Fact Check
ਇਲੈਕਟ੍ਰਿਕ ਕਾਰ 'ਚ ਧਮਾਕੇ ਤੋਂ ਲੈ ਕੇ ਬਠਿੰਡਾ ਆਰਮੀ ਸਟੇਸ਼ਨ 'ਚ ਹੋਈ ਫਾਇਰਿੰਗ ਤੱਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
Fact Check: ਅਸ਼ੋਕ ਗਹਿਲੋਤ ਨੇ ਨਹੀਂ ਕੀਤਾ ਅੰਮ੍ਰਿਤਪਾਲ ਦਾ ਸਮਰਥਨ, ਵਾਇਰਲ ਦਾਅਵਾ ਗੁੰਮਰਾਹਕੁਨ ਹੈ
ਯੂਜ਼ਰਸ ਅਸ਼ੋਕ ਗਹਿਲੋਤ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਰਾਜਸਥਾਨ ਦੇ ਮੁੱਖ ਮੰਤਰੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
Artificial Intelligence... ਇੱਕ ਖਤਰਾ ਜਾਂ ਵਰਦਾਨ... ਕੀ ਇਹ ਖਾਵੇਗਾ ਨੌਕਰੀਆਂ?
ਅੱਜ ਜਦੋਂ Chat GPT ਵਰਗਾ ਪਲੇਟਫਾਰਮ ਲੋਕਾਂ ਸਾਹਮਣੇ ਹੈ ਤਾਂ ਅਸੀਂ ਸੋਚਣ ਲਈ ਮਜ਼ਬੂਰ ਹੋ ਗਏ ਹਾਂ ਕਿ ਅੱਗੇ ਹੋਰ ਕੀ-ਕੀ ਹੋਵੇਗਾ।
Fact Check: ਬਠਿੰਡਾ ਮਿਲਟਰੀ ਸਟੇਸ਼ਨ 'ਚ ਹੋਈ ਫਾਇਰਿੰਗ ਨੂੰ ਲੈ ਕੇ ਵਾਇਰਲ ਹੋਇਆ ਗੁੰਮਰਾਹਕੁਨ ਦਾਅਵਾ
18 ਹੋਰਸ ਰੈਜੀਮੈਂਟ ਪਾਕਿਸਤਾਨ ਸੈਨਾ ਦਾ ਹਿੱਸਾ ਹੈ ਤੇ ਹਾਲੀਆ ਮੌਜੂਦ ਜਾਣਕਾਰੀ ਅਨੁਸਾਰ ਕੋਈ ਪੁਸ਼ਟੀ ਨਹੀਂ ਹੈ ਕਿ ਜਵਾਨਾਂ ਨੂੰ ਮਾਰਨ ਵਾਲਾ ਵਿਅਕਤੀ ਇੱਕ ਸਿੱਖ ਫੌਜੀ ਹੈ।
Fact Check: ਪਪਲਪ੍ਰੀਤ ਦੀ ਗ੍ਰਿਫ਼ਤਾਰੀ ਹੋਈ ਸੱਚ... ਪਰ ਇਹ ਤਸਵੀਰ 2015 ਦੀ ਹੈ
ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2015 ਦੀ ਹੈ। ਹੁਣ ਪੁਰਾਣੀ ਤਸਵੀਰ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ।
Fact Check: ਕੀ ਹਰਿਆਣਾ 'ਚ ਹੋਈ ਵਿਧਾਇਕ ਨਾਲ ਕੁੱਟਮਾਰ? ਜਾਣੋ ਵਾਇਰਲ ਵੀਡੀਓ ਦਾ ਅਸਲ ਸੱਚ
ਵਾਇਰਲ ਹੋ ਰਿਹਾ ਵੀਡੀਓ ਜੁਲਾਈ 2020 ਦਾ ਹੈ ਜਦੋਂ ਕਰਨਾਲ ਦੇ ਮੂਨਕ ਵਿਖੇ ਐਸ.ਡੀ.ਓ ਦਫ਼ਤਰ ਵਿਚ 2 ਧਿਰਾਂ ਵਿਚਕਾਰ ਕੁੱਟਮਾਰ ਹੋਈ ਸੀ।
Fact Check: CNG ਗੈਸ ਭਰਦੇ ਸਮੇਂ ਵਾਪਰਿਆ ਸੀ ਇਹ ਹਾਦਸਾ, ਵੀਡੀਓ ਕਿਸੇ ਇਲੈਕਟ੍ਰਿਕ ਕਾਰ ਦਾ ਨਹੀਂ ਹੈ
ਵਾਇਰਲ ਹੋ ਰਿਹਾ ਵੀਡੀਓ ਇੱਕ CNG ਗੈਸ ਭਰਦੇ ਸਮੇਂ ਵਾਪਰੇ ਸਿਲੰਡਰ ਬਲਾਸਟ ਦਾ ਹੈ। ਇਸ ਵੀਡੀਓ ਵਿਚ ਇਲੈਕਟ੍ਰਿਕ ਕਾਰ ਨਹੀਂ ਹੈ।
Fact Check: ਆਪ MLA ਨੂੰ ਲੈ ਕੇ ਵਾਇਰਲ Pro Punjab TV ਦਾ ਇਹ ਸਕ੍ਰੀਨਸ਼ੋਟ ਐਡੀਟੇਡ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ Pro Punjab TV ਦੇ ਨਾਂਅ ਤੋਂ ਵਾਇਰਲ ਹੋ ਰਿਹਾ ਇਹ ਪੋਸਟ ਐਡੀਟੇਡ ਹੈ।
Fact Check: CM ਭਗਵੰਤ ਸਿੰਘ ਮਾਨ ਨੇ ਨਹੀਂ ਦਿੱਤਾ ਅਜਿਹਾ ਕੋਈ ਬਿਆਨ, ਵਾਇਰਲ ਇਹ ਕਟਿੰਗ ਐਡੀਟੇਡ ਹੈ
ਵਾਇਰਲ ਹੋ ਰਹੀ ਕਟਿੰਗ ਐਡੀਟੇਡ ਹੈ। ਇਸ ਫਰਜ਼ੀ ਕਟਿੰਗ ਨੂੰ ਬਣਾ ਕੇ CM ਭਗਵੰਤ ਮਾਨ ਤੇ ਰੋਜ਼ਾਨਾ ਸਪੋਕਸਮੈਨ ਅਖਬਾਰ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।
ISI ਦੇ ਫਰਜ਼ੀ ਸਿੱਖ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਐਡੀਟੇਡ ਤਸਵੀਰ ਤੱਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks