Fact Check
Fact Check: ਗੋਲ ਗੱਪਿਆਂ ਦੇ ਪਾਣੀ 'ਚ ਮਿਲਾ ਰਹੇ ਟਾਇਲਟ ਕਲੀਨਰ? ਨਹੀਂ, ਇਹ ਵਾਇਰਲ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਜਿਸਨੂੰ ਮਨੋਰੰਜਨ ਦੇ ਉਦੇਸ਼ ਨਾਲ ਬਣਾਇਆ ਗਿਆ ਸੀ।
WHO ਦੇ ਬਿਆਨ ਤੋਂ ਲੈ ਕੇ ਨੀਦਰਲੈਂਡ ਵਿਖੇ ਕਿਸਾਨਾਂ ਦੇ ਪ੍ਰਦਰਸ਼ਨ ਤੱਕ, ਪੜ੍ਹੋ ਰੋਜ਼ਾਨਾ ਸਪੋਕਸਮੈਨ ਦੇ Top 5 Fact Checks
ਇਸ ਹਫਤੇ ਦੇ Top 5 Fact Checks
Fact Check: WHO ਦੇ ਮੁਖੀ ਨੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਨਹੀਂ ਦਿੱਤਾ ਇਹ ਬਿਆਨ, ਵਾਇਰਲ ਪੋਸਟ ਫ਼ਰਜ਼ੀ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। WHO ਦੇ ਮੁਖੀ ਨੇ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਹੈ।
Fast Fact Check: ਸਿਸਟਮ ਦੀ ਬਦਹਾਲੀ ਦਾ ਇਹ ਨਜ਼ਾਰਾ ਪੰਜਾਬ ਦਾ ਨਹੀਂ ਰਾਜਸਥਾਨ ਦਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੰਜਾਬ ਦੇ ਨਾਭੇ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ।
Fast Fact Check: ਮੁੜ ਵਾਇਰਲ ਹੋ ਰਹੀ ਰਾਘਵ ਚੱਡਾ ਦੀ ਐਡਿਟ ਕੀਤੀ ਹੋਈ ਤਸਵੀਰ
ਰਾਘਵ ਚੱਡਾ ਦੇ ਚਿਹਰੇ ਨਾਲ ਛੇੜਛਾੜ ਕਰਕੇ ਇਹ ਤਸਵੀਰ ਬਣਾਈ ਗਈ ਹੈ ਅਤੇ ਹੁਣ ਇਸਨੂੰ ਮੁੜ ਤੰਜ ਕੱਸਣ ਦੇ ਮਕਸਦ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਵਾਲਿਆਂ ਨੂੰ ਸਰਕਾਰ ਦੇਵੇਗੀ 5000 ਰੁਪਏ? ਜਾਣੋ ਵਾਇਰਲ ਮੈਸੇਜ ਦਾ ਸੱਚ
ਟੀਕਾ ਲਗਵਾਉਣ ਤੋਂ ਬਾਅਦ 5,000 ਰੁਪਏ ਮਿਲਣ ਦੇ ਇਸ ਦਾਅਵੇ ਦੀ ਸੱਚਾਈ ਜਾਣਨ ਲਈ ਪੀਆਈਬੀ ਨੇ ਤੱਥਾਂ ਦੀ ਜਾਂਚ ਕੀਤੀ ਹੈ।
Fact Check: ਨੀਦਰਲੈਂਡ 'ਚ ਕਿਸਾਨਾਂ ਦੇ ਪ੍ਰਦਰਸ਼ਨ ਦੀ ਇਹ ਤਸਵੀਰ ਹਾਲੀਆ ਨਹੀਂ 2019 ਦੀ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ 2019 ਦੀ ਹੈ। 2019 ਦੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਹਿਮਾਚਲ ਪ੍ਰਦੇਸ਼ 'ਚ ਹੋਏ ਬਸ ਹਾਦਸੇ ਦੇ ਨਾਂਅ ਤੋਂ ਵਾਇਰਲ ਕੀਤਾ ਗਿਆ ਬੋਲੀਵੀਆ ਦਾ ਪੁਰਾਣਾ ਵੀਡੀਓ, ਪੜ੍ਹੋ Fact Check ਰਿਪੋਰਟ
ਇਹ ਵੀਡੀਓ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਦੱਖਣੀ ਅਮਰੀਕਾ ਦੇ ਬੋਲੀਵੀਆ ਦਾ ਲੱਗਭਗ 10 ਤੋਂ ਵੱਧ ਸਾਲ ਪੁਰਾਣਾ ਹੈ।
Fact Check: ਅਮਿਤ ਸ਼ਾਹ ਤੋਂ ਸਵਾਲ ਪੁੱਛਦੇ ਪੱਤਰਕਾਰ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ
ਇਹ ਵੀਡੀਓ ਪੂਰਾ ਨਹੀਂ ਹੈ ਅਤੇ ਜੇਕਰ ਅਸਲ ਵੀਡੀਓ ਨੂੰ ਵੇਖਿਆ ਜਾਵੇ ਤਾਂ ਅਮਿਤ ਸ਼ਾਹ ਪੱਤਰਕਾਰ ਦੇ ਸਵਾਲ ਦਾ ਜਵਾਬ ਵੀ ਦਿੰਦੇ ਹਨ।
Fact Check: ਹਰਸਿਮਰਤ ਕੌਰ ਬਾਦਲ ਦੇ ਇਸ ਵੀਡੀਓ ਦਾ CM ਮਾਨ ਦੇ ਵਿਆਹ ਨਾਲ ਕੋਈ ਸਬੰਧ ਨਹੀਂ ਹੈ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ 2019 ਦਾ ਹੈ ਜਦੋਂ ਉਨ੍ਹਾਂ ਨੇ ਬਠਿੰਡਾ ਲੋਕ ਸਭਾ ਸੀਟ ਲਈ ਜਿੱਤ ਹਾਸਲ ਕੀਤੀ ਸੀ ਅਤੇ ਨੱਚ ਕੇ ਜਸ਼ਨ ਮਨਾਇਆ ਸੀ।