ਮਨੋਰੰਜਨ
Bollywood News: ਹਿਮੇਸ਼ ਰੇਸ਼ਮੀਆ 'ਤੇ ਟੁੱਟਿਆ ਦੁੱਖ ਦਾ ਪਹਾੜ, ਸਿਰ ਤੋਂ ਉੱਠਿਆ ਪਿਤਾ ਦਾ ਸਾਇਆ
Bollywood News: 87 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।
Diljit Dusanjh : ਵਿਵਾਦਾਂ 'ਚ ਘਿਰਿਆ ਦਿਲਜੀਤ ਦੁਸਾਂਝ ਦਾ ਦਿੱਲੀ ਸ਼ੋਅ, ਲਾਅ ਦੀ ਵਿਦਿਆਰਥਣ ਫੈਨ ਨੇ ਦਿਲਜੀਤ ਭੇਜਿਆ ਨੋਟਿਸ
Diljit Dusanjh : ਇਹ ਨੋਟਿਸ ਦਿਲਜੀਤ ਤੋਂ ਇਲਾਵਾ Zomato, HDFC ਬੈਂਕ ਅਤੇ ਸਾਰੇਗਾਮਾ ਪ੍ਰਾਈਵੇਟ ਲਿਮਟਿਡ ਨੂੰ ਵੀ ਭੇਜਿਆ ਗਿਆ
Kangna Ranaut: ਕੰਗਨਾ ਰਣੌਤ ਚੰਡੀਗੜ੍ਹ ਦੀ ਅਦਾਲਤ ’ਚ ਤਲਬ
Kangna Ranaut: ਫਿਲਮ ਐਮਰਜੈਂਸੀ ਵਿਰੁੱਧ ਦਾਇਰ ਪਟੀਸ਼ਨ ਤੇ ਸੁਣਵਾਈ 5 ਦਸੰਬਰ ਨੂੰ
Diljit Dosanjh Delhi show : ਦਿਲਜੀਤ ਦੋਸਾਂਝ ਦੇ ਦਿੱਲੀ ਸ਼ੋਅ ਤੋਂ ਪਹਿਲਾਂ ਪੁਲਿਸ ਨੇ ਜਾਰੀ ਕੀਤੀ ਚੇਤਾਵਨੀ
ਪੁਲਿਸ ਨੇ ਪ੍ਰਸ਼ੰਸਕਾਂ ਨੂੰ ਟਿਕਟਾਂ ਸਬੰਧੀ ਆਨਲਾਈਨ ਧੋਖਾਧੜੀ ਬਾਰੇ ਕੀਤਾ ਸੁਚੇਤ
Singer Jazz Dhami News : ਪੰਜਾਬੀ ਗਾਇਕ ਜੈਜ਼ ਧਾਮੀ ਨੇ ਆਪਣੀ ਬਿਮਾਰੀ ਬਾਰੇ ਖੁੱਲ੍ਹ ਕੇ ਕੀਤੀ ਗੱਲ ,ਪ੍ਰਸ਼ੰਸਕਾਂ ਨੂੰ ਵੀ ਕੀਤਾ ਹੈਰਾਨ
ਉਨ੍ਹਾਂ ਦੱਸਿਆ ਕਿ ਉਹ ਫਰਵਰੀ 2022 ਤੋਂ ਕੈਂਸਰ ਨਾਲ ਜੂਝ ਰਹੇ ਸਨ
ਪੰਜਾਬੀ ਗਾਇਕ R Nait ਨੂੰ ਗੈਂਗਸਟਰਾਂ ਨੇ ਦਿੱਤੀ ਧਮਕੀ, ਪੁਲਿਸ ਨੂੰ ਦਿੱਤੀ ਸ਼ਿਕਾਇਤ
ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਮੰਗ ਰਹੇ ਹਨ ਫਿਰੌਤੀ
Ardaas Sarbat De Bhale Di : ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਨੇ ਜਿੱਤੇ ਲੋਕਾਂ ਦੇ ਦਿਲ, ਸ਼ੋਅ ਚੱਲ ਰਹੇ ਹਾਊਸਫੁੱਲ
Ardaas Sarbat De Bhale Di : ਰਿਵਿਊ ਦੌਰਾਨ ਦਰਸ਼ਕਾਂ ਨੇ ਕਿਹਾ -ਫਿਲਮ ਵਿਚ ਬਹੁਤ ਵਧੀਆਂ ਤੇ ਸਾਰਿਆਂ ਨੇ ਕੰਮ ਵੀ ਬਾਖੂਬੀ ਕੀਤਾ
Kristina Joksimovic : ਸਾਬਕਾ ਮਿਸ ਸਵਿਟਜ਼ਰਲੈਂਡ ਦਾ ਪਤੀ ਨੇ ਕੀਤਾ ਕਤਲ, ਲਾਸ਼ ਦੇ ਕੀਤੇ ਕਈ ਟੁਕੜੇ
Kristina Joksimovic: ਟੁਕੜਿਆਂ ਨੂੰ ਬਲੈਂਡਰ ’ਚ ਪਾ ਕੇ ਪਿਊਰੀ ਦੀ ਤਰ੍ਹਾਂ ਬਣਾ ਦਿਤਾ ਸੀ।
Ardaas Sarbat De Bhale Di : ਬੇਹੱਦ ਭਾਵੁਕ ਅਤੇ ਸਿੱਖਿਆਦਾਇਕ ਹੈ ਫ਼ਿਲਮ ‘ਅਰਦਾਸ - ਸਰਬੱਤ ਦੇ ਭਲੇ ਦੀ’
ਇਸ ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ
Sucha Soorma Movie : ਫਿਲਮ ਸੁੱਚਾ ਸੂਰਮਾ ਦਾ ਬੇਸਬਰੀ ਨਾਲ ਇਤਜ਼ਾਰ, ਫੈਨਸ ਨੇ ਆਪਣੇ ਪੱਧਰ 'ਤੇ ਕੀਤੀ ਫਿਲਮ ਦੀ ਪ੍ਰਮੋਸ਼ਨ
Sucha Soorma Movie : 20 ਸਤੰਬਰ ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਫਿਲਮ