ਮਨੋਰੰਜਨ
ਪ੍ਰਸਿੱਧ ਪੌਪ ਗਾਇਕਾ ਕੋਕੋ ਲੀ ਨੇ ਕੀਤੀ ਖ਼ੁਦਕੁਸ਼ੀ
ਮਾਨਸਿਕ ਪ੍ਰੇਸ਼ਾਨੀ ਕਾਰਨ ਚੁਕਿਆ ਕਦਮ
ਗਿੱਪੀ ਅਤੇ ਸ਼ਿੰਦੇ ਦੀ ਪਿਓ-ਪੁੱਤ ਦੀ ਜੋੜੀ ਨੇ ਸ਼ੁਰੂ ਕੀਤੀ ਆਪਣੀ ਆਉਣ ਵਾਲੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸ਼ੂਟਿੰਗ
ਹਿਨਾ ਖਾਨ ਇਸ ਫ਼ਿਲਮ ਨਾਲ ਪੰਜਾਬੀ ਸਿਨੇਮਾ 'ਚ ਡੈਬਿਊ ਕਰੇਗੀ
ਸਿਲਵਰ ਸਕ੍ਰੀਨ ਦੀਆਂ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਡਿਪਰੈਸ਼ਨ ’ਚ ਆ ਕੇ ਤਿੰਨ ਸਾਲਾਂ ’ਚ ਹਾਰੀ ਆਪਣੀ ਜ਼ਿੰਦਗੀ
ਅਜਿਹਾ ਹੀ ਕੁਝ ਵਾਪਰ ਰਿਹਾ ਹੈ ਟੀਵੀ ਦੀ ਦੁਨੀਆਂ ਵਿਚ ਜਿਥੇ ਪਿਛਲੇ ਤਿੰਨ ਸਾਲਾਂ ਤੋਂ ਦਰਜਨਾਂ ਹੀ ਅਦਾਕਾਰਾਂ ਨੇ ਖੁਦਖੁਸ਼ੀ ਕਰ ਮੌਤ ਨੂੰ ਗਲ ਲੈ ਲਿਆ।
ਕੀ ਝੂਠੀ ਸੀ ਸ਼ਾਹਰੁਖ ਖਾਨ ਦੀ ਨੱਕ ਦੀ ਸਰਜਰੀ ਦੀ ਖ਼ਬਰ? ਮੁੰਬਈ ਏਅਰਪੋਰਟ ’ਤੇ ਸਪਾਟ ਹੋਏ ਕਿੰਗ ਖਾਨ
ਅਦਾਕਾਰ ਦੀ ਮੈਨੇਜਰ ਨੇ ਸ਼ਾਹਰੁਖ ਖਾਨ ਦੀ ਅਮਰੀਕਾ 'ਚ ਸਰਜਰੀ ਹੋਣ ਦੀਆਂ ਖ਼ਬਰਾਂ ਨੂੰ ਨਕਾਰ ਦਿਤਾ ਹੈ
ਸ਼ਾਹਰੁਖ ਖ਼ਾਨ ਨਾਲ ਫ਼ਿਲਮ ਦੀ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ
ਨੱਕ 'ਤੇ ਲੱਗੀ ਸੱਟ, ਲਿਜਾਇਆ ਗਿਆ ਹਸਪਤਾਲ
Happy birthday parmish verma : ਪੰਜਾਬੀ ਇੰਡਸਟਰੀ ਦੇ ਹੈਂਡਸਮ ਹੰਕ "ਪਰੁ" ਦਾ ਅੱਜ ਹੈ ਜਨਮਦਿਨ, ਇਸ ਖਾਸ ਦਿਨ ਕਰਨਗੇ ਵਿਸ਼ੇਸ਼ ਘੋਸ਼ਣਾ
ਸੋਸ਼ਲ ਮੀਡੀਆ ਰਾਹੀਂ ਉਨ੍ਹਾਂ 'ਤੇ ਸ਼ੁਭਕਾਮਨਾਵਾਂ ਦੀ ਵਰਖਾ ਹੋ ਰਹੀ ਹੈ
ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ! ਡਿਵਾਈਨ ਨਾਲ ਨਵਾਂ ਗੀਤ ‘ਚੋਰਨੀ’ ਇਸ ਹਫ਼ਤੇ ਹੋਵੇਗਾ ਰਿਲੀਜ਼
ਮਸ਼ਹੂਰ ਰੈਪਰ ਨੇ ਲਿਖਿਆ: ਇਹ ਗੀਤ ਦਿਲ ਤੋਂ ਮੇਰੇ ਲਈ ਬਹੁਤ ਖ਼ਾਸ ਹੈ
ਆਪਣੀ ਆਉਣ ਵਾਲੀ ਬਾਲੀਵੁੱਡ ਡੈਬਿਊ ਫਿਲਮ ਵਿਚ ਲੀਡ ਵਿਲੇਨ ਦੀ ਭੂਮਿਕਾ ਨਿਭਾਉਣਗੇ ਜਗਜੀਤ ਸੰਧੂ
ਪੰਜਾਬੀ ਮਨੋਰੰਜਨ ਜਗਤ ਦੇ ਮਸ਼ਹੂਰ ਕਲਾਕਾਰ ਬਾਲੀਵੁੱਡ ਫਿਲਮਾਂ ਵਿਚ ਆਪਣੀ ਅਦਾਕਾਰੀ ਨਾਲ ਧਾਕ ਜਮਾ ਰਹੇ ਹਨ
ਪੰਜਾਬੀ ਗਾਇਕ ਦੀਪ ਢਿੱਲੋਂ ਨੇ ਕੈਨੇਡਾ ਛੱਡ ਪੱਕੇ ਤੌਰ 'ਤੇ ਸ਼ਿਫਟ ਹੋਣਗੇ ਭਾਰਤ
ਦੀਪ ਢਿੱਲੋਂ ਨੇ ਲਿਖਿਆ, ‘‘ਲਓ ਜੀ ਅਸੀਂ ਘਰ ਵੇਚ ਕੇ ਆਉਣ ਲੱਗੇ ਹਾਂ ਪੱਕੇ ਭਾਰਤ। ਜੇ ਕਿਸੇ ਨੇ ਲੈਣਾ ਹੋਵੇ ਤਾਂ ਸੰਪਰਕ ਕਰਿਓ।’’
'Bigg Boss OTT 2' ਦੇ ਸੈੱਟ 'ਤੇ ਪਹੁੰਚੇ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ, ਵੇਖੋ ਖ਼ਾਸ ਤਸਵੀਰਾਂ
‘ਕੈਰੀ ਆਨ ਜੱਟਾ 3’ ਅਜਿਹੀ ਪਹਿਲੀ ਫ਼ਿਲਮ ਹੈ ਜੋ ਕਿ ਦੁਨੀਆਂ ਭਰ ਦੇ 30 ਮੁਲਕਾਂ ਵਿਚ ਰਿਲੀਜ਼ ਹੋਈ ਹੈ।