Fact Check
ਤੱਥ ਜਾਂਚ: ਪ੍ਰਿਯੰਕਾ ਗਾਂਧੀ ਦੀ ਕਰਾਸ ਦੇ ਚਿੰਨ ਵਾਲੀ ਤਸਵੀਰ ਐਡਿਟਡ ਹੈ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਪ੍ਰਿਯੰਕਾ ਗਾਂਧੀ ਨੇ ਅਸਲ ਵਿਚ ਪੱਤੀ ਦੇ ਅਕਾਰ ਦਾ ਲਾਕੇਟ ਪਹਿਨਿਆ ਹੋਇਆ ਸੀ ਜਿਸ ਨੂੰ ਐਡਿਟ ਕਰ ਕੇ ਕਰਾਸ ਦਾ ਨਿਸ਼ਾਨ ਬਣਾਇਆ ਗਿਆ ਹੈ।
Fact Check: ਉੱਤਰਾਖੰਡ ਵਿਚ ਚੱਲ ਰਹੇ ਬਚਾਅ ਅਭਿਆਨ ਦਾ ਵੀਡੀਓ ਫਰਜੀ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਹੈ। ਵਾਇਰਲ ਵੀਡੀਓ ਉੱਤਰਾਖੰਡ ਵਿਚ ਚੱਲ ਰਹੇ ਬਚਾਅ ਅਭਿਆਨ ਦਾ ਹੈ, ਜਿਸਨੂੰ ਚੀਨ ਦੇ ਬੰਕਰਾਂ ਨਾਲ ਜੋੜ ਵਾਇਰਲ ਕੀਤਾ ਜਾ ਰਿਹਾ ਹੈ।
ਤੱਥ ਜਾਂਚ: WHO ਨੇ ਨਹੀਂ ਅਪਰੂਵ ਕੀਤੀ ਪਤੰਜਲੀ ਦੀ ਕੋਰੋਨਿਲ, ਗੁੰਮਰਾਹਕੁਨ ਦਾਅਵੇ ਵਾਇਰਲ
ਸਪੋਕਸਮੈਨ ਨੇ ਪੜਤਾਲ 'ਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। WHO ਨਾ ਹੀ ਕਿਸੇ ਦਵਾਈ ਨੂੰ ਮਨਜ਼ੂਰ ਕਰਦਾ ਹੈ ਅਤੇ ਨਾ ਹੀ ਪਤੰਜਲੀ ਦੀ ਕੋਰੋਲਿਨ ਨੂੰ ਮਨਜ਼ੂਰੀ ਦਿੱਤੀ ਹੈ
ਤੱਥ ਜਾਂਚ: ਗੁਜਰਾਤ ਦੇ ਲੋਕਾਂ ਬਾਰੇ ਮਾੜਾ ਨਹੀਂ ਬੋਲੇ ਅਰਵਿੰਦ ਕੇਜਰੀਵਾਲ, ਵਾਇਰਲ ਵੀਡੀਓ ਐਡਿਟਡ
ਸਪੋਕਸਮੈਨ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਵਾਇਰਲ ਕਲਿੱਪ ਅਰਵਿੰਦ ਕੇਜਰੀਵਾਲ ਵੱਲੋਂ 2016 ਵਿਚ ਸੂਰਤ ਵਿਚ ਦਿੱਤੇ ਗਏ ਇਕ ਭਾਸ਼ਣ ਵਿਚੋਂ ਲਈ ਗਈ ਹੈ।
ਤੱਥ ਜਾਂਚ: ਸ਼ੂਟਿੰਗ ਦੇ ਵੀਡੀਓ ਨੂੰ ਅਤਿਵਾਦੀਆਂ ਦੀ ਗ੍ਰਿਫ਼ਤਾਰੀ ਦਾ ਦੱਸ ਕੇ ਕੀਤਾ ਜਾ ਰਿਹਾ ਵਾਇਰਲ
ਸਪੋਕਸਮੈਨ ਨੇ ਪਾਇਆ ਕਿ ਇਹ ਵੀਡੀਓ ਕਿਸੇ ਅਤਿਵਾਦੀਆਂ ਨੂੰ ਫੜ੍ਹਨ ਦਾ ਨਹੀਂ ਹੈ ਬਲਕਿ ਕਿ ਮੁੰਬਈ ਦੇ ਪਾਇਧੁਨੀ ਖੇਤਰ ਵਿਚ ਹੋ ਰਹੀ ਇਕ ਵੈੱਬਸੀਰੀਜ਼ ਦੀ ਸ਼ੂਟਿੰਗ ਦਾ ਹੈ।
