ਮਨੋਰੰਜਨ
‘ਆਦਿਪੁਰਸ਼’ ਫ਼ਿਲਮ ਵਿਵਾਦ ਦੇ ਵਿਚਕਾਰ ਟੀ.ਵੀ. ਦੀ ਦੁਨੀਆਂ ਵਿਚ ਵਾਪਸੀ ਕਰਨ ਜਾ ਰਹੀ ਹੈ ਰਾਮਾਨੰਦ ਸਾਗਰ ਦੀ "ਰਾਮਾਇਣ"
3 ਜੁਲਾਈ ਤੋਂ ਇਸ ਧਾਰਾਵਾਹਿਕ ਦਾ ਮੁੜ ਟੈਲੀਕਾਸਟ ਸ਼ੁਰੂ ਹੋਣ ਵਾਲਾ ਹੈ
ਇੰਤਜ਼ਾਰ ਖ਼ਤਮ! ‘ਕੈਰੀ ਆਨ ਜੱਟਾ-3’ ਹੋਈ ਰਿਲੀਜ ,ਸਿਨੇਮਾਘਰਾਂ ਵਿਚ ਕਰਾਈ ਬੱਲੇ-ਬੱਲੇ
ਪਹਿਲੇ ਦਿਨ ਹੀ ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ
ਪਰਾਊਡ ਫਾਦਰ ਬਣੇ ਰਵੀ ਕਿਸ਼ਨ, ਬੇਟੀ ਇਸ਼ਿਤਾ ਬਣੀ 'ਅਗਨੀਵੀਰ', ਡਿਫੈਂਸ ਫੋਰਸ 'ਚ ਸ਼ਾਮਲ ਹੋਈ
ਭਾਜਪਾ ਵਿਧਾਇਕ ਦਿਨੇਸ਼ ਖਟਿਕ ਨੇ ਸਭ ਤੋਂ ਪਹਿਲਾਂ ਇਹ ਖ਼ਬਰ ਸਾਂਝੀ ਕੀਤੀ ਅਤੇ ਰਵੀ ਕਿਸ਼ਨ ਨੇ ਇਸ ਦੀ ਪੁਸ਼ਟੀ ਕੀਤੀ
Happy birthday Jasmin bhasin: ਜ਼ਬਰਦਸਤ ਫੈਨ ਫਾਲੋਇੰਗ ਰੱਖਣ ਵਾਲੀ ਜੈਸਮੀਨ ਕਦੇ ਕਿਉਂ ਕਰਨਾ ਚਾਹੁੰਦੀ ਸੀ ਖੁਦਕੁਸ਼ੀ?
ਬਿੱਗ ਬੌਸ 14 ਤੋਂ ਬਾਅਦ ਜੈਸਮੀਨ ਨੂੰ ਮਿਲੀ ਕਾਫੀ ਪ੍ਰਸਿੱਧੀ
ਕੈਰੀ ਆਨ ਜੱਟਾ 3: ਕਾਮੇਡੀ ਦੀ ਡਬਲ ਡੋਜ਼ ਅੱਜ ਹੋਵੇਗੀ ਰਿਲੀਜ਼, ਐਡਵਾਂਸ ਬੁਕਿੰਗ ਸ਼ੁਰੂ
ਸ਼ੁਰੂ ਹੋਈ ਅਡਵਾਂਸ ਬੁਕਿੰਗ
ਬਰੈਂਪਟਨ ਵਿਚ ਚੋਰਾਂ ਨੇ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦੀ ਗੱਡੀ ਦੀ ਕੀਤੀ ਭੰਨਤੋੜ, ਗਾਇਕ ਜੋੜੀ ਨੇ ਸਾਂਝੀ ਕੀਤੀ ਵੀਡੀਉ
ਲਿਖਿਆ, ਥੋੜ੍ਹੇ ਜਿਹੇ ਸਮਾਨ ਲਈ ਗੱਡੀ ਭੰਨ ਗਏ
ਖ਼ਤਮ ਹੋਈ ਉਡੀਕ, ਭਦੌੜ ਵਾਲੇ ਅਰਜਨ ਨੇ ਕੀਤਾ "ਸਰੂਰ" ਐਲਬਮ ਦਾ ਪਹਿਲਾ ਗੀਤ ਰਿਲੀਜ਼
ਜਦੋਂ ਤੋਂ ਗਾਇਕ ਨੇ ਇਹ ਐਲਾਨ ਕੀਤਾ ਹੈ, ਪ੍ਰਸ਼ੰਸਕ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦੇ ਰਹੇ ਹਨ।
30 ਮੁਲਕਾਂ ਵਿਚ ਰਿਲੀਜ਼ ਹੋਣ ਵਾਲੀ ਪਹਿਲੀ ਫ਼ਿਲਮ ਬਣੇਗੀ ‘ਕੈਰੀ ਆਨ ਜੱਟਾ 3’
ਫ਼ਿਲਮ ਦੀ ਐਡਵਾਂਸ ਬੁਕਿੰਗ ਹੋਈ ਸ਼ੁਰੂ
ਸਹੁਰਾ ਬਣਨ ਲਈ ਬੇਤਾਬ ਹਨ ਨਵਜੋਤ ਸਿੰਘ ਸਿੱਧੂ, ਜਾਣੋ ਕੌਣ ਹੋਵੇਗੀ ਸਿੱਧੂ ਪਰਿਵਾਰ ਦੀ ਲਾੜੀ
ਇਨਾਇਤ ਰੰਧਾਵਾ ਪਟਿਆਲਾ ਦੀ ਰਹਿਣ ਵਾਲੀ ਹੈ
ਕਮਲ ਹਾਸਨ ਨੇ ਕੋਇੰਬਟੂਰ ਦੀ ਪਹਿਲੀ ਮਹਿਲਾ ਬੱਸ ਡਰਾਈਵਰ ਨੂੰ ਤੋਹਫੇ ਵਿੱਚ ਦਿੱਤੀ ਕਾਰ
ਉਸ ਨੇ ਸਾਲਾਂ ਤੋਂ ਦਮਨ ਦਾ ਸਾਹਮਣਾ ਕਰਨ ਵਾਲੀਆਂ ਔਰਤਾਂ ਦੇ ਨਾਲ ਖੜ੍ਹਨ ਲਈ ਸਿਵਲ ਸੁਸਾਇਟੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ।