Fact Check
ਸੁਨਾਮ ਦੇ ਪਿੰਡ ਜਗਤਪੁਰਾ ਵਿਖੇ ਹੋਈ ਕੁੱਟਮਾਰ ਦਾ ਵੀਡੀਓ ਹੁਣ ਛੱਤੀਸਗੜ੍ਹ ਦੇ ਨਾਂਅ ਤੋਂ ਹੋ ਰਿਹਾ ਵਾਇਰਲ, Fast Fact Check
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਛੱਤੀਸਗੜ੍ਹ ਦਾ ਨਹੀਂ ਬਲਕਿ ਪੰਜਾਬ ਦੇ ਸੁਨਾਮ ਅਧੀਨ ਪੈਂਦੇ ਪਿੰਡ ਜਗਤਪੁਰਾ ਦਾ ਹੈ।
ਪੁਲਿਸ ਹੱਥੋਂ ਤਸਕਰ ਦੇ ਭੱਜੇ ਜਾਣ ਦਾ ਇਹ ਵੀਡੀਓ ਹਾਲੀਆ ਨਹੀਂ 2022 ਦਾ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸ ਵਾਇਰਲ ਕਰਦਿਆਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Drake ਨੇ ਨਹੀਂ ਕੀਤਾ ਖਾਲਿਸਤਾਨ ਦਾ ਸਮਰਥਨ, ਵਾਇਰਲ ਵੀਡੀਓ Deepfake ਹੈ- Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ Deepfake ਹੈ। ਇਹ ਵੀਡੀਓ 2 ਵੱਖੋ-ਵੱਖ ਵੀਡੀਓ ਦਾ ਕੋਲਾਜ ਹੈ ਜਿਸਨੂੰ ਖਾਲਿਸਤਾਨ ਰੈਫਰੈਂਡਮ ਨਾਲ ਸਬੰਧਤ ਆਡੀਓ ਲਗਾ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਕੁਦਰਤੀ ਜੀਵਾਂ ਦਾ ਇਹ ਵੀਡੀਓ AI ਦੀ ਕਲਾਕਾਰੀ ਹੈ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ AI ਦਾ ਕਮਾਲ ਹੈ ਅਤੇ ਇਸਦੇ ਵਿਚ ਅਸਲ ਕੁਦਰਤੀ ਜੀਵ ਨਹੀਂ ਹਨ।
ਸਿੱਖ ਵਿਅਕਤੀ ਨਾਲ ਹੋਈ ਕੁੱਟਮਾਰ ਦੇ ਵੀਡੀਓ ਨੂੰ ਫਿਰਕੂ ਰੰਗ ਦੇ ਕੇ ਕੀਤਾ ਜਾ ਰਿਹਾ ਵਾਇਰਲ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਨਹੀਂ ਹੈ ਇਹ ਵੀਡੀਓ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਨਹੀਂ ਹੈ। ਇਹ ਵੀਡੀਓ ਗਾਇਕ ਦੇ ਭਰਾ ਦੇ ਜਨਮ ਤੋਂ ਪਹਿਲਾਂ ਦਾ ਇੰਟਰਨੈੱਟ 'ਤੇ ਮੌਜੂਦ ਹੈ।
AAP ਆਗੂ ਕੁਲਦੀਪ ਧਾਲੀਵਾਲ ਨੂੰ ਸਟੇਜ 'ਤੇ ਪੁੱਛੇ ਜਾ ਰਹੇ ਤਿੱਖੇ ਸਵਾਲਾਂ ਦਾ ਇਹ ਵੀਡੀਓ ਹਾਲੀਆ ਨਹੀਂ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਹੈ ਜਦੋਂ ਆਪ ਆਗੂ ਜ਼ੀਰਾ ਵਿਖੇ ਸ਼ਰਾਬ ਦੀ ਫੈਕਟਰੀ ਖਿਲਾਫ ਚਲ ਰਹੇ ਪ੍ਰਦਰਸ਼ਨ ਦਾ ਸਮਰਥਨ ਕਰਨ ਗਏ ਸੀ।
ਮਮਤਾ ਬੈਨਰਜੀ ਜ਼ਖਮੀ ਹੋਣ ਦਾ ਨਹੀਂ ਕਰ ਰਹੇ ਨਾਟਕ, ਵਾਇਰਲ ਤਸਵੀਰਾਂ ਵੱਖੋ-ਵੱਖ ਘਟਨਾਵਾਂ ਦੀਆਂ ਹਨ- Fact Check ਰਿਪੋਰਟ
ਇਹ ਦੋਵੇਂ ਤਸਵੀਰਾਂ ਵੱਖੋ-ਵੱਖ ਘਟਨਾਵਾਂ ਦੀਆਂ ਹਨ। ਹੁਣ ਨਵੇਂ ਮਾਮਲੇ ਨਾਲ ਪੁਰਾਣੀ ਤਸਵੀਰ ਸਾਂਝੀ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਖਾਟੂ ਸ਼ਿਆਮ ਦੀ ਯਾਤਰਾ ਤੋਂ ਲੈ ਕੇ ਸੁਨਾਮ 'ਚ ਹੋਈ ਕੁੱਟਮਾਰ ਤੱਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
ਕੀ ਜੈਪੁਰ 'ਚ ਨਮਾਜ਼ੀਆਂ ਲਈ ਰੋਕੀ ਗਈ ਖਾਟੂ ਸ਼ਿਆਮ ਦੀ ਯਾਤਰਾ? ਸੋਸ਼ਲ ਮੀਡੀਆ 'ਤੇ ਵਾਇਰਲ ਦਾਅਵੇ ਦਾ ਪੜ੍ਹੋ ਪੂਰਾ ਸੱਚ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਅਧੂਰਾ ਹੈ।