਲੇ 24 ਘੰਟਿਆਂ ਵਿਚ ਦੇਸ਼ 'ਚ ਮਿਲੇ 12881 ਨਵੇਂ ਮਾਮਲੇ
ਮਹਾਂਰਾਸ਼ਟਰ ਵਿੱਚ 4,787 ਨਵੇਂ ਕੇਸਾਂ ਦਾ ਪਤਾ ਲਗਿਆ ਹੈ।
ਬਾਲੀਵੁੱਡ ਅਭਿਨੇਤਾ ਰਣਵੀਰ ਸ਼ੋਰੀ ਨੂੰ ਹੋਇਆ ਕੋਰੋਨਾ,ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
ਹਰ ਮੁੱਦੇ 'ਤੇ ਜ਼ਾਹਰ ਕਰਦੇ ਹਨ ਆਪਣੀ ਰਾਏ
ਕੋਰੋਨਾ 'ਤੇ ਰਾਹੁਲ ਗਾਂਧੀ ਦਾ ਬਿਆਨ- ਅਜੇ ਖਤਮ ਨਹੀਂ ਹੋਇਆ ਕੋਰੋਨਾ, ਲਾਪਰਵਾਹੀ ਵਰਤ ਰਹੀ ਸਰਕਾਰ
ਕੋਵਿਡ-19 ਨੂੰ ਲੈ ਕੇ ਵਹਿਮ ਵਿਚ ਹੈ ਕੇਂਦਰ- ਰਾਹੁਲ ਗਾਂਧੀ
ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਨੇ ਬੁਲਾਈ SAARC ਸਮੇਤ ਗੁਆਂਢੀ ਦੇਸ਼ਾਂ ਦੀ ਬੈਠਕ
ਕੋਰੋਨਾਵਾਇਰਸ ਵਿਰੁੱਧ ਲੜਾਈ ਵਿਚ ਭਾਰਤ ਗੁਆਂਢੀ ਦੇਸ਼ਾਂ ਦੀ ਨਿਰੰਤਰ ਸਹਾਇਤਾ ਕਰ ਰਿਹਾ ਹੈ। ‘
ਬ੍ਰਿਟੇਨ ਵਿਚ ਕੋਰੋਨਾ ਦੇ ਨਵੇਂ ਸਟ੍ਰੋਨ ਦੇ ਵਿਰੁੱਧ ਪ੍ਰਭਾਵਸ਼ਾਲੀ ਹੈ ਭਾਰਤ ਦਾ ਕੋਵੀਸ਼ਿਲਡ
ਟੇਨ ਪਹਿਲੇ ਰਾਸ਼ਟਰਾਂ ਵਿੱਚੋਂ ਇੱਕ ਸੀ ਜਿਸ ਨੇ ਅਧਿਕਾਰਤ ਤੌਰ ਤੇ ਕੋਰੋਨਾ ਮਹਾਂਮਾਰੀ ਦੇ ਵਿਰੁੱਧ ਟੀਕਾਕਰਣ ਦੀ ਸ਼ੁਰੂਆਤ ਕੀਤੀ
WHO ਨੂੰ ਮਿਲੀ ਕਾਮਯਾਬੀ! ਚੀਨ ਦੀ ਵਾਇਰਸ ਲੈਬ ਪਹੁੰਚ ਗਈ ਜਾਂਚ ਟੀਮ
ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੀ ਸੁਰੱਖਿਆ ਵਿੱਚ ਵੱਡੀ ਗਿਣਤੀ ਵਿੱਚ ਗਾਰਡ ਤਾਇਨਾਤ ਕੀਤੇ ਗਏ ਸਨ।
ਚੀਨ: ਨੌਜਵਾਨ ਨੇ ਕੀਤੀ WHO ਦੀ ਟੀਮ ਨੂੰ ਮਿਲਣ ਦੀ ਮੰਗ, ਪਿਤਾ ਦੀ ਕੋਰੋਨਾ ਨਾਲ ਹੋਈ ਸੀ ਮੌਤ
ਡਬਲਯੂਐਚਓ ਦੀ ਟੀਮ ਚੀਨੀ ਵਿਗਿਆਨੀਆਂ ਨਾਲ ਕਰ ਸਕਦੀ ਹੈ ਵਿਚਾਰਾਂ ਦਾ ਆਦਾਨ-ਪ੍ਰਦਾਨ
ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਟਰੈਵਲ ਐਡਵਾਈਜ਼ਰੀ,'ਭਾਰਤ ਨੂੰ ਲੈ ਕੇ ਕਹੀ ਇਹ ਗੱਲ'
ਸਰਕਾਰ ਕਈ ਹੋਰ ਦੇਸ਼ਾਂ 'ਤੇ ਯਾਤਰਾ ਪਾਬੰਦੀ ਲਗਾਉਣ ਦੀ ਵੀ ਕਰ ਰਹੀ ਤਿਆਰੀ
ਕੋਰੋਨਾ ਵੈਕਸੀਨ ਲਈ WHO ਨੇ ਭਾਰਤ ਤੇ ਪੀਐਮ ਮੋਦੀ ਨੂੰ ਕਿਹਾ Thank You, ਪੜ੍ਹੋ ਹੋਰ ਕੀ ਕਿਹਾ
ਟੈਡਰੋਸ ਅਧਨੋਮ ਗ਼ੇਬ੍ਰੇਯੇਸਸ ਨੇ ਕੋਰੋਨਾ ਖਿਲਾਫ ਜੰਗ ਕਈ ਭਾਰਤ ਦੀਆਂ ਕੋਸ਼ਿਸ਼ਾਂ ਦੀ ਕੀਤੀ ਤਾਰੀਫ