ਕੋਰੋਨਾ ਵਾਇਰਸ
ਕੇਂਦਰ ਸਰਕਾਰ ਬਿਨਾਂ ਕਿਸੇ ਪੱਖਪਾਤ ਤੋਂ ਕੋਵਿਡ ਦਾ ਟੀਕਾ ਮੁਫ਼ਤ ਮੁਹੱਈਆ ਕਰਵਾਏ : ਬਲਬੀਰ ਸਿੱਧੂ
ਬਲਬੀਰ ਸਿੱਧੂ ਨੇ ਕਿਹਾ ਮੋਦੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟ ਸਕਦੀ
ਕੋਰੋਨਾ ਵੈਕਸੀਨ ਨੂੰ ਲੈ ਕੇ ਦੇਸ਼ ਦਾ ਇੰਤਜ਼ਾਰ ਖਤਮ, ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਿਲੀ ਹਰੀ ਝੰਡੀ
ਡੀ.ਸੀ.ਜੀ.ਆਈ. ਨੇ ਆਕਸਫੋਰਡ ਤੇ ਭਾਰਤ ਬਾਇਉਟੈਕ ਦੀ ਕੋਰੋਨਾ ਵੈਕਸੀਨ ਨੂੰ ਹੰਗਾਮੀ ਹਾਲਤ ’ਚ ਵਰਤੋਂ ਦੀ ਦਿੱਤੀ ਮਨਜ਼ੂਰੀ
ਕੋਰੋਨਾ ਵਾਇਰਸ ਦੇ ਨਿਊ ਸਟ੍ਰੋਨ ਦੀ ਯੂ ਪੀ ਵਿੱਚ ਐਂਟਰੀ, ਬੱਚੀ ਮਿਲੀ ਸਕਾਰਾਤਮਕ
ਲੰਡਨ ਤੋਂ ਵਾਪਸ ਪਰਤਿਆ ਸੀ ਪਰਿਵਾਰ
WHO ਮੁਖੀ ਦੀ ਚੇਤਾਵਨੀ, ਕੋਰੋਨਾ ਵਾਇਰਸ ਆਖਰੀ ਮਹਾਂਮਾਰੀ ਨਹੀਂ
ਵਿਸ਼ਵ ਸਿਹਤ ਸੰਗਠਨ ਨੇ ਦੁਨੀਆਂ ਨੂੰ ਆਉਣ ਵਾਲੇ ਕੱਲ ਲਈ ਤਿਆਰ ਰਹਿਣ ਲਈ ਕਿਹਾ
ਅਮਰੀਕਾ-ਚੀਨ ਵਿਚ ਟੀਕਾਕਰਣ ਸ਼ੁਰੂ, ਰਾਹੁਲ ਗਾਂਧੀ ਦਾ ਸਵਾਲ 'ਭਾਰਤ ਦਾ ਨੰਬਰ ਕਦੋਂ ਆਵੇਗਾ ਮੋਦੀ ਜੀ?'
ਕੋਰੋਨਾ ਦੇ ਚਲਦਿਆਂ ਕਈ ਦੇਸ਼ਾਂ ‘ਚ ਸ਼ੁਰੂ ਹੋਈ ਟੀਕਾਕਰਣ ਦੀ ਮੁਹਿੰਮ
ਕੋਰੋਨਾ ਦੇ 'ਨਵੇਂ ਰੂਪ ਨੇ ਵਧਾਈ ਟੈਨਸ਼ਨ ,ਬ੍ਰਿਟੇਨ ਦੇ ਸਿਹਤ ਮੰਤਰਾਲੇ ਨੇ ਬੁਲਾਈ ਐਮਰਜੈਂਸੀ ਬੈਠਕ
ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਪਾਬੰਦੀ
ਭਾਜਪਾ ਦੇ ਕੌਮੀ ਪ੍ਰਧਾਨ ਨੂੰ ਹੋਇਆ ਕੋਰੋਨਾ ਵਾਇਰਸ
ਜੇਪੀ ਨੱਡਾ ਨੇ ਟਵੀਟ ਕਰ ਦਿੱਤੀ ਜਾਣਕਾਰੀ
ਕੋਰੋਨਾ ਦੀ ਗਿਣਤੀ ਪੰਜਾਬ 'ਚ ਵਧੀ, ਹੋਰ 20 ਲੋਕਾਂ ਦੀ ਗਈ ਜਾਨ,1.50ਲੱਖ ਦੇ ਨੇੜੇ ਪਹੁੰਚਿਆਂ ਆਂਕੜਾ
ਸੂਬੇ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ 1,54.064 ਹੋ ਗਈ।
ਆ ਗਈ ਕੋਰੋਨਾ ਵੈਕਸੀਨ! ਅਗਲੇ ਹਫ਼ਤੇ ਤੋਂ ਮਰੀਜ਼ਾਂ ਨੂੰ ਵੈਕਸੀਨ ਦੇਵੇਗਾ ਯੂਕੇ
Pfizer-BioNTech ਦੀ ਦਵਾਈ ਨੂੰ ਮਿਲੀ ਮਨਜ਼ੂਰੀ
ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀਆਂ ਸ਼ਰੇਆਮ ਉੱਡੀਆਂ ਧੱਜੀਆਂ,ਬੀਜੇਪੀ ਨੇਤਾ ਨੇ ਵਿਆਹ 'ਚ ਬੁਲਾਏ 6000 ਲੋਕ
ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਦਿੱਤੇ ਆਦੇਸ਼