ਪਾਲੀਵੁੱਡ
ਜੱਸੜ ਤੇ ਸਿੰਮੀ ਚਾਹਲ ‘ਰੱਬ ਦਾ ਰੇਡੀਓ-2’ ਫ਼ਿਲਮ ਦੇ ਪਿੱਛੇ ਕੁਝ ਦਿਲਚਸਪ ਗੱਲਾਂ ਬਿਆਨ ਕਰਦੇ ਹੋਏ...
ਰੱਬ ਦਾ ਰੇਡੀਓ ਫ਼ਿਲਮ ਬਣਾਉਂਦਿਆਂ ਮਨਜਿੰਦਰ ਦਾ ਕਿਰਦਾਰ ਮੇਰਾ ਅਪਣਾ ਹੀ ਇਕ ਹਿੱਸਾ ਬਣ ਗਿਆ ਸੀ : ਜੱਸੜ
ਹਰਭਜਨ ਮਾਨ ਸਮੇਤ ਕਈ ਪੰਜਾਬੀ ਸਿਤਾਰਿਆਂ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ
23 ਮਾਰਚ ਨੂੰ ‘ਸ਼ਹੀਦ ਦਿਵਸ’ ਦੇ ਰੂਪ ਵਿਚ ਵੀ ਮਨਾਇਆ ਜਾਂਦਾ ਹੈ। ਇਹਨਾਂ ਸ਼ਹੀਦਾਂ ਨੂੰ ਪਾਲੀਵੁੱਡ ਤੇ ਸੰਗੀਤ ਜਗਤ ਦੇ ਕਲਾਕਾਰਾਂ ਨੇ ਆਪਣੇ ਅੰਦਾਜ਼ ਵਿਚ ਸ਼ਰਧਾਂਜਲੀ ਦਿੱਤੀ ਹੈ।
ਜੱਸੜ ਦੀ ਆਉਣ ਵਾਲੀ ਫ਼ਿਲਮ ‘ਰੱਬ ਦਾ ਰੇਡੀਓ-2’ ਦਾ ਨਵਾਂ ਪੋਸਟਰ ਹੋਇਆ ਰਿਲੀਜ਼
ਰਣਜੀਤ ਬਾਵਾ ਨਾਲ ਨਜ਼ਰ ਆ ਰਹੇ ਹਨ ਤਰਸੇਮ ਜੱਸੜ
ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ‘ਤੇ ਹੋਈ ਬਾਲੀਵੁੱਡ ਫ਼ਿਲਮਾਂ ਦੀ ਬਰਸਾਤ, ਜਾਣੋਂ ਫ਼ਿਲਮਾਂ ਬਾਰੇ
ਪਾਲੀਵੁੱਡ ਫਿਲਮ ਇੰਡਸਟਰੀ ਵਿਚ ਅਦਾਕਾਰੀ ਨਾਲ ਥਾਕ ਜਮਾਉਣ ਵਾਲੇ ਉੱਘੇ ਅਦਾਕਾਰ ਐਮੀ ਵਿਰਕ ਦੀ ਝੋਲੀ ਹੁਣ ਬਾਲੀਵੁਡ ਫਿਲਮਾਂ ਦੀ ਬਰਸਾਤ...
ਬਾਲੀਵੁੱਡ ਦੀ ਇਕ ਹੋਰ ਵੱਡੀ ਫਿਲਮ ‘ਚ ਨਜ਼ਰ ਆਉਣਗੇ ਐਮੀ ਵਿਰਕ
ਪੰਜਾਬੀ ਫਿਲਮਾਂ ਵਿਚ ਅਦਾਕਾਰੀ ਨਾਲ ਧਾਂਕ ਜਮਾਉਣ ਵਾਲੇ ਉੱਘੇ ਅਦਾਕਾਰ ਐਮੀ ਵਿਰਕ ‘ਤੇ ਹੁਣ ਬਾਲੀਵੁੱਡ ਫਿਲਮਾਂ ਦੀ ਬਰਸਾਤ ਹੋਣੀ ਸ਼ੁਰੂ ਹੋ ਗਈ ਹੈ।
ਪੰਜਾਬੀ ਗਾਇਕ ਗੁਰਦਾਸ ਮਾਨ ਨੂੰ 'ਘਰ ਦੀ ਸ਼ਰਾਬ ਹੋਵੇ' ਗੀਤ ਗਾਉਣਾ ਪਿਆ ਮਹਿੰਗਾ, ਮੰਗੀ ਮੁਆਫ਼ੀ
ਐਨ.ਐਫ਼.ਐਲ ਸਟੇਡੀਅਮ ਵਿਚ ਆਯੋਜਿਤ ਵੱਡੇ ਸੰਸਕ੍ਰਿਤਿਕ ਪ੍ਰੋਗਰਾਮ ਵਿਚ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਪ੍ਰਸ਼ੰਸਕਾਂ ਨੂੰ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਦੀ...
