Fact Check
ਤੱਥ ਜਾਂਚ: ਪਾਕਿਸਤਾਨ ਦੇ ਫੈਸਲਾਬਾਦ ਵਿਚ ਬਣੇ ਕੇਤਲੀ ਵਾਲੇ ਚੌਕ ਦੀ ਐਡੀਟਡ ਤਸਵੀਰ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡਿਟਡ ਪਾਇਆ ਹੈ। ਕੇਤਲੀ ਦੀ ਮੂਰਤੀ ਵਾਲਾ ਇਹ ਚੌਕ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਵਿਚ ਹੈ।
ਤੱਥ ਜਾਂਚ: ਪੰਜਾਬ ਸਰਕਾਰ ਨੇ ਨਹੀਂ ਦਿੱਤੇ ਸਕੂਲ ਬੰਦ ਕਰਨ ਦੇ ਹੁਕਮ, ਵਾਇਰਲ ਦਾਅਵਾ ਫਰਜ਼ੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਪੰਜਾਬ ਸਰਕਾਰ ਨੇ ਅਜੇ ਤੱਕ ਅਜਿਹਾ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਹੈ।
ਤੱਥ ਜਾਂਚ: ਇਰਾਕੀ ਮਸਜਿਦ 'ਤੇ ਅਮਰੀਕਾ ਵੱਲੋਂ ਕੀਤੇ ਹਮਲੇ ਦਾ ਪੁਰਾਣਾ ਵੀਡੀਓ ਗਲਤ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਇਰਾਕ ਦੀ ਮਸਜਿਦ 'ਤੇ ਅਮਰੀਕੀ ਫੌਜ ਨੇ ਹਮਲਾ ਕੀਤਾ ਸੀ।
ਤੱਥ ਜਾਂਚ: ਰਾਹੁਲ ਗਾਂਧੀ ਨੇ ਨਹੀਂ ਕਹੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੀਮਾ 'ਤੇ ਤੈਨਾਤ ਕਰਨ ਦੀ ਗੱਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਰਾਹੁਲ ਗਾਂਧੀ ਦੇ ਅਸਲ ਵੀਡੀਓ ਵਿਚੋਂ ਛੋਟਾ ਹਿੱਸਾ ਕੱਟ ਕੇ ਵਾਇਰਲ ਕੀਤਾ ਜਾ ਰਿਹਾ ਹੈ
ਤੱਥ ਜਾਂਚ: ਮੁੰਬਈ ਦੇ ਪੈਟਰੋਲ ਪੰਪ ਨੇ ਨਹੀਂ ਕੀਤਾ ਮੋਦੀ ਸਰਕਾਰ ਦਾ ਵਿਰੋਧ, ਵਾਇਰਲ ਪੋਸਟ ਫਰਜ਼ੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪੈਟਰੋਲ ਬਿੱਲ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ।
ਤੱਥ ਜਾਂਚ: ਇਰਾ ਖ਼ਾਨ ਅਤੇ ਫਿੱਟਨੈੱਸ ਟ੍ਰੇਨਰ ਨੁਪੁਰ ਸ਼ਿਖ਼ਰੇ ਦੀ ਤਸਵੀਰ ਗਲਤ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ।
ਤੱਥ ਜਾਂਚ: UP Police ਵੱਲੋਂ 30 ਦਿਨ ਦਾ ਮਾਸਕ ਚੈਕਿੰਗ ਅਭਿਆਨ ਚਲਾਉਣ ਵਾਲਾ ਦਾਅਵਾ ਗਲਤ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਵੀ ਇਸ ਦਾਅਵੇ ਨੂੰ ਫਰਜੀ ਦੱਸਿਆ ਹੈ।
ਤੱਥ ਜਾਂਚ: ਇਸਲਾਮ ਨੂੰ ਲੈ ਕੇ ਓਖਲਾ ਤੋਂ ਆਪ MLA ਅਮਾਨਤੁੱਲਾ ਖਾਨ ਦਾ ਐਡਿਟਡ ਟਵੀਟ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਟਵੀਟ ਨੂੰ ਐਡੀਟੇਡ ਪਾਇਆ ਹੈ।
ਤੱਥ ਜਾਂਚ: ਪੰਜਾਬ 'ਚ ਲੌਕਡਾਊਨ ਦੇ ਨਿਯਮਾਂ ਬਾਰੇ BBC ਦਾ ਪੁਰਾਣਾ ਗ੍ਰਾਫ਼ਿਕ ਹੋ ਰਿਹਾ ਹੈ ਵਾਇਰਲ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵਾਇਰਲ ਗ੍ਰਾਫਿਕ ਬੀਬੀਸੀ ਨੇ ਆਪਣੇ ਫੇਸਬੁੱਕ ਪੇਜ਼ 'ਤੇ 12 ਜੂਨ 2020 ਨੂੰ ਅਪਲੋਡ ਕੀਤਾ ਸੀ ਜਿਸ ਨੂੰ ਹੁਣ ਵਾਇਰਲ ਕੀਤਾ ਜਾ ਰਿਹਾ ਹੈ।
ਤੱਥ ਜਾਂਚ: ਕ੍ਰਿਕਟਰ ਪ੍ਰਣਵ ਧਨਾਵੜੇ ਅਤੇ IPL ਔਕਸ਼ਨ 2021 ਨੂੰ ਲੈ ਕੇ ਵਾਇਰਲ ਦਾਅਵਾ ਫਰਜ਼ੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪ੍ਰਣਵ 2017 ਵਿਚ ਹੀ ਆਪਣੀ ਖਰਾਬ ਕ੍ਰਿਕੇਟ ਫਾਰਮ ਕਰਕੇ ਸਨਿਆਸ ਲੈ ਚੁੱਕਿਆ ਸੀ।