ਬਾਲੀਵੁੱਡ
ਹੇਮਾ ਮਾਲਿਨੀ ਫਿਰ ਬਣੀ ਨਾਨੀ, ਅਹਾਨਾ ਦਿਓਲ ਨੇ ਦਿੱਤਾ ਜੌੜੀਆਂ ਧੀਆਂ ਨੂੰ ਜਨਮ
ਦੋਹਾਂ ਲੜਕੀਆਂ ਦਾ ਜਨਮ ਬੀਤੀ 26 ਨਵੰਬਰ ਨੂੰ ਹੋਇਆ ਅਤੇ ਅਹਾਨਾ ਫਿਲਹਾਲ ਹਸਪਤਾਲ 'ਚ ਹੈ।
ਸੰਘਰਸ਼ ਦੌਰਾਨ ਕਿਸਾਨਾਂ ਨੂੰ ਮਿਲ ਰਿਹੈ ਫਿਲਮੀ ਸਿਤਾਰਿਆਂ ਦਾ ਸਾਥ, ਕਿਸਾਨੀ ਜਜ਼ਬੇ ਕੀਤਾ ਸਲਾਮ
ਕਿਸਾਨਾਂ ਦੇ ਸਮਰਥਨ 'ਚ ਆਏ ਸੋਨੂੰ ਸੂਦ ਨੇ ਕਿਹਾ 'ਕਿਸਾਨ ਮੇਰਾ ਭਗਵਾਨ'
ਕਮਰਸ਼ੀਅਲ ਸ਼ੂਟ 'ਚ ਬਿਜ਼ੀ ਹੋਣ ਦੇ ਬਾਵਜੂਦ ਅਨੁਸ਼ਕਾ ਸ਼ਰਮਾ ਫਿਟਨੈਸ ਦਾ ਰੱਖ ਰਹੀ ਪੂਰਾ ਖਿਆਲ
ਪਤੀ ਵਿਰਾਟ ਕੋਹਲੀ ਨਾਲ ਦੁਬਈ 'ਚ ਬਿਤਾਇਆ ਤੇ ਹੁਣ ਉਹ ਵਾਪਸ ਕੰਮ ਦੇ ਸਿਲਸਿਲੇ 'ਚ ਪਰਤ ਆਈ ਹੈ
ਨੇਹਾ ਕੱਕੜ ਦੇ ਵਿਆਹ ਨੂੰ ਹੋਇਆ 1 ਮਹੀਨਾ,ਪਤੀ ਰੋਹਨਪ੍ਰੀਤ ਨਾਲ ਮਨਾ ਰਹੀ ਹੈ ਜਸ਼ਨ
ਨੇਹਾ ਆਪਣੇ ਪ੍ਰਸ਼ੰਸਕਾਂ ਲਈ ਫੋਟੋਆਂ ਸੋਸ਼ਲ ਮੀਡੀਆ 'ਤੇ ਕਰ ਰਹੀ ਹੈ ਸ਼ੇਅਰ
ਸੋਨੂੰ ਨੇ ਸ਼ਾਹਰੁਖ ਅਤੇ ਅਕਸ਼ੈ ਨੂੰ ਇਸ ਮਾਮਲੇ ਵਿਚ ਪਛਾੜਿਆ, Sood ਖੁਦ ਹੋਏ ਹੈਰਾਨ
ਜ਼ਬਰਦਸਤ ਐਕਟੀਵਿਟੀ ਕਾਰਨ ਆ ਗਏ ਹਨ ਸੁਰਖੀਆਂ 'ਚ
ਲੰਬੀ ਬਿਮਾਰੀ ਨਾਲ ਜੂਝ ਰਹੇ ਮਸ਼ਹੂਰ ਟੀਵੀ ਅਦਾਕਾਰ Ashiesh Roy ਦੀ ਮੌਤ
ਡਰਾਈਵਰ ਨੇ ਦਿੱਤੀ ਮੌਤ ਦੀ ਜਾਣਕਾਰੀ
ਸ਼ੂਟਿੰਗ ਤੋਂ ਪਹਿਲਾਂ ਕੈਟਰੀਨਾ ਕੈਫ ਨੇ ਕਰਵਾਇਆ COVID-19 ਟੈਸਟ, ਵੀਡੀਓ ਕੀਤੀ ਸ਼ੇਅਰ
ਰੋਹਿਤ ਸ਼ੈੱਟੀ ਦੀ ਫਿਲਮ ਸੂਰਿਆਵੰਸ਼ੀ 'ਚ ਆਉਣਗੇ ਨਜ਼ਰ
ਕਾਮੇਡੀਅਨ ਭਾਰਤੀ ਸਿੰਘ ਤੇ ਪਤੀ ਨੂੰ ਮਿਲੀ ਜ਼ਮਾਨਤ
ਦੋਵਾਂ ਨੂੰ ਐਨਸੀਬੀ ਨੇ ਨਸ਼ਿਆਂ ਦੇ ਇੱਕ ਕੇਸ ਵਿਚ ਗ੍ਰਿਫਤਾਰ ਕੀਤਾ ਸੀ
Drugs Case : ਭਾਰਤੀ ਅਤੇ ਉਸ ਦੇ ਪਤੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅੱਜ
ਭਾਰਤੀ ਸਿੰਘ ਅਤੇ ਹਰਸ਼ ਲਿਮਬਾਚਿਆ ਨੂੰ 14 ਦਿਨਾਂ ਯਾਨੀ 4 ਦਸੰਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ
ਕੋਰਟ ਨੇ ਸੁਣਾਇਆ ਭਾਰਤੀ ਤੇ ਹਰਸ਼ ਨੂੰ ਨਿਆਇਕ ਹਿਰਾਸਤ 'ਚ ਭੇਜਣ ਦਾ ਫੈਸਲਾ
ਭਾਰਤੀ ਅਤੇ ਹਰਸ਼ ਨੇ ਆਪਣੀ ਬੇਲ ਦੀ ਅਰਜੀ ਕੋਰਟ ਵਿਚ ਪਾ ਦਿੱਤੀ ਹੈ