ਮਨੋਰੰਜਨ
ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਿਲਮ ‘ਮਿੱਟੀ ਦਾ ਬਾਵਾ’ ਦਾ ਸਭਿਆਚਾਰਕ ਟੀਜ਼ਰ ਰਿਲੀਜ਼
ਪੰਜਾਬੀ ਫ਼ਿਲਮ ਮਿੱਟੀ ਦਾ ਬਾਵਾ ਦਾ ਟੀਜ਼ਰ 2 ਰਿਲੀਜ਼ ਹੋ ਚੁੱਕਿਆ ਹੈ।
ਫ਼ਿਲਮ ‘ਦੂਰਬੀਨ’ ਦਾ ਪਹਿਲਾ ਗਾਣਾ ਦਰਸਾਉਂਦਾ ਹੈ ਪਿਆਰ ਦੇ ਖੱਟੇ ਮਿੱਠੇ ਰੰਗ
ਇਹ ਗੀਤ ਮਨਿੰਦਰ ਬਰਾੜ ਦੁਆਰਾ ਲਿਖਿਆ ਗਿਆ ਹੈ ਅਤੇ ਨਿੰਜਾ ਨੇ ਅਪਣੀ ਸੁਰੀਲੀ ਆਵਾਜ਼ ਵਿਚ ਗਾਇਆ ਹੈ।
ਪ੍ਰਸਿੱਧ ਬਾਲੀਵੁੱਡ ਸੰਪਾਦਕ ਸੰਜੀਵ ਦੱਤਾ ਦਾ ਦੇਹਾਂਤ
‘ਡੋਰ’, ‘ਮਰਦਾਨੀ’, ‘ਇਕਬਾਲ’, ‘ਏਕ ਹਸੀਨਾ ਥੀ’ ਵਰਗੀਆਂ ਫਿਲਮਾਂ ਦਾ ਸੰਪਾਦਨ ਕਰ ਚੁੱਕੇ ਪ੍ਰਸਿੱਧ ਬਾਲੀਵੁੱਡ ਸੰਪਾਦਕ ਸੰਜੀਵ ਦੱਤਾ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ।
ਗਾਇਕ ਰੇਸ਼ਮ ਅਨਮੋਲ ਦਾ ਚਲਾਨ ਤੋਂ ਬਚਣ ਲਈ ਅਨੋਖਾ ਸਟਾਇਲ, ਵੀਡੀਓ ਵਾਇਰਲ
ਟ੍ਰੈਫਿਕ ਪੁਲਿਸ ਵੱਲੋਂ ਚਲਾਨ ਕੱਟਣ ‘ਤੇ ਲੋਕ ਹੋਏ ਪਰੇਸ਼ਾਨ
ਪੰਜਾਬੀਅਤ ਨੂੰ ਮਾਂ ਬੋਲੀ ਸਿਨੇਮਾਂ ਦੁਆਰਾ ਹੋਰ ਪ੍ਰਫੁਲੱਤ ਕਰਨ ਲਈ ਜਲਦ ਆ ਰਹੀ ਹੈ ਫ਼ਿਲਮ ‘ਦੂਰਬੀਨ’
ਨਿੰਜਾ ਤੇ ਵਾਮਿਕਾ ਗੱਬੀ ਦੀ ਮੁੱਖ ਭੂਮਿਕਾ ਵਾਲੀ ਫਿਲਮ "ਦੂਰਬੀਨ" ਹੁਣ 27 ਸਤੰਬਰ ਨੂੰ ਰਿਲੀਜ਼ ਹੋਵੇਗੀ।
‘ਮਿੱਟੀ ਦਾ ਬਾਵਾ’ ਫ਼ਿਲਮ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਇਕ ਸ਼ਾਨਦਾਰ ਸਾਰਥਕ ਹੈ
ਇਸ ਫ਼ਿਲਮ ਦੇ ਪ੍ਰਮੋਸ਼ਨਲ ਗੀਤ ਵਿਚ ਮਿਸ ਹਿਮਾਲਿਆ ਦਾ ਤਾਜ ਪਹਿਨਣ ਵਿਚ ਕਾਮਯਾਬ ਰਹੀ ਅਨੂਪ੍ਰਿਆ ਲਕਸ਼ਮੀ ਕਟੋਚ ਨੂੰ ਵੀ ਚਮਕਾਇਆ ਗਿਆ
ਦੂਰਬੀਨ ਫ਼ਿਲਮ ਵਿਚ ਯੋਗਰਾਜ ਸਿੰਘ ਅਤੇ ਰੁਪਿੰਦਰ ਰੂਪੀ ਵੀ ਲੁੱਟਣਗੇ ਲੋਕਾਂ ਦਾ ਦਿਲ
ਇਸ ਫਿਲਮ ਵਿਚ ਯੋਗਰਾਜ ਸਿੰਘ ਦਾ ਨਾਮ ਸਰਪੰਚ ਮੋਘਾ ਸਿੰਘ, ਰੁਪਿੰਦਰ ਰੂਪੀ ਦਾ ਨਾਮ ਛਿੰਦੋ ਸਰਪੰਚਣੀ ਹੈ।
ਰਿਲੀਜ਼ ਹੁੰਦੇ ਹੀ ਵਾਇਰਲ ਹੋਇਆ ਰਾਨੂ ਮੰਡਲ ਦਾ ‘ਤੇਰੀ ਮੇਰੀ ਕਹਾਣੀ’
ਰਾਨੂ ਮੰਡਲ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਉਹਨਾਂ ਦਾ ਪਹਿਲਾ ਗਾਣਾ ‘ਤੇਰੀ ਮੇਰੀ ਕਹਾਣੀ’ ਇਕ ਦਿਨ ਪਹਿਲਾਂ ਹੀ ਰੀਲੀਜ਼ ਕਰ ਦਿੱਤਾ ਗਿਆ ਹੈ।
ਦਲਜੀਤ ਦੋਸਾਂਝ ਦਾ ਅਗਾਮੀ ਅਮਰੀਕਾ ਸ਼ੋਅ ਵਿਵਾਦਾਂ ਵਿਚ ਘਿਰਿਆ
ਵੀਜ਼ਾ ਰੱਦ ਕਰਨ ਦੀ ਮੰਗ
ਪੰਜਾਬੀ ਰੁਤਬੇ ਨੂੰ ਅਹਿਮੀਅਤ ਦਿੰਦੀ ਫ਼ਿਲਮ 'ਦੂਰਬੀਨ' ਦਾ ਨਵਾਂ ਪੋਸਟਰ ਰਿਲੀਜ਼
ਇਸ ਪੋਸਟਰ ਵਿਚ ਨਿੰਜਾ ਤੇ ਵਾਮੀਕਾ ਦੀ ਤਸਵੀਰ ਨਜ਼ਰ ਆ ਰਹੀ ਹੈ।