ਮਨੋਰੰਜਨ
Lockdown: ਲੋੜਵੰਦਾਂ ਦੀ ਮਦਦ ਲਈ ਇਨ੍ਹਾਂ ਅਦਾਕਾਰਾਂ ਨੇ ਲਿਆ ਬੈਟਮੈਨ ਅਵਤਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਨੂੰ ਵੇਖਦਿਆਂ ਪੂਰੇ ਦੇਸ਼ ਵਿਚ ਤਾਲਾਬੰਦੀ ਲਾਗੂ ਕੀਤੀ ਹੈ
11 ਦਿਨ ਤੋਂ ਦਾਖਲ ਕਨਿਕਾ ਕਪੂਰ, 5 ਵਾਰ ਹੋਇਆ ਟੈਸਟ, ਰਿਪੋਰਟ ਪਾਜ਼ੀਟਿਵ
ਬਾਲੀਵੁੱਡ ਕਲਾਕਾਰ ਕਨਿਕਾ ਕਪੂਰ 20 ਮਾਰਚ ਤੋਂ ਲਖਨਊ ਦੇ ਪੀਜੀਆਈ ਹਸਪਤਾਲ ਵਿਚ ਭਰਤੀ ਹੈ ਪਰ ਹਾਲੇ ਵੀ ਉਸ ਨੂੰ ਇਸ ਗੰਭੀਰ ਬਿਮਾਰੀ ਤੋਂ ਛੁਟਕਾਰਾ ਨਹੀਂ ਮਿਲਿਆ।
ਲੌਕਡਾਊਨ ਵਿਚਕਾਰ ਸਲਮਾਨ ਖ਼ਾਨ ਦੇ ਘਰੋਂ ਆਈ ਬੁਰੀ ਖ਼ਬਰ, ਪੂਰੇ ਪਰਿਵਾਰ 'ਚ ਸੋਗ
ਦੋ ਦਿਨ ਪਹਿਲਾਂ ਹੀ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ
ਦਿਹਾੜੀਦਾਰ ਮਜ਼ਦੂਰਾਂ ਦੀ ਸਹਾਇਤਾ ਕਰਨ ਲਈ ਅੱਗੇ ਆਏ ਸਲਮਾਨ ਖਾਨ
ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਆਪਣੇ ਵੱਡੇ ਦਿਲ ਲਈ ਜਾਣੇ ਜਾਂਦੇ ਹਨ।
ਮਜ਼ਦੂਰਾਂ ਦੀ ਮਦਦ ਕਰਨ ਲਈ ਅਕਸ਼ੈ ਕੁਮਾਰ ਦੀ ਪੀਐਮ ਮੋਦੀ ਨੇ ਕੀਤੀ ਤਾਰੀਫ਼, ਪੜ੍ਹੋ ਪੂਰੀ ਖ਼ਬਰ
ਦਿਹਾੜੀਦਾਰ ਸਭ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ। ਬਹੁਤ ਸਾਰੇ ਲੋਕ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਪਰਵਾਸ ਕਰ ਰਹੇ ਹਨ
ਰਿਸ਼ੀ ਕਪੂਰ ਦੀ ਅਪੀਲ, ਸਰਕਾਰ ਸ਼ਾਮ ਨੂੰ ਖੋਲ੍ਹੇ ਸ਼ਰਾਬ ਦੇ ਠੇਕੇ, ਲਾਕਡਾਊਨ ਵਿਚ ਦੂਰ ਹੋਵੇਗਾ ਸਟ੍ਰੈਸ
ਰਿਸ਼ੀ ਕਪੂਰ ਮੁਤਾਬਕ ਇਸ ਸਮੇਂ ਰਾਜ ਸਰਕਾਰਾਂ ਨੂੰ...
ਪੰਜਾਬ ਦੇ DGP ਨੇ ਵੀ ਸ਼ੇਅਰ ਕੀਤਾ ਸਿੱਧੂ ਮੂਸੇਵਾਲਾ ਦਾ ਕੋਰੋਨਾ 'ਤੇ ਲਿਖਿਆ ਗਾਣਾ
ਇਸ ਗਾਣੇ ਵਿਚ ਸਿੱਧੂ ਮੂਸੇਵਾਲਾ ਨੇ ਸ਼ੋਸਲ ਡਿਸਟੈਨਸਿੰਗ ‘ਤੇ ਜਿਆਦਾ ਜ਼ੋਰ ਦਿੱਤਾ ਹੈ
ਕਾਬੁਲ ਗੁਰਦੁਆਰਾ ਸਾਹਿਬ ’ਤੇ ਹੋਏ ਹਮਲੇ ਨੂੰ ਲੈ ਕੇ ਬੱਬੂ ਮਾਨ ਆਏ ਅੱਗੇ, ਸਰਕਾਰ ਤੋਂ ਕੀਤੀ ਇਹ ਮੰਗ
ਨਿਹੱਥਿਆਂ ਉੱਤੇ ਵਾਰ ਕਰਨ ਨੂੰ ਬਗ਼ੈਰਤੋ ਦਲੇਰੀ ਕਹਿੰਦੇ ਨਹੀਂ...
ਅਨੁਪਮ ਖੇਰ ਦੀ ਮਾਂ ਹੋਈ ਪ੍ਰਧਾਨ ਮੰਤਰੀ ਲਈ ਚਿੰਤਤ, ਹੱਥ ਜੋੜ ਕੇ ਕਹੀ ਭਾਵਨਾਤਮਕ ਗੱਲ, ਦੇਖੋ ਵੀਡੀਓ
ਅਨੁਪਮ ਖੇਰ ਚਾਰ ਮਹੀਨਿਆਂ ਬਾਅਦ 20 ਮਾਰਚ ਨੂੰ ਅਮਰੀਕਾ ਤੋਂ ਵਾਪਸ ਆਏ ਹਨ
ਪਰਦੇ ‘ਤੇ ਦੇਖਣ ਨੂੰ ਮਿਲ ਸਕਦੀ ਹੈ ਦੀਪਿਕਾ-ਪ੍ਰਭਾਸ ਦੀ ਜੋੜੀ
ਬਾਲੀਵੁੱਡ ਅਤੇ ਸਾਊਥ ਫਿਲਮ ਇੰਡਸਟਰੀ ਦੇ ਸੁਪਰਸਟਾਰ ਪ੍ਰਭਾਸ, ਬਲਾਕ ਬਸਟਰ ਫਿਲਮ ਬਾਹੂਬਲੀ ਤੋਂ ਬਾਅਦ ਹਰ ਕਿਸੇ ਦੇ ਪਸੰਦ ਬਣ ਗਏ ਹੈ।