ਮਨੋਰੰਜਨ
ਰਿਤਿਕ ਰੋਸ਼ਨ ਨੇ ਕਿਹਾ, ਜੋਧਾ ਅਕਬਰ ਨੇ 13 ਸਾਲ ਪੂਰੇ ਕੀਤੇ - ਇਹ ਬਹੁਤ ਮੁਸ਼ਕਲ ਫਿਲਮ ਸੀ
ਅਕਬਰ ਦੀ ਭੂਮਿਕਾ ਵਿਚ ਰਿਤਿਕ ਦਾ ਪ੍ਰਦਰਸ਼ਨ ਅਜੇ ਵੀ ਉਨ੍ਹਾਂ ਦੇ ਕਰੀਅਰ ਦੀ ਇਕ ਬਰੇਕਆਉਟ ਪਰਫਾਰਮੈਂਸ ਵਜੋਂ ਮੰਨਿਆ ਜਾਂਦਾ ਹੈ ।
M.S ਧੋਨੀ 'ਚ ਸੁਸ਼ਾਂਤ ਸਿੰਘ ਦੇ ਸਾਥੀ ਸੰਦੀਪ ਨਾਹਰ ਨੇ ਕੀਤਾ ਸੁਸਾਈਡ, ਮੌਤ ਤੋਂ ਪਹਿਲਾਂ ਲਿਖੀ ਪੋਸਟ
ਬਾਲੀਵੁੱਡ ਵਿਚ ਉਨ੍ਹਾਂ ਨਾਲ ਵਾਪਰੀ ‘ਰਾਜਨੀਤੀ’ ਦਾ ਵੀ ਜ਼ਿਕਰ ਕੀਤਾ
ਰਾਜਕੁਮਾਰ ਰਾਓ-ਜਾਨਵੀ ਕਪੂਰ ਦੀ ਫਿਲਮ ਦਾ ਨਾਮ ਬਦਲ ਕੇ ਰੱਖਿਆ ਗਿਆ 'ਰੂਹੀ'
ਇਸ ਤਰੀਕ ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼
ਜਸਵਿੰਦਰ ਭੱਲਾ ਤੇ ਸਚਿਨ ਅਹੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
''ਬੜੇ ਹੀ ਭਾਗਾਂ ਵਾਲੇ ਹਾ ਜੋ ਗੁਰੂ ਘਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ''
ਫ਼ਿਲਮ ਦੀ ਸ਼ੂਟਿੰਗ ਲਈ ਐਮਪੀ ਪਹੁੰਚੀ ਕੰਗਨਾ ਵਿਰੁੱਧ ਕਾਂਗਰਸ ਦਾ ਹੱਲਾ-ਬੋਲ, ਪੁਲਿਸ ਨੇ ਕੀਤਾ ਲਾਠੀਚਾਰਜ
ਕਿਸਾਨ ਵਿਰੋਧੀ ਟਵੀਟ ਕਰਨ ਨੂੰ ਲੈ ਕੇ ਲਗਾਤਾਰ ਹੋ ਰਿਹਾ ਕੰਗਨਾ ਦਾ ਵਿਰੋਧ
“ਕਿਸਾਨਾਂ ਦੇ ਸਮਰਥਨ ਵਿਚ ਸੋਨਾਕਸ਼ੀ ਸਿਨਹਾ ਨੇ ਪੜ੍ਹੀ ਭਾਵੁਕ ਕਵਿਤਾ, ਕਿਹਾ........
''ਦੰਗੇ, ਤੁਹਾਨੂੰ ਇਹ ਦੰਗੇ ਦਿਖਾਈ ਦਿੰਦੇ ਹਨ''?
ਰਾਕੇਸ਼ ਟਿਕੈਤ ਨੂੰ ਸਮਰਥਨ ਦੇਣ ਗਾਜ਼ੀਪੁਰ ਬਾਰਡਰ ਪਹੁੰਚੇ ਬੱਬੂ ਮਾਨ
ਕਿਸਾਨ ਆਗੂ ਨੇ ਬੱਬੂ ਮਾਨ ਦਾ ਕੀਤਾ ਸ਼ਾਨਦਾਰ ਸਵਾਗਤ
ਦੀਪਿਕਾ ਪਾਦੂਕੋਣ ਨੇ ਫਿਰ ਮਾਰੀ ਬਾਜੀ, ਅਭਿਨੇਤਰੀਆਂ ਨੂੰ ਪਿਛਾੜ ਕੇ ਪਾਇਆ ਇਹ ਖ਼ਿਤਾਬ!
52 ਮਿਲੀਅਨ ਇੰਸਟਾ ਫਾਲੋਅਰਜ਼
ਰਾਜੀਵ ਕਪੂਰ ਦੇ ਦੇਹਾਂਤ ਤੋਂ ਬਾਅਦ ਪ੍ਰਸਿੱਧ ਹਸਤੀਆਂ ਨੇ ਪ੍ਰਗਟਾਇਆ ਦੁੱਖ
ਰਾਜੀਵ ਕਪੂਰ ਦੇ ਦਿਹਾਂਤ ਦੀ ਖ਼ਬਰ ਪੂਰੀ ਤਰ੍ਹਾਂ ਦਿਲ ਨੂੰ ਤੋੜ ਕੇ ਰੱਖ ਦੇਣ ਵਾਲੀ ਹੈ।
ਕਿਸਾਨ ਅੰਦੋਲਨ ਦੇ ਚਲਦੇ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਲੋਕ ਗਾਇਕਾ ਅਵਾਰਡ ਕੀਤਾ ਵਾਪਸ
ਸਾਲ 2013 ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਹਰਿਆਣਾ ਲੋਕ ਗਾਇਕਾ ਦਾ ਐਵਾਰਡ ਰੁਪਿੰਦਰ ਹਾਂਡਾ ਨੂੰ ਦਿੱਤਾ ਗਿਆ ਸੀ।