ਬਾਲੀਵੁੱਡ
ਕਮਲ ਹਾਸਨ ਦੇ ਬਿਆਨ 'ਤੇ ਭੜਕੀ ਇਹ ਅਦਾਕਾਰਾ - ਕਿਹਾ ਗੋਡਸੇ ਨਹੀਂ ਜਿਨਾਹ ਸੀ ਪਹਿਲਾ ਅਤਿਵਾਦੀ
ਕਮਲ ਹਾਸਨ ਨੇ ਚੋਣ ਪ੍ਰਚਾਰ ਦੌਰਾਨ ਨਾਥੂ ਰਾਮ ਗੋਡਸੇ ਨੂੰ ਆਜ਼ਾਦ ਭਾਰਤ ਦਾ ਪਹਿਲਾ ਅਤਿਵਾਦੀ ਦੱਸਿਆ ਸੀ
ਕੈਂਸਰ ਪੀੜਿਤ ਮਰੀਜ ਨੇ ਅਜੇ ਦੇਵਗਨ ਨੂੰ ਲਗਾਈ ਗੁਹਾਰ, ‘ਨਾ ਕਰੋ ਤਬਾਕੂ-ਗੁਟਕੇ ਦੀ ਮਸ਼ਹੂਰੀ’
ਰਾਜਧਾਨੀ ਜੈਪੁਰ ਦੇ 40 ਸਾਲਾ ਨਾਨਕ੍ਰਾਮ ਵਿਅਕਤੀ ਕੈਂਸਰ ਤੋਂ ਪੀੜਿਤ ਮਰੀਜ ਹਨ...
ਬਲਾਤਕਾਰ ਮਾਮਲੇ 'ਚ ਟੀਵੀ ਕਲਾਕਾਰ ਗ੍ਰਿਫ਼ਤਾਰ
ਪੀੜਤਾ ਦੀ ਵੀਡੀਓ ਬਣਾਉਣ ਅਤੇ ਬਲੈਕਮੇਲ ਕਰਨ ਦਾ ਵੀ ਦੋਸ਼ ਲੱਗਾ
ਚੌਥੇ ਪੜਾਅ ਤਹਿਤ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਪਾਈ ਵੋਟ
ਬਾਲੀਵੁੱਡ ਦੇ ਕਈ ਸਿਤਾਰੇ ਵੋਟ ਪਾਉਣ ਲਈ ਸਵੇਰੇ-ਸਵੇਰੇ ਹੀ ਪੋਲਿੰਗ ਬੂਥ ‘ਤੇ ਪਹੁੰਚੇ।
ਸੁਸ਼ਮਿਤਾ ਸੇਨ ਨੇ ਬੁਆਏ ਫ੍ਰੈਂਡ ਦੇ ਨਾਲ ਸ਼ੇਅਰ ਕੀਤੀਆਂ ਅਜਿਹੀਆਂ ਤਸਵੀਰਾਂ, ਫੈਨਜ਼ ਹੋਏ ਹੈਰਾਨ
ਸੁਸ਼ਮਿਤਾ ਸੇਨ ਭਲੇ ਹੀ ਕਾਫ਼ੀ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹਨ...
ਜਾਣੋ ਸੰਨੀ ਦਿਓਲ ਬਾਰੇ ਕੁੱਝ ਖਾਸ ਗੱਲਾਂ!
ਸੰਨੀ ਦਿਓਲ ਬਾਰੇ ਕੁਝ ਉਹ ਗੱਲਾਂ ਜਿਨ੍ਹਾਂ ਬਾਰੇ ਹਰ ਕਿਸੇ ਨੂੰ ਨਹੀਂ ਪਤਾ
ਪਹਿਲੇ ਹਫ਼ਤੇ 'ਚ ਬਿਲੀਅਨ ਡਾਲਰ ਦਾ ਬਿਜਨਸ ਕਰਨ ਵਾਲੀ ਪਹਿਲੀ ਫ਼ਿਲਮ ਬਣ ਸਕਦੀ ਹੈ Avengers:Endgame
ਭਾਰਤ 'ਚ 10 ਲੱਖ ਤੋਂ ਵੱਧ ਟਿਕਟਾਂ ਦੀ ਐਡਵਾਂਸ ਬੁਕਿੰਗ ਹੋਈ
19 ਮਈ ਤੋਂ ਪਹਿਲਾਂ ਰੀਲੀਜ਼ ਨਾ ਕੀਤੀ ਜਾਵੇ 'ਪੀਐਮ ਨਰਿੰਦਰ ਮੋਦੀ' ਫ਼ਿਲਮ : ਚੋਣ ਕਮਿਸ਼ਨ
ਮਾਮਲੇ 'ਤੇ ਅਗਲੀ ਸੁਣਵਾਈ 26 ਅਪ੍ਰੈਲ ਨੂੰ ਹੋਵੇਗੀ
ਸਿੱਧੂ ਮੂਸੇਵਾਲਾ ਨੇ ਨਹੀਂ ਮੰਨੀ ਮਾਂ ਦੀ ਗੱਲ, ਕੱਢਿਆ ‘ਮਾਫੀਆ ਸਟਾਇਲ’ ਗੀਤ
ਸਿੱਧੂ ਮੂਸੇਵਾਲਾ ਦੀ ਮਾਂ ਨੇ ਦਿੱਤਾ ਸੀ ਲਿਖਤੀ ਭਰੋਸਾ