ਮਨੋਰੰਜਨ
ਸਿਧਾਰਥ ਸ਼ੁਕਲਾ ਦੀ ਤਰ੍ਹਾਂ ਹੀ ਇਹ ਸਿਤਾਰੇ ਵਿਆਹ ਕਰਵਾਉਣ ਤੋਂ ਪਹਿਲਾਂ ਦੁਨੀਆਂ ਨੂੰ ਆਖ ਗਏ ਅਲਵਿਦਾ
ਪ੍ਰਸ਼ੰਸਕ ਅਜੇ ਵੀ ਆਪਣੇ ਅਦਾਕਾਰਾਂ ਦੀ ਮੌਤ ਦੇ ਸਦਮੇ ਨੂੰ ਸਹਿਣ ਕਰਨ ਵਿੱਚ ਅਸਮਰੱਥ
ਬਿੱਗ ਬੌਸ ਓਟੀਟੀ: ਘਰ ਤੋਂ ਬੇਘਰ ਹੋਏ ਅਕਸ਼ਰਾ ਸਿੰਘ ਅਤੇ ਮਿਲਿੰਦ ਗਾਬਾ
ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਅਕਸ਼ਰਾ ਸਿੰਘ ਹੋਈ ਭਾਵੁਕ
ਸਿਧਾਰਥ ਸ਼ੁਕਲਾ ਦਾ ਹੋਇਆ ਅੰਤਿਮ ਸਸਕਾਰ, ਮਾਂ ਨੇ ਪੁੱਤ ਨੂੰ ਕਿਹਾ ਅਲਵਿਦਾ
ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ
Yo Yo Honey Singh ਤੀਸ ਹਜ਼ਾਰੀ ਅਦਾਲਤ ’ਚ ਹੋਏ ਪੇਸ਼, ਪਤਨੀ ਨੇ ਘਰੇਲੂ ਹਿੰਸਾ ਦੇ ਲਾਏ ਸਨ ਦੋਸ਼
ਪਿਛਲੀ ਸੁਣਵਾਈ ਵਿਚ ਹਨੀ ਸਿੰਘ ਅਦਾਲਤ ਦੇ ਆਦੇਸ਼ ਦੇ ਬਾਵਜੂਦ ਪੇਸ਼ ਨਹੀਂ ਹੋਏ ਸਨ।
ਹਸਪਤਾਲ ਤੋਂ ਲਿਜਾਈ ਜਾ ਰਹੀ ਹੈ ਸਿਧਾਰਥ ਸ਼ੁਕਲਾ ਦੀ ਮ੍ਰਿਤਕ ਦੇਹ, ਥੋੜੀ ਦੇਰ ਵਿਚ ਅੰਤਿਮ ਵਿਦਾਈ
ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਦੀ ਵਿਗੜੀ ਸਿਹਤ, ਮੁੰਬਈ ਰਵਾਨਾ ਹੋਇਆ ਭਰਾ
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਅਜ਼ੀਜ਼ਾਂ ਦਾ ਰੋ-ਰੋ ਬੁਰਾ ਹਾਲ
ਸੱਚੀਆਂ ਘਟਨਾਵਾਂ 'ਤੇ ਅਧਾਰਤ ਹਨ ਬਾਲੀਵੁੱਡ ਦੀਆਂ ਇਹ 10 ਬਿਹਤਰੀਨ ਫਿਲਮਾਂ
ਬਾਲੀਵੁੱਡ ਵਿਚ ਬਾਇਓਪਿਕ ਫਿਲਮਾਂ ਬਣਾਉਣ ਦਾ ਕਾਫੀ ਰੁਝਾਨ ਹੈ ਪਰ ਕੁਝ ਫਿਲਮਾਂ ਅਜਿਹੀਆਂ ਵੀ ਹਨ ਜੋ ਬਾਇਓਪਿਕ ਨਾ ਹੋ ਕੇ ਕਿਸੇ ਸੱਚੀ ਘਟਨਾ ’ਤੇ ਅਧਾਰਤ ਹੁੰਦੀਆਂ ਹਨ।
ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ 'ਤੇ ਮਸ਼ਹੂਰ ਹਸਤੀਆਂ ਨੇ ਜਤਾਇਆ ਦੁੱਖ
2005 ਵਿੱਚ ਉਸਨੇ ਵਰਲਡ ਬੈਸਟ ਮਾਡਲ ਦਾ ਖਿਤਾਬ ਜਿੱਤਿਆ
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਟੁੱਟੀ ਸਿਡਨਾਜ਼ ਦੀ ਜੋੜੀ, ਇਕੱਲੀ ਰਹਿ ਗਈ ਸ਼ਹਿਨਾਜ਼ ਗਿੱਲ
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਬਾਲੀਵੁਡ ਇੰਡਸਟਰੀ 'ਚ ਸੋਗ ਦੀ ਲਹਿਰ
ਸਿਧਾਰਥ ਸ਼ੁਕਲਾ ਨੂੰ ਬਿੱਗ ਬੌਸ ਤੋਂ ਮਿਲੀ ਸੀ ਪ੍ਰਸਿੱਧੀ, ਆਖਰੀ ਵਾਰ ਬਿੱਗ ਬੌਸ 'ਚ ਹੀ ਆਏ ਨਜ਼ਰ
40 ਸਾਲ ਦੀ ਉਮਰ ਵਿਚ ਆਇਆ ਹਾਰਟ ਅਟੈਕ