ਮਨੋਰੰਜਨ
ਅੱਲੂ ਅਰਜੁਨ : ਤੇਲਗੂ ਫਿਲਮ ਨਾਲ ਅਪਣੇ ਸਫ਼ਰ ਦੀ ਸ਼ੁਰੂਆਤ ਕੀਤੀ, ‘ਪੁਸ਼ਪਾ’ ਨਾਲ ਮਿਲੀ ਕੌਮੀ ਪ੍ਰਸਿੱਧੀ
‘ਪੁਸ਼ਪਾ 2 : ਦਿ ਰੂਲ’ ਉਸ ਦੇ ਕਰੀਅਰ ਦੀ ਸੱਭ ਤੋਂ ਵੱਡੀ ਹਿੱਟ ਹੈ ਅਤੇ ਰੀਕਾਰਡ ਬੁੱਕ ’ਚ ਵੀ ਦਾਖਲ ਹੋ ਗਈ ਹੈ
Diljit Dosanjh show : ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਮਿਲੀ ਹਰੀ ਝੰਡੀ, ਹਾਈ ਕੋਰਟ ਨੇ ਦੋਸਾਂਝ ਦੇ ਸ਼ੋਅ ਨੂੰ ਦਿੱਤੀ ਇਜਾਜ਼ਤ
Diljit Dosanjh show : ਕੁਝ ਸ਼ਰਤਾਂ ਨਾਲ ਹੋਵੇਗਾ ਲਾਈਵ ਸ਼ੋਅ, ਭਲਕੇ ਸੈਕਟਰ 34 ਦੇ ਮੇਲਾ ਗਰਾਊਂਡ ’ਚ ਹੋਵੇਗਾ ਸ਼ੋਅ
Big Breaking: ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ
ਅਦਾਕਾਰ ਨੂੰ ਅੱਜ 12 ਵਜੇ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ
Allu Arjun Arrested: ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਗ੍ਰਿਫ਼ਤਾਰ
Allu Arjun Arrested: ਹੈਦਰਾਬਾਦ ਦੇ ਥੀਏਟਰ 'ਚ ਹੋਈ ਭਗਦੜ ਮਾਮਲੇ 'ਚ ਕੀਤੀ ਕਾਰਵਾਈ
ਦਿਲਜੀਤ ਦੋਸਾਂਝ ਦਾ ਸ਼ਾਹਰੁਖ ਖਾਨ ਨਾਲ ਨਵਾਂ ਗੀਤ 'DON' ਹੋਇਆ ਰਿਲੀਜ਼, ਮਿੰਟਾਂ 'ਚ ਹੀ ਮਿਲੇ ਲੱਖਾਂ ਵਿਊਜ਼
ਪੂਰਾ ਗੀਤ ਤੇ ਵੀਡੀਓ ਯੂਟਿਊਬ 'ਤੇ ਆ ਗਿਆ ਹੈ।
Punjab News: VHP ਤੇ ਬਜਰੰਗ ਦਲ ਦੇ ਵਿਰੋਧ ਤੋਂ ਬਾਅਦ ਨਾਲਾਗੜ੍ਹ ‘ਚ ਰਣਜੀਤ ਬਾਵਾ ਦਾ ਪ੍ਰੋਗਰਾਮ ਰੱਦ
ਕੁਲਵਿੰਦਰ ਬਿੱਲਾ ਕਰਨਗੇ ਰੈੱਡ ਕਰਾਸ ਮੇਲੇ ‘ਚ ਪ੍ਰਦਰਸ਼ਨ
Pushpa 2 Box Office Day 7: 1000 ਕਰੋੜ ਦੀ ਕਮਾਈ ਪਾਰ ਕਰ ਗਈ ਅੱਲੂ ਅਰਜੁਨ ਦੀ ਪੁਸ਼ਪਾ 2
Pushpa 2 Box Office Day 7: ਰਿਪੋਰਟ ਮੁਤਾਬਕ ਅੱਲੂ ਅਰਜੁਨ ਦੀ 'ਪੁਸ਼ਪਾ 2' ਨੇ ਸੱਤਵੇਂ ਦਿਨ ਭਾਰਤ 'ਚ 42 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।
ਭਾਰਤ ਵਿਚ ਅਜੇ ਨਹੀਂ ਰਿਲੀਜ਼ ਹੋਵੇਗੀ ਪੰਜਾਬੀ ਫਿਲਮ "ਕਰਮੀ ਆਪੋ ਆਪਣੀ"
13 ਦਸੰਬਰ ਨੂੰ ਹੋਵੇਗੀ ਯੂ.ਐੱਸ. ਤੇ ਯੂ.ਕੇ. ਵਿਚ ਰਿਲੀਜ਼
ਚੰਡੀਗੜ੍ਹ 'ਚ ਸ਼ੋਅ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੂੰ ਐਡਵਾਈਜ਼ਰੀ ਜਾਰੀ, ਪਟਿਆਲਾ ਪੈੱਗ, 5 ਤਾਰਾ ਠੇਕੇ ਆਦਿ ਵਰਗੇ ਗੀਤ ਨਾ ਗਾਉਣ ਲਈ ਕਿਹਾ
ਛੋਟੇ ਬੱਚਿਆਂ ਨੂੰ ਸਟੇਜ 'ਤੇ ਵੀ ਨਾ ਬੁਲਾਉਣ ਲਈ ਕਿਹਾ
ਰਾਜ ਕਪੂਰ ਦਾ ਸ਼ਤਾਬਦੀ ਸਾਲ ਭਾਰਤੀ ਸਿਨੇਮਾ ਲਈ ਸੁਨਹਿਰੀ ਯੁੱਗ ਦਾ ਪ੍ਰਤੀਕ ਹੈ : ਪ੍ਰਧਾਨ ਮੰਤਰੀ ਮੋਦੀ
ਰਾਜ ਕਪੂਰ ਦੇ ਪਰਵਾਰ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ, ਰਾਜ ਕਪੂਰ ਫਿਲਮ ਫੈਸਟੀਵਲ ’ਚ ਸ਼ਾਮਲ ਹੋਣ ਦਾ ਸੱਦਾ ਦਿਤਾ