Fact Check: ਗ੍ਰੇਟਾ ਥਨਬਰਗ ਨੂੰ ਟਾਰਗੇਟ ਕਰਦੀ ਇਹ ਤਸਵੀਰ ਐਡੀਟੇਡ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਇਸ ਪੋਸਟ ਰਾਹੀਂ ਗ੍ਰੇਟਾ ਥਨਬਰਗ 'ਤੇ ਨਿਸ਼ਾਨਾ ਸਾਧ ਉਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਤੱਥ ਜਾਂਚ- ਸ਼ਿਵ ਸੈਨਾ ਦੇ ਵਿਰੋਧ ਪ੍ਰਦਰਸ਼ਨ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ
ਵਾਇਰਲ ਵੀਡੀਓ ਵਿਚ ਭਾਜਪਾ ਦੇ ਬਜਰੰਗ ਦਲ ਨੇ ਨਹੀਂ ਬਲਕਿ ਸ਼ਿਵ ਸੈਨਾ ਨੇ ਹਿੰਗੋਲੀ ਵਿਚ ਮੋਦੀ ਸਰਕਾਰ ਖਿਲਾਫ਼ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ
ਤੱਥ ਜਾਂਚ: ਦਿੱਲੀ ਦੇ ਰਿੰਕੂ ਦੀ ਹੱਤਿਆ ਨਾਲ ਜੋੜ ਵਾਇਰਲ ਕੀਤੀ ਜਾ ਰਹੀ ਬਿਹਾਰ ਦੀ ਪੁਰਾਣੀ ਤਸਵੀਰ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਇਸ ਤਸਵੀਰ ਵਿਚ ਰਿੰਕੂ ਅਤੇ ਉਸਦੀ ਮਾਂ ਨਹੀਂ ਹਨ। ਵਾਇਰਲ ਤਸਵੀਰ ਬਿਹਾਰ ਦੇ ਮੂੰਗੇਰ ਵਿਚ ਵਾਪਰੀ ਇੱਕ ਪੁਰਾਣੀ ਘਟਨਾ ਦੀ ਹੈ।
ਤੱਥ ਜਾਂਚ - ਵਾਤਾਵਰਨ ਕਾਰਕੁੰਨ ਦਿਸ਼ਾ ਰਵੀ ਦੇ ਧਰਮ ਨੂੰ ਲੈ ਕੇ ਵਾਇਰਲ ਹੋ ਰਹੀ ਪੋਸਟ ਫਰਜ਼ੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਦਿਸ਼ਾ ਰਵੀ ਹਿੰਦੂ ਹੈ ਅਤੇ ਉਸ ਦਾ ਪੂਰਾ ਨਾਮ ਦਿਸ਼ਾ ਅੰਨੱਪਾ ਰਵੀ ਹੈ।
ਤੱਥ ਜਾਂਚ: ਜਰਮਨੀ ਵਿਚ ਹੋਏ ਕਿਸਾਨਾਂ ਦੇ ਪੁਰਾਣੇ ਪ੍ਰਦਰਸ਼ਨ ਦੀ ਤਸਵੀਰ ਨੂੰ ਮੁੜ ਕੀਤਾ ਜਾ ਰਿਹਾ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਜਿਹੜੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ 2019 ਦੀ ਹੈ।