Fact Check
Fact Check:ਬੰਗਲਾਦੇਸ਼ 'ਚ ਹੋਈ ਹਿੰਸਾ ਦੀ ਪੁਰਾਣੀ ਤਸਵੀਰ ਬੰਗਾਲ ਦੀ ਦੱਸ ਕੇ ਕੀਤੀ ਜਾ ਰਹੀ ਹੈ ਵਾਇਰਲ
ਤਸਵੀਰ ਪੱਛਮ ਬੰਗਾਲ ਦੀ ਹੈ ਜਿਥੇ ਹਿੰਦੂਆਂ ਦੇ ਖਿਲਾਫ ਲੋਕਾਂ ਨੇ ਤੋੜਫੋੜ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਮਮਤਾ ਸਰਕਾਰ ਚੁੱਪ ਬੈਠੀ ਹੋਈ ਹੈ।
ਤੱਥ ਜਾਂਚ: ਨਕਸਲੀਆਂ ਦੀ ਮਦਦ ਕਰਨ ਕਰਕੇ ਗ੍ਰਿਫ਼ਤਾਰ ਹੋਏ BJP ਲੀਡਰ ਦੀ ਪੁਰਾਣੀ ਖ਼ਬਰ ਵਾਇਰਲ
ਨਕਸਲੀਆਂ ਦੀ ਮਦਦ ਕਰਨ ਕਰਕੇ 2 ਭਾਜਪਾ ਲੀਡਰਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਯੂਜ਼ਰ ਬੁਲੇਟਿਨ ਨੂੰ ਹਾਲੀਆ ਨਕਸਲ ਹਮਲੇ ਨਾਲ ਜੋੜਕੇ ਵਾਇਰਲ ਕਰ ਰਹੇ ਹਨ।
ਤੱਥ ਜਾਂਚ: ਰੋਮਾਨੀਆ ਦੇ ਪੁਰਾਣੇ ਵੀਡੀਓ ਨੂੰ ਪੈਰਿਸ ਦਾ ਦੱਸ ਫਿਰਕੂ ਰੰਗਤ ਨਾਲ ਕੀਤਾ ਜਾ ਰਿਹਾ ਵਾਇਰਲ
ਸਪੋਕਸਮੈਨ ਨੇ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵੀਡੀਓ ਪੈਰਿਸ ਦਾ ਨਹੀਂ ਬਲਕਿ ਰੋਮਾਨੀਆ ਦਾ ਹੈ ਜਦੋਂ ਫੁੱਟਬਾਲ ਟੀਮ ਸਮਰਥਕਾਂ ਨਾਲ ਪੁਲਿਸ ਦੀ ਝੜਪ ਹੋ ਗਈ ਸੀ।
ਤੱਥ ਜਾਂਚ: ਸੋਨੀਆ ਗਾਂਧੀ ਨੇ ਪਹਿਲੀ ਵਾਰ ਨਹੀਂ ਮਨਾਇਆ ਹੋਲੀ ਦਾ ਤਿਉਹਾਰ, ਵਾਇਰਲ ਦਾਅਵਾ ਫਰਜ਼ੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਬਿਲਕੁਲ ਗਲਤ ਪਾਇਆ ਹੈ ਤਸਵੀਰ ਹਾਲੀਆ ਨਹੀਂ 5 ਸਾਲ ਪੁਰਾਣੀ ਹੈ।
ਤੱਥ ਜਾਂਚ: ਪਾਕਿਸਤਾਨ ਵਿਚ ਪ੍ਰਦਰਸ਼ਨਕਾਰੀਆਂ ਨੇ ਫਹਿਰਾਇਆ ਤਿਰੰਗਾ? ਨਹੀਂ, ਐਡੀਟੇਡ ਇਮੇਜ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਤਿਰੰਗੇ ਦੀ ਥਾਂ ਪ੍ਰਦਰਸ਼ਨਕਾਰੀ ਨੇ ਕਾਲਾ ਝੰਡਾ ਫੜ੍ਹਿਆ ਹੋਇਆ ਸੀ।
ਤੱਥ ਜਾਂਚ: ਹਰਿਆਣਾ ਦੇ ਕਿਸਾਨਾਂ ਨੇ CM ਖੱਟੜ 'ਤੇ ਕੀਤਾ ਹਮਲਾ? ਨਹੀਂ, ਵਾਇਰਲ ਤਸਵੀਰ ਪੁਰਾਣੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ।
ਤੱਥ ਜਾਂਚ: ਕੀ PM ਮੋਦੀ ਨੇ ਖਾਲੀ ਗ੍ਰਾਊਂਡ ਦਾ ਕੀਤਾ ਸੰਬੋਧਨ? ਨਹੀਂ, ਪੋਸਟ ਫਰਜ਼ੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਧੁੰਧਲਾ ਹੈ ਜਿਸ ਕਰਕੇ ਦੂਰ ਖੜ੍ਹੀ ਲੋਕਾਂ ਦੀ ਭੀੜ ਨਜ਼ਰ ਨਹੀਂ ਆ ਰਹੀ ਹੈ।
Fact Check: ਚੋਣ ਉਮੀਦਵਾਰ ਦੀ ਗੱਡੀ ਵਿਚੋਂ EVM ਫੜੇ ਜਾਣ ਦੀ ਘਟਨਾ ਬੰਗਾਲ ਦੀ ਨਹੀਂ, ਅਸਮ ਦੀ ਹੈ
ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਘਟਨਾ ਬੰਗਾਲ ਦੀ ਹੈ ਜਿਥੇ ਭਾਜਪਾ ਉਮੀਦਵਾਰ ਦੀ ਗੱਡੀ ਵਿਚੋਂ EVM ਫੜੇ ਗਏ ਹਨ।
Fact Check: ਬੰਗਾਲ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਦਿਲੀਪ ਘੋਸ਼ ਦੇ ਨਾਂ ਤੋਂ ਫਰਜੀ ਲੈਟਰਹੈਡ ਵਾਇਰਲ
ਬੰਗਾਲ ਦੇ ਪਹਿਲੇ ਚਰਣ 'ਚ ਹੋਏ ਮਤਦਾਨ ਨੂੰ ਲੈ ਕੇ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੇ JP ਨੱਡਾ ਨੂੰ ਲੈਟਰ ਲਿਖਦੇ ਹੋਏ ਹਾਰਨ ਦਾ ਡਰ ਜਾਹਰ ਕੀਤਾ ਹੈ।
ਤੱਥ ਜਾਂਚ: ਬ੍ਰਾਹਮਣਾਂ ਦੇ ਖੇਤ 'ਚ ਜਾਣ ਕਰਕੇ ਕੁੜੀ ਨਾਲ ਹੋਈ ਕੁੱਟਮਾਰ? ਵਾਇਰਲ ਪੋਸਟ ਗੁੰਮਰਾਹਕੁਨ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਕੁੜੀ ਨਾਲ ਕੁੱਟਮਾਰ ਓਹਦੇ ਪਰਿਵਾਰ ਦੇ ਲੋਕਾਂ ਵੱਲੋਂ ਬਿਨ੍ਹਾਂ ਮਨਜ਼ੂਰੀ ਵਿਆਹ ਕਰਵਾਉਣ ਕਰਕੇ ਕੀਤੀ ਗਈ ਸੀ।