ਪਾਲੀਵੁੱਡ
Sidhu Moosewala Murder Case: ਸਾਜ਼ਸ਼ਕਰਤਾਵਾਂ ਨੂੰ ਜਾਅਲੀ ਦਸਤਾਵੇਜ਼ ਮੁਹਈਆ ਕਰਵਾਉਣ ਵਾਲੇ ਦੋ ਇਮੀਗ੍ਰੇਸ਼ਨ ਏਜੰਟ ਗ੍ਰਿਫ਼ਤਾਰ
ਮੁਲਜ਼ਮਾਂ ਨੇ ਅਨਮੋਲ ਬਿਸ਼ਨੋਈ ਸਮੇਤ ਹੋਰਾਂ ਨੂੰ ਜਾਅਲੀ ਦਸਤਾਵੇਜ਼ ਮੁਹੱਈਆ ਕਰਵਾਏ
Punjab News: ਗਾਇਕ ਹਨੀ ਸਿੰਘ ਅਤੇ ਕਰਨ ਔਜਲਾ ਨੂੰ ਪੰਜਾਬ ਮਹਿਲਾ ਕਮਿਸ਼ਨ ਨੇ ਕੀਤਾ ਤਲਬ
ਗੀਤਾਂ ਵਿਚ ਔਰਤਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤਣ ਦਾ ਲਿਆ ਨੋਟਿਸ
Sidhu Moose Wala ਦੇ ਬੁੱਤ 'ਤੇ ਹਮਲੇ ਨੂੰ ਲੈ ਕੇ ਮਾਤਾ ਚਰਨ ਕੌਰ ਨੇ ਪਾਈ ਪੋਸਟ
ਕਿਹਾ,"ਸਾਡੇ ਪੁੱਤ ਦੀ ਯਾਦ 'ਤੇ ਹਮਲਾ, ਸਾਡੀ ਆਤਮਾ 'ਤੇ ਜ਼ਖ਼ਮ ਹੈ...
Chal Mera Putt Movie Trailer: ਫ਼ਿਲਮ ‘ਚੱਲ ਮੇਰਾ ਪੁੱਤ' ‘ਚੋਂ ਕੱਟੇ ਗਏ ਇਫਤਿਖਾਰ ਠਾਕੁਰ ਦੇ ਸੀਨ
Chal Mera Putt Movie Trailer: ਫ਼ਿਲਮ ਵਿਚ ਇਫ਼ਤਿਖਾਰ ਠਾਕੁਰ ਦੀ ਭੂਮਿਕਾ ਨੂੰ ਬਹੁਤੀ ਮਹੱਤਵਾ ਨਹੀਂ ਦਿੱਤੀ ਗਈ
Neeru Bajwa “ਸਨ ਆਫ਼ ਸਰਦਾਰ 2” ‘ਤੇ: “ਪੰਜਾਬੀ ਟੈਲੈਂਟ ਅਤੇ ਸਭਿਆਚਾਰ ਨੂੰ ਵਿਸ਼ਵ ਪੱਧਰ ‘ਤੇ ਪੇਸ਼ ਕਰ ਕੇ ਮੈਨੂੰ ਮਾਣ ਮਹਿਸੂਸ ਹੁੰਦਾ ਹੈ”
“ਸਨ ਆਫ਼ ਸਰਦਾਰ 2” ਜਗਦੀਪ ਸਿੰਘ ਸਿੱਧੂ ਦੀ ਲਿਖਤ 'ਤੇ ਆਧਾਰਤ ਹੈ
Chal Mera Putt 4: ਕੀ 'ਚਲ ਮੇਰਾ ਪੁੱਤ 4' ਭਾਰਤ ਵਿੱਚ ਬੈਨ ਹੈ? ਪੜ੍ਹੋ ਪੂਰੀ ਖ਼ਬਰ
'ਚਲ ਮੇਰਾ ਪੁੱਤ 4' ਇੱਕ ਪੰਜਾਬੀ ਫ਼ਿਲਮ ਹੈ ਜੋ ਇਸ ਦੇ ਪਿਛਲੇ 3 ਹਿੱਸਿਆਂ ਦਾ Sequel ਹੈ
‘ਚਲ ਮੇਰਾ ਪੁੱਤ 4' ਦੀ ਭਾਰਤੀ ਰਿਲੀਜ਼ ਨੂੰ ਵੀ ਮਨਜ਼ੂਰੀ ਦੇਣ ਤੋਂ ਇਨਕਾਰ!
ਫ਼ਿਲਮ 'ਚ ਤਿੰਨ ਪਾਕਿਸਤਾਨੀ ਅਦਾਕਾਰਾਂ ਦੇ ਹੋਣ ਕਾਰਨ ਫਸਿਆ ਪੇਚ
Diljit Dosanjh controversy:"ਜੇ ਮੇਰੀ ਭੈਣ ਦਾ ਸਿੰਦੂਰ ਚੋਰੀ ਕਰਨ ਵਾਲਾ ਗੁਆਂਢੀ ਚੰਗਾ ਗਾਉਂਦਾ ਹੈ, ਤਾਂ..."
SardaarJi-3 ਵਿਵਾਦ 'ਤੇ ਬੋਲੇ ਅਨੁਪਮ ਖੇਰ, ਦਿਲਜੀਤ ਦੋਸਾਂਝ ਦੀ ਕੀਤੀ ਆਲੋਚਨਾ
Babbal Rai Wedding News: ਕੌਣ ਹੈ ਅਦਾਕਾਰਾ ਆਰੂਸ਼ੀ ਸ਼ਰਮਾ, ਜਿਸ ਦਾ ਬੱਬਲ ਰਾਏ ਨਾਲ ਹੋਇਆ ਵਿਆਹ
ਮਿਸ ਇੰਟਰਕੌਂਟੀਨੈਂਟਲ ਇੰਡੀਆ ਦਾ ਖ਼ਿਤਾਬ ਜਿੱਤ ਚੁੱਕੀ ਹੈ ਆਰੂਸ਼ੀ ਸ਼ਰਮਾ
Kapil Sharma News : ਕਪਿਲ ਸ਼ਰਮਾ ਦੀ ਰਿਹਾਇਸ਼ 'ਤੇ ਪਹੁੰਚੀ ਮੁੰਬਈ ਪੁਲਿਸ, ਸੁਰੱਖਿਆ ਦੇ ਮੱਦੇਨਜ਼ਰ ਲਿਆ ਜਾਇਜ਼ਾ
Kapil Sharma News : ਬੀਤੇ ਦਿਨੀਂ ਕਪਿਲ ਦੇ ਕੈਨੇਡਾ 'ਚ KAP's ਕੈਫੇ 'ਤੇ ਹੋਈ ਸੀ ਗੋਲੀਬਾਰੀ