Fact Check
ਤੱਥ ਜਾਂਚ : ਸ਼ੇਖ ਹਸੀਨਾ ਤੇ ਕਾਂਗਰਸ ਲੀਡਰਾਂ ਦੀ ਮੁਲਾਕਾਤ ਦੀ ਤਸਵੀਰ ਗਲਤ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ 2019 ਦੀ ਹੈ ਜਦੋਂ ਬੰਗਲਾਦੇਸ਼ ਦੀ PM ਸ਼ੇਖ ਹਸੀਨਾ ਨੇ ਨਵੀਂ ਦਿੱਲੀ ਵਿਚ ਕਾਂਗਰਸ ਦੇ ਲੀਡਰਾਂ ਨਾਲ ਮੁਲਾਕਾਤ ਕੀਤੀ ਸੀ।
Fact Check: ਭਾਜਪਾ ਲੀਡਰ ਦੇ TMC ਵਰਕਰਾਂ ਨੂੰ ਧਮਕਾਉਣ ਦਾ ਪੁਰਾਣਾ ਵੀਡੀਓ ਗਲਤ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਈਲ ਵੀਡੀਓ 2019 ਦਾ ਹੈ ਅਤੇ ਇਸਦਾ ਹਾਲੀਆ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।
ਤੱਥ ਜਾਂਚ: ਅਰੁਣ ਨਾਰੰਗ ਨਾਲ ਹੋਈ ਕੁੱਟਮਾਰ ਦਾ ਵੀਡੀਓ ਵਸੀਮ ਰਿਜ਼ਵੀ ਦੇ ਨਾਮ ਤੋਂ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੇ ਵੀਡੀਓ ਨੂੰ ਵਸੀਮ ਰਿਜ਼ਵੀ ਦਾ ਦੱਸਿਆ ਜਾ ਰਿਹਾ ਹੈ, ਉਹ ਅਸਲ ਵਿਚ ਭਾਜਪਾ ਆਗੂ ਅਰੁਣ ਨਾਰੰਗ ਨਾਲ ਹੋਈ ਕੁੱਟਮਾਰ ਦਾ ਹੈ।
Fact Check: ਭਗਤ ਸਿੰਘ ਦੀ ਤਸਵੀਰ ਹੇਠਾਂ ਲਿਖਿਆ ਗਿਆ ਸੁਖਦੇਵ? ਵਾਇਰਲ ਤਸਵੀਰ 5 ਸਾਲ ਪੁਰਾਣੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਤਸਵੀਰ ਹਾਲੀਆ ਨਹੀਂ 5 ਸਾਲ ਪੁਰਾਣੀ ਹੈ।
ਫਾਸਟ ਫੈਕਟ ਚੈੱਕ: ਕੈਪਟਨ ਅਮਰਿੰਦਰ ਅਤੇ ਮੁਕੇਸ਼ ਅੰਬਾਨੀ ਦੀ ਮੁਲਾਕਾਤ ਦੀ ਪੁਰਾਣੀ ਵੀਡੀਓ ਮੁੜ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ 4 ਸਾਲ ਪੁਰਾਣਾ ਹੈ ਅਤੇ ਇਸਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਇਹ ਤਸਵੀਰ ਬਨਾਰਸ ਦੇ ਮੰਦਿਰ ਦੀ ਨਹੀਂ, ਥਾਈਲੈਂਡ ਸਥਿਤ Sanctuary of Truth ਦੀ ਹੈ
ਇਹ ਤਸਵੀਰ ਬਨਾਰਸ ਦੇ ਕਿਸੇ ਮੰਦਿਰ ਦੀ ਨਹੀਂ ਬਲਕਿ ਥਾਈਲੈਂਡ ਦੇ ਪਟਾਇਆ ਵਿਚ ਸਥਿਤ ਸੇੰਚੁਰੀ ਆਫ ਟਰੂਥ ਦੀ ਹੈ।
Fact Check: ਅਜੇ ਦੇਵਗਨ ਨਾਲ ਨਹੀਂ ਹੋਈ ਕੁੱਟਮਾਰ, ਵੀਡੀਓ ਦੋ ਗੁਟਾਂ ਦੀ ਆਪਸੀ ਲੜਾਈ ਦਾ ਹੈ
ਵੀਡੀਓ ਇੱਕ ਨਿਜੀ ਗੁਟਾਂ ਦੇ ਕੁੱਟਮਾਰ ਦਾ ਹੈ ਅਤੇ ਇਸਦੇ ਵਿਚ ਅਜੇ ਦੇਵਗਨ ਨਹੀਂ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਦਾਅਵਾ ਫਰਜੀ ਹੈ।
ਤੱਥ ਜਾਂਚ: ਕੁਰਸੀਆਂ 'ਤੇ ਪਏ ਖਾਣੇ ਦੇ ਪੈਕਟਾਂ ਦੀ ਤਸਵੀਰ ਦਾ ਬੰਗਾਲ ਚੋਣਾਂ ਨਾਲ ਨਹੀਂ ਹੈ ਕੋਈ ਸਬੰਧ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਇਹ ਤਸਵੀਰਾਂ ਪੁਰਾਣੀਆਂ ਹਨ ਅਤੇ ਇਨ੍ਹਾਂ ਦਾ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।
Fact Check: ਜਖ਼ਮੀ ਬੱਚੇ ਦੀ ਤਸਵੀਰ ਦਾ ਹਾਲੀਆ ਬੰਗਲਾਦੇਸ਼ ਹਿੰਸਾ ਨਾਲ ਨਹੀਂ ਹੈ ਕੋਈ ਸਬੰਧ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਹੈ ਕਿ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ ਅਤੇ ਇਸਦਾ ਬੰਗਲਾਦੇਸ਼ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ।
ਤੱਥ ਜਾਂਚ: ਭਗਤ ਸਿੰਘ ਦੇ ਅੰਤਮ ਸੰਸਕਾਰ ਦੀ ਨਹੀਂ, 1978 'ਚ ਸਿੰਘਾਂ ਦੇ ਹੋਏ ਸਸਕਾਰ ਦੀ ਹੈ ਤਸਵੀਰ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ 1978 ਵਿਚ ਸ਼ਹੀਦ ਹੋਏ ਸਿੰਘਾਂ ਦੇ ਅੰਤਮ ਸੰਸਕਾਰ ਦੀ ਹੈ ਜਿਸ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।