ਪਾਲੀਵੁੱਡ
ਸੋਨੀ ਇੰਡੀਆ ਨੇ ਕਰਨ ਔਜਲਾ ਨੂੰ ਬਣਾਇਆ ਆਡੀਓ ਸ਼੍ਰੇਣੀ ਲਈ ਬ੍ਰਾਂਡ ਅੰਬੈਸਡਰ
ਲਾਕਾਰ ਨਾਲ ਜੁੜ ਕੇ ਆਡੀਓ ਮਾਰਕੀਟ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦਾ ਉਦੇਸ਼
Jasmine Sandal: ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਦੀਆਂ ਵਧੀਆਂ ਮੁਸ਼ਕਲਾਂ, ਹਰਿਆਣਾ ’ਚ ਸ਼ਿਕਾਇਤ ਦਰਜ, ਜਾਣੋ ਕੀ ਹੈ ਮਾਮਲਾ
ਜੈਸਮੀਨ ਸੈਂਡਲਸ ਵਿਰੁਧ ਵਧ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Diljit Dosanjh News : ਦਿਲਜੀਤ ਦੋਸਾਂਝ Levi’s ਦੇ ਗਲੋਬਲ ਅੰਬੈਸਡਰ ਬਣੇ
Diljit Dosanjh News : ਆਈਕਾਨਿਕ ਡੈਨਿਮ ਬ੍ਰਾਂਡ Levi’s ਦੀ ਨੁਮਾਇੰਦਗੀ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਕਲਾਕਾਰ
ਚੰਡੀਗੜ੍ਹ 'ਚ ਹੋਏ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਨਕਲੀ ਟਿਕਟਾਂ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ, 5 ਲੋਕਾਂ 'ਤੇ ਮਾਮਲਾ ਦਰਜ
8 ਲੱਖ ਤੋਂ ਵੱਧ ਰੁਪਇਆਂ ਦੀ ਕੀਤੀ ਹੈ ਠੱਗੀ
Guru Randhawa: ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਦਿਖਾਇਆ ਪਿਆਰ
ਲਿਖਿਆ, ਪੰਜਾਬ ਵਿੱਚ ਪੜ੍ਹ ਰਹੇ ਹਰ ਵਿਦਿਆਰਥੀ ਲਈ ਪੰਜਾਬੀ ਜ਼ਰੂਰੀ ਹੈ, ਭਾਵੇਂ ਬੋਰਡ ਕੋਈ ਵੀ ਹੋਵੇ।
“AKAAL THE UNCONQUERED” ਫ਼ਿਲਮ ਦਾ ਪੋਸਟਰ ਹੋਇਆ ਰਿਲੀਜ਼
"ਅਕਾਲ" ਫਿਲਮ ਗਿੱਪੀ ਗਰੇਵਾਲ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ।
ਵਿਦੇਸ਼ਾਂ ਵਿਚ ਵੀ ਛਾਇਆ ਦੋਸਾਂਝਾ ਵਾਲਾ, ਹਾਲੀਵੁੱਡ ਐਕਟਰ ਵਿਲ ਸਮਿਥ ਨੇ ਦਿਲਜੀਤ ਦੋਸਾਂਝ ਦੇ ਗੀਤ ਦੀ ਕੀਤੀ ਪ੍ਰਸ਼ੰਸਾ
ਗਾਇਕ ਨੇ ਵੀ ਜਵਾਬ ਦਿੰਦੇ ਹੋਏ ਵਿਲ ਸਮਿਥ ਨੂੰ ਦੱਸਿਆ ਵੱਡਾ ਭਰਾ
'ਪੰਜਾਬ 95' ਫ਼ਿਲਮ 'ਤੇ ਦਿਲਜੀਤ ਦੋਸਾਂਝ ਦਾ ਬਿਆਨ, ''ਫ਼ਿਲਮ ਜ਼ਰੂਰ ਰਿਲੀਜ਼ ਹੋਵੇਗੀ, ਮੈਨੂੰ ਰੱਬ 'ਤੇ ਭਰੋਸਾ ਹੈ''
''ਜੇ ਫ਼ਿਲਮ 'ਚ ਕੱਟ ਲੱਗੇ ਤਾਂ ਫ਼ਿਲਮ ਰਿਲੀਜ਼ ਕਰਨ ਦੇ ਹੱਕ ਵਿਚ ਨਹੀਂ''
'ਦਿਲ ਲੁਮਿਨਾਟੀ ਟੂਰ' ਦੌਰਾਨ ਮਿਲੇ ਨੋਟਿਸਾਂ 'ਤੇ ਦਿਲਜੀਤ ਦੋਸਾਂਝ ਦਾ ਨਵਾਂ ਗੀਤ, 'ਟੈਂਸ਼ਨ' ਯੂਟਿਊਬ 'ਤੇ ਹੋਇਆ ਰਿਲੀਜ਼
ਗੀਤ ਵਿਚ ਦਿਲਜੀਤ ਨੇ ਸਾਰਿਆਂ ਨੂੰ ਜਵਾਬ ਦਿੱਤੈ