Fact Check
Fact Check: ਸੜਕ 'ਤੇ ਚਲ ਰਹੇ ਸਮੁੰਦਰੀ ਜਾਨਵਰ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਾਕ ਪੁਰਾਣਾ ਹੈ।
Fact Check: ਕੇਜਰੀਵਾਲ ਦੀ ਕਿਸਾਨ ਮਹਾਪੰਚਾਇਤ ਦਾ ਪੰਜਾਬ ਦਾ ਵੀਡੀਓ ਗੁਜਰਾਤ 'ਚ ਵੱਡਾ ਸਮਰਥਨ ਦੱਸ ਕੀਤਾ ਜਾ ਰਿਹਾ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਗੁਜਰਾਤ ਦਾ ਨਹੀਂ ਬਲਕਿ ਪੰਜਾਬ ਦਾ ਹੈ।
ਪਾਰਲੀਮੈਂਟ 'ਚ ਮਿਊਜ਼ੀਅਮ ਤੋਂ ਲੈ ਕੇ ਅਹਿਮਦਾਬਾਦ ਏਅਰਪੋਰਟ 'ਤੇ ਗਰਬਾ ਤੱਕ, ਪੜ੍ਹੋ ਇਸ ਹਫਤੇ ਦੇ Top 5 Fact Checks
ਇਸ ਹਫਤੇ ਦੇ Top 5 Fact Checks
Fact Check: ਅਹਿਮਦਾਬਾਦ ਏਅਰਪੋਰਟ 'ਤੇ ਲੋਕਾਂ ਦਾ ਸਟਾਫ ਨਾਲ ਗਰਬਾ ਖੇਡਣ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਰਾਹੁਲ ਗਾਂਧੀ ਨੇ ਨਵਰਾਤ੍ਰ 'ਚ ਪੂਜਾ ਕਰਨ ਤੋਂ ਨਹੀਂ ਕੀਤਾ ਇਨਕਾਰ, ਪੁਰਾਣੇ ਵੀਡੀਓ ਦਾ ਇੱਕ ਹਿੱਸਾ ਗ਼ਲਤ ਦਾਅਵੇ ਨਾਲ ਵਾਇਰਲ
ਰਾਹੁਲ ਗਾਂਧੀ ਨੇ ਮਾਂ ਦੁਰਗਾ ਦੀ ਪੂਜਾ-ਆਰਤੀ ਕੀਤੀ ਸੀ। ਵਾਇਰਲ ਵੀਡੀਓ ਅਸਲ ਵੀਡੀਓ ਦਾ ਇੱਕ ਹਿੱਸਾ ਹੈ, ਜਿਸਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਪਾਰਲੀਮੈਂਟ 'ਚ ਮਿਊਜ਼ੀਅਮ ਨਹੀਂ? ਪੰਜਾਬ ਦੇ ਮੁੱਖ ਮੰਤਰੀ ਦੇ ਅਕਸ ਨੂੰ ਕੀਤਾ ਜਾ ਰਿਹਾ ਖਰਾਬ, ਪੜ੍ਹੋ Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਭਗਵੰਤ ਮਾਨ ਦੇ ਅਧੂਰੇ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਗਾਂਵਾਂ ਨੂੰ ਸਰਕਾਰੀ ਦਫ਼ਤਰ 'ਚ ਛੱਡਣ ਦਾ ਇਹ ਵੀਡੀਓ ਗੁਜਰਾਤ ਦਾ ਹੈ, ਯੂਪੀ ਦੇ CM ਦੇ ਨਿਵਾਸ ਨਾਲ ਕੋਈ ਸਬੰਧ ਨਹੀਂ
ਵਾਇਰਲ ਹੋ ਰਿਹਾ ਵੀਡੀਓ ਯੂਪੀ ਦਾ ਨਹੀਂ ਬਲਕਿ ਗੁਜਰਾਤ ਦਾ ਹੈ ਅਤੇ ਇਸਦਾ ਯੂਪੀ ਦੇ CM ਆਵਾਸ ਨਾਲ ਕੋਈ ਸਬੰਧ ਨਹੀਂ ਹੈ।
Fact Check: ਨਵਜਾਤ ਨੂੰ ਮੂੰਹ ਰਾਹੀਂ ਆਕਸੀਜਨ ਦੇ ਕੇ ਬਚਾਉਂਦੀ ਦਿੱਸ ਰਹੀ ਡਾਕਟਰ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਹੈ
ਇਹ ਵੀਡੀਓ ਮਾਰਚ 2022 ਦਾ ਹੈ ਅਤੇ ਉੱਤਰ ਪ੍ਰਦੇਸ਼ ਦੇ ਆਗਰਾ ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਖਰਾਬ ਹੋਈ ਐਮਬੂਲੈਂਸ ਨੂੰ ਸਿੱਖਾਂ ਨੇ ਪਹੁੰਚਾਇਆ ਸੀ ਹਸਪਤਾਲ ਸੱਚ, ਹਾਲਾਂਕਿ ਇਹ ਮਾਮਲਾ ਹਾਲੀਆ ਨਹੀਂ 2019 ਦਾ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਮਾਮਲਾ ਸਹੀ ਹੈ ਪਰ ਹਾਲੀਆ ਨਹੀਂ ਬਲਕਿ 2019 ਦਾ ਹੈ। 2019 ਦੇ ਵੀਡੀਓ ਨੂੰ ਮੁੜ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਕੀ ਖੇਤਾਂ ਵਿਚ ਆਇਆ ਜ਼ਹਿਰੀਲਾ ਕੀੜਾ? ਨਹੀਂ, ਵਾਇਰਲ ਹੋ ਰਿਹਾ ਇਹ ਪੋਸਟ ਫਰਜ਼ੀ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।