ਮਨੋਰੰਜਨ
ਹੁਣ ਤੱਕ ਤੁਸੀਂ ਡਰਾਈਆਂ ਕੁੜੀਆਂ, ਸਿਰੇ ਵਾਲੇ ਨਾਲ ਨਹੀਂ ਪਿਆ ਪੰਗਾ
ਸਿਰੇ ਵਾਲੇ ਨਾਲ ਨਹੀਂ ਪਿਆ ਪੰਗਾ
ਬੱਬੂ ਮਾਨ ਦੇ ਜਿਗਰੀ ਯਾਰ ਨੇ ਉਧੇੜ ਦਿੱਤੀਆਂ ਸਿੱਧੂ ਮੂਸੇਵਾਲੇ ਦੀਆਂ ਵੱਖੀਆਂ, ਸਿੱਧਾ ਨਾਂ ਲਵੇ ਸਿੱਧੂ
ਉਹ ਝਗੜਿਆਂ ਤੋਂ ਦੂਰ ਰਹਿਣ ਵਿਚ ਹੀ...
ਸੜਕਾਂ 'ਤੇ ਕਰਤੱਬ ਦਿਖਾਉਣ ਵਾਲੀ ਮਹਿਲਾ ਲਈ ਮਸੀਹਾ ਬਣੇ ਸੋਨੂੰ ਸੂਦ, ਖੋਲ੍ਹ ਦਿੱਤਾ ਮਾਰਸ਼ਲ ਆਰਟਸ ਸਕੂਲ
ਦਰਅਸਲ ਲੌਕਡਾਊਨ ਦੌਰਾਨ ਮੁੰਬਈ ਦੀਆਂ ਸੜਕਾਂ ਉੱਤੇ ਇੱਕ ਬਜ਼ੁਰਗ ਮਹਿਲਾ (Old Woman ) ਹੱਥ ਵਿੱਚ ਲਾਠੀ ਲੈ ਕੇ ਆਪਣਾ ਢਿੱਡ ਪਾਲਣ ਲਈ ਕਰਤੱਵ ਵਿਖਾ ਰਹੀ ਸੀ।
ਸੋਨੂੰ ਸੂਦ ਦੇ ਨਾਮ ‘ਤੇ ਵਿਅਕਤੀ ਕਰ ਰਿਹਾ ਸੀ ਧੋਖਾਧੜੀ, ਅਦਾਕਾਰ ਬੋਲੇ- ‘ਜਲਦ ਹੋਵੋਗੇ ਗ੍ਰਿਫ਼ਤਾਰ’
ਅਪਣੀ ਦਰਿਆਦਿਲੀ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਹਨੀਂ ਦਿਨੀਂ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ।
19 ਸਾਲਾ ਦੀ ਕੁੜੀ ਨੇ ਵੱਡੇ-ਵੱਡੇ ਲਲਕਾਰੇ ਮਾਰਨ ਵਾਲੇ ਗਾਇਕ ਕੀਤੇ ਫੇਲ੍ਹ!
ਪਹਿਲੇ ਗੀਤ ਨੇ ਹੀ ਕਰਾਤੀ ਬਹਿਜਾ ਬਹਿਜਾ
ਜੇ ਪੱਤਰਕਾਰ ਅਤੇ ਨਿੰਜੇ ਵਿੱਚ ਨਾ ਹੁੰਦੀ ਬਹਿਸ ਤਾਂ ਕਈ ਸਵਾਲਾਂ ਦੇ ਜਵਾਬ ਵਿਚਕਾਰ ਰਹਿ ਜਾਂਦੇ ਦੱਬੇ
ਕਈ ਸਵਾਲਾਂ ਦੇ ਜਵਾਬ ਵਿਚਕਾਰ ਰਹਿ ਜਾਂਦੇ ਦੱਬੇ
ਮਾਂ ਦੀ ਅਹਿਮੀਅਤ 'ਤੇ ਕੀ ਕਿਹਾ Aarya Babbar ਨੇ, ਬੇਰਹਿਮ ਔਲਾਦਾਂ ਲਈ ਸਬਕ!
ਬੇਰਹਿਮ ਔਲਾਦਾਂ ਲਈ ਸਬਕ!
ਸੋਨੂੰ ਸੂਦ ਨੇ ਕਿਸਾਨ ਭਰਾ ਲਈ ਖਰੀਦੀ ਮੱਝ, ਕਿਹਾ 'ਦੁੱਧ ਦਾ ਗਿਲਾਸ ਜ਼ਰੂਰ ਪੀ ਕੇ ਜਾਵਾਂਗਾ'
ਸੋਨੂੰ ਸੂਦ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਤਾਲਾਬੰਦੀ ਵਿਚ ਮਜ਼ਦੂਰਾਂ ਦੀ ਹਾਲਤ ਤੇ ਇਕ ਕਿਤਾਬ ਲਿਖ ਰਹੇ ਹਨ ਜੋ ਜਲਦ ਹੀ ਰਿਲੀਜ਼ ਕੀਤੀ ਜਾਵੇਗੀ।
ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ ਨੂੰ ਵੱਡਾ ਸਦਮਾ, ਛੋਟੇ ਭਰਾ ਅਸਲਮ ਖ਼ਾਨ ਦਾ ਹੋਇਆ ਦਿਹਾਂਤ
ਕੋਰੋਨਾ ਵਾਇਰਸ ਨਾਲ ਸੀ ਸੰਕਰਮਿਤ, ਦੂਜਾ ਭਰਾ ਵੀ ਹਸਪਤਾਲ ਵਿਚ ਦਾਖਲ
'ਹਿੰਦੂ ਤਿਉਹਾਰ 'ਤੇ ਕਿਉਂ ਨਹੀਂ ਦਿੰਦੇ ਵਧਾਈ', ਯੂਜ਼ਰ ਦੇ ਸਵਾਲ 'ਤੇ ਦਿਲਜੀਤ ਨੇ ਦਿੱਤਾ ਇਹ ਜਵਾਬ
ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