Bday Spl : ਹਨੀ ਸਿੰਘ ਦੇ ਨਾਂ ਅੱਗੇ ‘ਯੋ-ਯੋ’ ਲੱਗਣ ਦੀ ਇਹ ਹੈ ਅਸਲ ਕਹਾਣੀ
ਵੱਖ-ਵੱਖ ਗੀਤਾਂ ਨਾਲ ਪੰਜਾਬ ਮਿਊਜ਼ਿਕ ਇੰਡਸਟਰੀ ਵਿਚ ਅਪਣੇ ਨਾਮ ਦਾ ਸਿੱਕਾ ਚਲਾਉਣ ਵਾਲੇ ਯੋਯੋ ਹਨੀ ਸਿੰਘ ਅੱਜ ਅਪਣਾ 35ਵਾਂ ਜਨਮ ਦਿਨ ਮਨਾ ਰਹੇ ਹਨ...
'ਪੀ.ਆਰ' ਫ਼ਿਲਮ ਨਾਲ ਹਰਭਜਨ ਮਾਨ ਫਿਰ ਤੋਂ ਕਰਨਗੇ ਪਰਦੇ ‘ਤੇ ਵਾਪਸੀ
ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਮੀ ਅਦਾਕਾਰ ਅਤੇ ਕਲਾਕਾਰ ਹਰਭਜਨ ਮਾਨ ਇਕ ਵਾਰ ਫਿਰ ਤੋਂ ਪੰਜਾਬੀ ਪਰਦੇ ‘ਤੇ ਆਪਣੀ ਵਾਪਸੀ ਕਰਨ ਜਾ ਰਹੇ ਹਨ।
ਪੰਜਾਬੀ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਹੁਣ ਨਹੀਂ ਰਹੇ
ਪੰਜਾਬ ਦੇ ਪ੍ਰਸਿੱਧ ਗੀਤਕਾਰ ਅਤੇ ਸਾਹਿਤਕਾਰ ਪ੍ਰਗਟ ਸਿੰਘ ਲਿੱਦੜਾਂ ਦਾ ਬੀਤੀ ਰਾਤ ਦੇਹਾਂਤ ਹੋ ਗਿਆ। 56 ਸਾਲਾ ਪ੍ਰਗਟ ਸਿੰਘ ਲਿੱਦੜਾਂ...
ਭਾਰਤ-ਪਾਕਿ ਤਣਾਅ ਕਰਕੇ ਦਿਲਜੀਤ ਨੇ ਆਪਣੇ ਮੋਮ ਦੇ ਪੁਤਲੇ ਦੀ ਰਿਲੀਜ਼ ਨੂੰ ਕੀਤਾ ਮੁਲਤਵੀ
ਭਾਰਤ ਤੇ ਪਾਕਿ ਵਿਚਾਲੇ ਬਣੀ ਤਣਾਅਪੂਰਨ ਸਥਿਤੀ ਦੇ ਚੱਲਦਿਆਂ ਗਾਇਕ ਤੇ ਅਦਾਕਾਰ ਦਿਲਜੀਤ ਨੇ ਮੈਡਮ ਤੁਸਾਦ ਵਿਚ ਲੱਗੇ ਆਪਣੇ ਪੁਤਲੇ ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਹੈ।