ਮਨੋਰੰਜਨ
ਸਲਮਾਨ ਖਾਨ ਦੇ ਘਰ ਦੀਆਂ ਖਿੜਕੀਆਂ ਤੇ ਬਾਲਕੋਨੀ ਉੱਤੇ ਲਗਾਏ ਗਏ ਬੁਲੇਟ ਪਰੂਫ ਸ਼ੀਸ਼ੇ
ਲਗਾਤਾਰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ
Singer Gurdarshan Dhuri News: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੁਖਦਾਈ ਖਬਰ, ਪ੍ਰਸਿੱਧ ਗਾਇਕ ਦੀ ਹੋਈ ਮੌਤ
ਲੰਮੇ ਸਮੇਂ ਤੋਂ ਸਨ ਬਿਮਾਰ
Emergency New Trailer News: ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਦਾ ਨਵਾਂ ਟ੍ਰੇਲਰ ਹੋਇਆ ਰਿਲੀਜ਼
17 ਜਨਵਰੀ ਨੂੰ ਰਿਲੀਜ਼ ਹੋਵੇਗੀ ਫ਼ਿਲਮ
ਭਾਰਤ ਕੋਚੇਲਾ ਤੋਂ ਵੀ ਵੱਡੇ ਸੰਗੀਤ ਸਮਾਰੋਹਾਂ ਦੀ ਮੇਜ਼ਬਾਨੀ ਕਰ ਸਕਦਾ ਹੈ : ਦਿਲਜੀਤ ਦੋਸਾਂਝ
ਪ੍ਰਧਾਨ ਮੰਤਰੀ ਮੋਦੀ ਨਾਲ ਮੁਲਕਾਤ ਦੀ ਪੂਰੀ ਵੀਡੀਉ ਹੋਈ ਜਨਤਕ
Punjab News: ਸੁਨੀਲ ਸ਼ੈੱਟੀ ਨੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
Punjab News: ਨਵੇਂ ਸਾਲ ਦੀ ਆਮਦ ’ਤੇ ਪਰਿਵਾਰਕ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਮਨਜਿੰਦਰ ਸਿੰਘ ਸਿਰਸਾ ਤੇ ਉਨ੍ਹਾਂ ਦੇ ਪ੍ਰਵਾਰ ਨਾਲ ਕੀਤੀ ਮੁਲਾਕਾਤ
ਆਪਣੀ ਵਿਸ਼ਵਵਿਆਪੀ ਸਫਲਤਾ ਦੇ ਬਾਵਜੂਦ, ਦਿਲਜੀਤ ਜ਼ਮੀਨੀ ਅਤੇ ਡੂੰਘਾਈ ਨਾਲ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ- ਮਨਜਿੰਦਰ ਸਿਰਸਾ
Sonu Sood News: ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਆਪਣੀ ਫ਼ਿਲਮ ਦੀ ਕਮਾਈ ਲੋੜਵੰਦਾਂ ਨੂੰ ਕਰਨਗੇ ਦਾਨ
Sonu Sood News: ਅਗਲੇ ਸਾਲ 10 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫ਼ਿਲਮ 'ਫ਼ਤਿਹ'
Diljit Dosanjh Guwahati Concert: ਦਿਲਜੀਤ ਦੋਸਾਂਝ ਨੇ ਗੁਹਾਟੀ ਸਮਾਰੋਹ ਮਰਹੂਮ ਸਾਬਕਾ PM ਡਾ: ਮਨਮੋਹਨ ਸਿੰਘ ਨੂੰ ਕੀਤਾ ਸਮਰਪਿਤ
ਦੋਸਾਂਝ ਨੇ ਪੋਸਟ ਦੇ ਕੈਪਸ਼ਨ ਵਿਚ ਲਿਖਿਆ, "ਅੱਜ ਦਾ ਕੰਸਰਟ ਡਾ: ਮਨਮੋਹਨ ਸਿੰਘ ਜੀ ਨੂੰ ਸਮਰਪਿਤ ਹੈ।"
Asha Bhosle News: ਗਾਇਕਾ ਆਸ਼ਾ ਭੌਂਸਲੇ ਨੇ ਦੁਬਈ 'ਚ ਗਾਇਆ ਗੀਤ ਤੌਬਾ-ਤੌਬਾ, ਹੁੱਕ ਸਟੈਪ ਵੀ ਕੀਤੇ
Asha Bhosle News: ਗਾਇਕ ਕਰਨ ਔਜਲਾ ਨੇ ਕਿਹਾ- 91 ਸਾਲ ਦੀ ਉਮਰ 'ਚ ਮੇਰੇ ਤੋਂ ਵਧੀਆ ਗਾਇਆ
Diljit Dosanjh News: ਚੰਡੀਗੜ੍ਹ ਪ੍ਰਸ਼ਾਸਨ ਦਿਲਜੀਤ ਦੋਸਾਂਝ ਨੂੰ ਕਰੇਗਾ ਜੁਰਮਾਨਾ
Diljit Dosanjh News: ਹਾਈ ਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਦਿਲਜੀਤ ਦੇ ਸ਼ੋਅ ’ਤੇ ਰੌਲੇ-ਰੱਪੇ ਦਾ ਪੱਧਰ ਉੱਚਾ ਪਾਇਆ ਗਿਆ।