ਬਾਲੀਵੁੱਡ
ਸ਼ਾਹਰੁਖ ਖਾਨ ਦੀ ਮਮਤਾ ਬੈਨਰਜੀ ਨਾਲ ਮੁਲਾਕਾਤ
ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਇਸ ਮੁਲਾਕਾਤ ਦੀਆਂ ਤਸਵੀਰਾਂ ਖੂਬ ਵਾਇਰਲ
ਚੌਕੀਦਾਰੀ ਕਰਨ ਲਈ ਮਜਬੂਰ ਸਵੀ ਸਿੱਧੂ ਨੂੰ ਮਿੱਕਾ ਸਿੰਘ ਨੇ ਦਿੱਤਾ ਕੰਮ
ਮਿੱਕਾ ਸਿੰਘ ਨੇ ਸਵੀ ਨੂੰ ਆਪਣੀ ਨਵੀਂ ਆਉਣ ਵਾਲੀ ਫ਼ਿਲਮ 'ਆਦਤ' ਵਿੱਚ ਰੋਲ ਦਿੱਤਾ
ਕਪਿਲ ਦੇਵ ਦੀ ਧੀ ਕਰੇਗੀ ਬਾਲੀਵੁੱਡ ਵਿਚ ਕਰੀਅਰ ਦੀ ਸ਼ੁਰੂਆਤ
ਮਸ਼ਹੁੂਰ ਅਦਾਕਾਰ ਰਣਵੀਰ ਸਿੰਘ ਵੀ ਹੋਣਗੇ ਫਿਲਮ ਦਾ ਹਿੱਸਾ
ਪ੍ਰਿਯੰਕਾ ਚੋਪੜਾ ਤੇ ਪਤੀ ਨਿਕ ਨੇ ਰਣਵੀਰ ਸਿੰਘ ਦੇ ਗਾਣੇ ਤੇ ਕੀਤਾ ਡਾਂਸ
ਦੋਨਾਂ ਨੇ ਆਪਣੀ ਇਕ ਵੀਡੀਓ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ
ਸੰਜੇ ਦੱਤ ਨੇ ਚੋਣ ਲੜਨ ਦੀਆਂ ਖਬਰਾਂ ਨੂੰ ਦੱਸਿਆ ਝੂਠਾ
ਬਾਲਵੁੱਡ ਅਦਾਕਾਰ ਸੰਜੇ ਦੱਤ ਪਿਛਲੇ ਕੁਝ ਦਿਨਾਂ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਰਖੀਆਂ ਵਿਚ ਸੀ।
ਅਕਸ਼ੇ ਕੁਮਾਰ ਅਤੇ ਪਰਿਣੀਤੀ ਚੋਪੜਾ ਨੇ ਫੌਜੀ ਜਵਾਨਾਂ ਨਾਲ ਮਨਾਈ ਹੋਲੀ
ਅਕਸ਼ੇ ਕੁਮਾਰ ਇਹਨੀਂ ਦਿਨੀਂ ਆਪਣੀ ਆਉਣ ਫਿਲਮ ‘ਕੇਸਰੀ’ ਦਾ ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਹਨ। ਉਹਨਾਂ ਦੀ ਕੋ-ਸਟਾਰ ਪਰਿਣੀਤੀ ਵੀ ਇਸ ਕੰਮ ਵਿਚ ਉਹਨਾਂ ਦਾ ਸਾਥ ਦੇ ਰਹੀ ਹੈ।
ਸ਼ਾਹਰੁਖ, ਸਲਮਾਨ ਅਤੇ ਕੈਟਰੀਨਾ ਉਰਦੂ ਨੂੰ ਅੱਗੇ ਵਧਾਉਣ ਲਈ ਕਰਨਗੇ ਲੋਕਾਂ ਉਤਸ਼ਾਹਿਤ
ਪਿਛਲੀ ਯੂ.ਪੀ.ਏ.-ਦੂਜੀ ਸਰਕਾਰ ਨੇ ਜੋ ਕੁਝ ਪ੍ਰਾਪਤ ਕੀਤਾ ਸੀ, ਉਸ ਵਿਚ ਲਗਪਗ ਦੁੱਗਣਾ ਵਾਧਾ ਹੋਇਆ ਹੈ, ਜਿਥੇ ਇਸ ਨੂੰ 176.48 ਕਰੋੜ ਰੁਪਏ ਮਿਲੇ।
ਕੰਗਨਾ ਦੀ ਨਾਰਾਜ਼ਗੀ ਬਾਰੇ ਜਾਣ ਕੇ ਹੈਰਾਨ ਹੋਏ ਆਮਿਰ, ਪੁੱਛਿਆ ਕਾਰਨ
ਕੰਗਨਾ ਨੇ ਇੰਟਰਵਿਊ 'ਚ ਕਿਹਾ ਕਿ ਉਹ ਆਮਿਰ ਦੀ ਫ਼ਿਲਮ ‘ਦੰਗਲ’ ਤੇ ‘ਸੀਕਰੇਟ ਸੁਪਰਸਟਾਰ’ ਦੀ ਸਕਰੀਨਿੰਗ ਵਿਚ ਸ਼ਰੀਕ ਹੋਈ ਸੀ ਪਰ ਆਮਿਰ ਨੇ ਉਸਦੀ ਫਿਲਮ ਦਾ ਸਮਰਥਨ ਨਹੀਂ ਕੀਤਾ।
ਆਮਿਰ ਨੇ ਪਤਨੀ ਨਾਲ ਇੰਝ ਮਨਾਇਆ ਜਨਮ ਦਿਨ
ਆਮਿਰ ਨੇ ਆਪਣਾ ਜਨਮ ਦਿਨ ਘਰ 'ਚ ਹੀ ਮਨਾਇਆ
ਆਮਿਰ ਖਾਨ ਇੱਕ ਸਰਦਾਰ ਦਾ ਕਿਰਦਾਰ ਨਿਭਾਉਣਗੇ
ਜਨਮ ਦਿਨ ‘ਤੇ ਆਮਿਰ ਖ਼ਾਨ ਨੇ ਕੀਤਾ ਐਲਾਨ, ਬਣਨਗੇ 'ਸਰਦਾਰ'