ਪਾਲੀਵੁੱਡ
Punjab News: ਮਸ਼ਹੂਰ ਪੰਜਾਬੀ ਗਾਇਕ ਦੀ ਪਤਨੀ ਦਾ ਦੇਹਾਂਤ, ਤਸਵੀਰਾਂ ਕੀਤੀਆਂ ਸਾਂਝੀਆਂ
' ਪਰਵੀਨ ਨੇ ਜ਼ਿੰਦਗੀ ਦੇ ਹਰ ਔਖੇ ਮੋੜ 'ਤੇ ਹਮੇਸ਼ਾ ਮੇਰਾ ਸਾਥ ਦਿੱਤਾ ਪਰ ਪਰਵੀਨ ਦੇ ਆਖਰੀ ਸਫ਼ਰ ਲਈ ਦੁਆ ਕਰਨਾ ਜੀ।''
Singer Jassie Gill News: ਪੰਜਾਬੀ ਗਾਇਕ ਜੱਸੀ ਗਿੱਲ ਨੂੰ ਕੀ ਹੋਇਆ? ਕਿਵੇਂ ਹੋ ਗਏ ਇੰਨੇ ਕਮਜ਼ੋਰ?
Singer Jassie Gill News: ਗਾਇਕ ਦੀ ਫੋਟੋਆਂ 'ਤੇ ਫੈਨਸ ਕਰ ਰਹੇ ਟਿੱਪਣੀਆਂ
Nirmal Rishi News: ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਕਲਾ ਦੇ ਖੇਤਰ ਵਿਚ ਯੋਗਦਾਨ ਲਈ ਮਿਲਿਆ ਪਦਮ ਸ਼੍ਰੀ ਅਵਾਰਡ
ਨਿਰਮਲ ਰਿਸ਼ੀ ਨੇ 6 ਦਹਾਕਿਆਂ ਤੋਂ 60 ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ ਹੈ।
Divyanka Tripathi Accident : ਮਸ਼ਹੂਰ ਅਦਾਕਾਰਾ ਦਿਵਆਂਕਾ ਤ੍ਰਿਪਾਠੀ ਨਾਲ ਵਾਪਰਿਆ ਹਾਦਸਾ
Divyanka Tripathi Accident: ਹਾਦਸੇ ’ਚ ਹੱਥਾਂ ਦੀਆਂ ਟੁੱਟੀਆਂ ਹੱਡੀਆਂ, ਹਸਪਤਾਲ ਵਿੱਚ ਦਾਖ਼ਲ, ਵਿਵੇਕ ਨੇ ਜਾਣਕਾਰੀ ਸਾਂਝੀ ਕੀਤੀ
Shayar Movie: ਭਲਕੇ ਸਿਨੇਮਾਂ ਘਰਾਂ 'ਚ ਦਸਤਕ ਦੇਵੇਗੀ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ "ਸ਼ਾਇਰ"
CP 67 ਮੁਹਾਲੀ ਵਿਖੇ ਹੋਇਆ "ਸ਼ਾਇਰ" ਦਾ ਗ੍ਰੈਂਡ ਪ੍ਰੀਮੀਅਰ
Films 'Reh-Spray' News: ਫਿਲਮਾਂ 'ਰੇਹ- ਸਪਰੇਅ' ਨੇ ਜਿੱਤਿਆ ਕੌਮਾਂਤਰੀ ਅਵਾਰਡ
Films 'Reh-Spray' News: ਪਟਿਆਲਾ ਵਾਸੀ ਸਿਮਰਨਪ੍ਰੀਤ ਸਿੰਘ ਨੇ ਬਣਾਈ ਹੈ ਫਿਲਮ
Film "Shayar: 19 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਰੌਣਕਾਂ ਲਗਾਵੇਗੀ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫਿਲਮ "ਸ਼ਾਇਰ"
Film "Shayar: ਫਿਲਮ ਆਪਣੇ ਆਕਰਸ਼ਕ ਬਿਰਤਾਂਤ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੋਹ ਲਵੇਗੀ ਦਰਸ਼ਕਾਂ ਦਾ ਦਿਲ
Chandigarh News: ਚੰਡੀਗੜ੍ਹ 'ਚ ਅੱਜ ਸਤਿੰਦਰ ਸਰਤਾਜ ਦਾ ਲਾਈਵ ਕੰਸਰਟ, ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ
Chandigarh News: ਕਈ ਰੂਟ ਕੀਤੇ ਡਾਇਵਰਟ
Amar Singh Chamkila Movie : ਫੈਨਜ਼ ਦੀ ਉਡੀਕ ਹੋਈ ਖ਼ਤਮ, Netflix 'ਤੇ ਦਿਲਜੀਤ ਦੁਸਾਂਝ ਦੀ ਫਿਲਮ 'ਅਮਰ ਸਿੰਘ ਚਮਕੀਲਾ' ਹੋਈ ਰਿਲੀਜ਼
Amar Singh Chamkila Movie : ਫ਼ਿਲਮ ਪੰਜਾਬ ਦੇ ਵਿਵਾਦਿਤ ਗਾਇਕ ਅਮਰ ਸਿੰਘ ਚਮਕੀਲਾ ਦੀ ਹੈ ਬਾਇਓਪਿਕ
Ninja: ਦੂਜੀ ਵਾਰ ਪਿਤਾ ਬਣੇ ਪੰਜਾਬੀ ਗਾਇਕ ਨਿੰਜਾ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ
ਗਾਇਕ ਨਿੰਜਾ ਦੇ ਘਰ ਪਹਿਲਾ ਪੁੱਤਰ ਅਕਤੂਬਰ 2022 ਵਿਚ ਹੋਇਆ ਸੀ ਜਿਸ ਦਾ ਨਾਮ ਨਿਸ਼ਾਨ ਰੱਖਿਆ ਸੀ