Fact Check
ਤੱਥ ਜਾਂਚ: ਹਿਮਾਲਿਆ ਕੰਪਨੀ ਦੇ ਮਾਲਕ ਨੂੰ ਲੈ ਕੇ ਵਾਇਰਲ ਹੋ ਰਿਹਾ ਪੋਸਟ ਫਰਜ਼ੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਤਸਵੀਰ ਵਿਚ ਦਿਖ ਰਿਹਾ ਵਿਅਕਤੀ ਹਿਮਾਲਿਆ ਦਾ ਸੀਈਓ ਫਿਲਿਪ ਹੇਡਨ ਹੈ।
Fact Check: ਦੰਗਾ ਪੀੜਤਾਂ ਨੂੰ ਜਾਰੀ ਮੁਆਵਜ਼ੇ ਸਬੰਧੀ ਆਪ ਸਰਕਾਰ ਦੇ ਇਸ਼ਤਿਹਾਰ ਦੀ ਐਡਿਟਡ ਫੋਟੋ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਦਰਅਸਲ ਵਾਇਰਲ ਇਸ਼ਤਿਹਾਰ ਇਕ ਸਾਲ ਪੁਰਾਣਾ ਹੈ, ਇਸ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।
ਤੱਥ ਜਾਂਚ: ਅਖੌਤੀ ਕਾਂਗਰਸੀ ਵਿਧਾਇਕ ਦੇ ਨਾਂਅ ’ਤੇ ਵਾਇਰਲ ਹੋਈ ਇਨੈਲੋ ਆਗੂ ਅਭੈ ਚੌਟਾਲਾ ਦੀ ਵੀਡੀਓ
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿਖਾਈ ਦੇ ਰਹੇ ਨੇਤਾ ਕਾਂਗਰਸੀ ਵਿਧਾਇਕ ਨਹੀਂ ਬਲਕਿ ਇਨੈਲੋ ਦੇ ਸੀਨੀਅਰ ਆਗੂ ਅਭੈ ਚੌਟਾਲਾ ਹਨ।
Fact Check: ਭਾਜਪਾ ਵਰਕਰਾਂ ਵੱਲੋਂ ਕੀਤੇ ਗਏ ਹਮਲੇ ਦਾ ਇਹ ਵੀਡੀਓ ਬੰਗਾਲ ਦਾ ਨਹੀਂ, ਤੇਲੰਗਾਨਾ ਦਾ ਹੈ
ਅਸੀਂ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਬੰਗਾਲ ਦਾ ਨਹੀਂ ਤੇਲੰਗਾਨਾ ਦਾ ਹੈ।
ਤੱਥ ਜਾਂਚ: ਕਾਂਗਰਸ ਦੀ ਰੈਲੀ 'ਚ ਨਹੀਂ ਲਹਿਰਾਇਆ ਗਿਆ ਪਾਕਿ ਦਾ ਝੰਡਾ, ਵਾਇਰਲ ਪੋਸਟ ਫਰਜੀ ਹੈ
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਵਾਇਰਲ ਪੋਸਟ ਵਿਚ ਦਿਖਾਇਆ ਜਾ ਰਿਹਾ ਝੰਡਾ ਪਾਕਿਸਤਾਨ ਦਾ ਨਹੀਂ ਬਲਕਿ ਇਸਲਾਮਿਕ ਲੀਗ ਦਾ ਝੰਡਾ ਹੈ।
ਤੱਥ ਜਾਂਚ : ਸ਼ਤਰੂਘਣ ਸਿਨਹਾ ਦੇ ਨਾਮ ਤੋਂ ਵਾਇਰਲ ਹੋ ਰਿਹਾ ਟਵੀਟ ਫਰਜ਼ੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਟਵੀਟ ਫਰਜ਼ੀ ਅਕਾਊਂਟ ਤੋਂ ਕੀਤਾ ਗਿਆ ਹੈ ਤੇ ਹੁਣ ਉਹ ਮੌਜੂਦ ਨਹੀਂ ਹੈ।
ਤੱਥ ਜਾਂਚ: ਗੁਰਦੁਆਰਾ ਸਾਹਿਬ 'ਚ ਹੋਈ ਲੜਾਈ ਦਾ ਇਹ ਵੀਡੀਓ ਕੈਨੇਡਾ ਦਾ ਨਹੀਂ, ਅਮਰੀਕਾ ਦਾ ਹੈ
ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਇਸਦਾ ਕੈਨੇਡਾ ਨਾਲ ਕੋਈ ਸਬੰਧ ਨਹੀਂ ਹੈ। ਵੀਡੀਓ 2016 ਦਾ ਹੈ ਅਤੇ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦਾ ਹੈ।
ਤੱਥ ਜਾਂਚ: ਵਾਇਰਲ ਤਸਵੀਰ ਦਾ ਯੋਗੀ ਅਦਿੱਤਿਆਨਾਥ ਦੀ ਕੇਰਲ ਯਾਤਰਾ ਨਾਲ ਨਹੀਂ ਹੈ ਕੋਈ ਸਬੰਧ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ 5 ਸਾਲ ਪੁਰਾਣੀ ਹੈ।
ਤੱਥ ਜਾਂਚ: ਤੁਹਾਡੀ ਨਿੱਜੀ ਗੱਲਬਾਤ ਨੂੰ ਲੈ ਕੇ ਵਟਸਅੱਪ ਦੇ ਨਾਂ ਤੋਂ ਵਾਇਰਲ ਇਹ ਮੈਸੇਜ ਫਰਜੀ ਹੈ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵਟਸਅੱਪ ਦੇ ਨਾਂ ਤੋਂ ਵਾਇਰਲ ਇਹ ਮੈਸੇਜ ਫਰਜੀ ਹੈ। ਵਾਇਰਲ ਮੈਸੇਜ ਸਬੰਧੀ ਖਬਰਾਂ 'ਤੇ ਵਟਸਅੱਪ ਵੱਲੋਂ ਆਪ ਸਪਸ਼ਟੀਕਰਨ ਦਿੱਤਾ ਗਿਆ ਹੈ
ਤੱਥ ਜਾਂਚ: ਵਾਇਰਲ ਵੀਡੀਓ 'ਚ ਦਿਖ ਰਹੀ ਔਰਤ ਰਿੰਕੂ ਸ਼ਰਮਾ ਦੀ ਮਾਂ ਨਹੀਂ, ਗੁਆਢੀਂ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਜੋ ਔਰਤ ਹੈ ਉਹ ਰਿੰਕੂ ਸ਼ਰਮਾ ਦੀ ਮਾਂ ਨਹੀਂ ਹੈ।