Fact Check
Fact Check: ਅਮਰੀਕੀ ਸਪੀਕਰ ਨੈਨਸੀ ਪੇਲੋਸੀ ਦੀ ਹਾਲੀਆ ਤਾਈਵਾਨ ਫੇਰੀ ਨਾਲ ਨਹੀਂ ਹੈ ਇਹ ਵੀਡੀਓ ਦਾ ਕੋਈ ਸਬੰਧ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ ਅਤੇ ਇਸਦੇ ਨੈਨਸੀ ਪੇਲੋਸੀ ਦੀ ਤਾਇਵਾਨ ਫੇਰੀ ਨਾਲ ਕੋਈ ਵੀ ਸਬੰਧ ਨਹੀਂ ਹੈ।
Fact Check: ਦੌੜਾਕ Hima Das ਨੇ ਕਾਮਨਵੈਲਥ ਗੇਮਾਂ 2022 'ਚ ਹਾਲੇ ਨਹੀਂ ਜਿੱਤਿਆ ਕੋਈ ਮੈਡਲ, ਵਾਇਰਲ ਇਹ ਵੀਡੀਓ ਪੁਰਾਣਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਹਿਮਾ ਦਾਸ ਨੇ ਕੋਈ ਗੋਲਡ ਮੈਡਲ ਹਾਲੀਆ ਚਲ ਰਹੀਆਂ ਕਾਮਨਵੈਲਥ ਗੇਮਾਂ 'ਚ ਨਹੀਂ ਜਿੱਤਿਆ ਹੈ। ਇਹ ਵੀਡੀਓ ਪੁਰਾਣਾ ਹੈ।
MP ਰਾਘਵ ਚੱਢਾ ਤੋਂ ਲੈ ਕੇ ਬੱਬੂ ਮਾਨ ਤੇ ਲਾਰੈਂਸ ਬਿਸ਼ਨੋਈ ਦੀ ਵਾਇਰਲ ਤਸਵੀਰ ਤੱਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
Fact Check: ਅੰਡੇ ਚੋਰੀ ਕਰਦੇ ਪੁਲਿਸ ਮੁਲਾਜ਼ਮ ਦਾ ਵਾਇਰਲ ਇਹ ਵੀਡੀਓ ਪੁਰਾਣਾ ਹੈ, ਕਾਰਵਾਈ ਕਰ ਕੀਤਾ ਗਿਆ ਸੀ ਮੁਅੱਤਲ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਮਈ 2021 ਦਾ ਹੈ। ਦੱਸ ਦਈਏ ਕਿ ਕਾਰਵਾਈ ਦੌਰਾਨ ਇਸ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਸੀ।
Fact Check: ਵਾਇਰਲ ਤਸਵੀਰਾਂ ਵਿਚ ਸਿੱਧੂ ਮੂਸੇਵਾਲਾ ਦੀ ਪਤਨੀ ਨਹੀਂ ਬਲਕਿ ਅਦਾਕਾਰਾ ਜਸਗੁਣ ਕੌਰ ਹੈ
ਰੋਜ਼ਾਨਾ ਸਪੋਕਸਮੈਨ ਨੇ ਜਦੋਂ ਤਸਵੀਰਾਂ ਦੀ ਜਾਂਚ ਕੀਤੀ ਤਾਂ ਪਾਇਆ ਕਿ ਤਸਵੀਰ ਵਿਚ ਦਿੱਸ ਰਹੀ ਕੁੜੀ ਅਦਾਕਾਰਾ ਜਸਗੁਣ ਕੌਰ ਹੈ ਨਾ ਕਿ ਸਿੱਧੂ ਮੂਸੇਵਾਲਾ ਦੀ ਪਤਨੀ।
Fact Check: ਲਾਰੈਂਸ ਬਿਸ਼ਨੋਈ ਨਾਲ ਬੱਬੂ ਮਾਨ ਦੀ ਤਸਵੀਰ? ਨਹੀਂ, ਤਸਵੀਰ ਵਿਚ ਬੱਬੂ ਮਾਨ ਨਾਲ ਗਾਇਕ ਵੀਰ ਸਾਹੂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਬੱਬੂ ਮਾਨ ਨਾਲ ਲਾਰੈਂਸ ਬਿਸ਼ਨੋਈ ਨਹੀਂ ਬਲਕਿ ਹਰਿਆਣਵੀ ਗਾਇਕ ਵੀਰ ਸਾਹੂ ਹੈ।
Fact Check: PM ਮੋਦੀ ਨੇ ਸਾਬਕਾ ਰਾਸ਼ਟਰਪਤੀ ਨੂੰ ਕੀਤਾ ਨਜ਼ਰਅੰਦਾਜ਼? ਨਹੀਂ, ਵਾਇਰਲ ਵੀਡੀਓ ਪੂਰਾ ਸੱਚ ਨਹੀਂ
ਅਸਲ ਵੀਡੀਓ ਨੂੰ ਵੇਖਿਆ ਜਾਵੇ ਤਾਂ PM ਮੋਦੀ ਸਾਬਕਾ ਰਾਸ਼ਟਰਪਤੀ ਦਾ ਅਭਿਵਾਦਨ ਸਵੀਕਾਰ ਵੀ ਕਰਦੇ ਹਨ ਅਤੇ ਉਨ੍ਹਾਂ ਦਾ ਪੂਰਾ ਸਨਮਾਨ ਕਰਦੇ ਹਨ।
Fact Check: AAP MP ਰਾਘਵ ਚੱਢਾ ਦੀ ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ
ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਰਾਘਵ ਚੱਢਾ ਨਵੀਂ MSP ਨੂੰ ਲੈ ਕੇ ਬਣੀ ਕਮੇਟੀ ਖਿਲਾਫ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਹੱਕਾਂ ਬਾਰੇ ਗੱਲ ਕਰ ਰਹੇ ਸਨ।
Fact Check: ਭਗਵੰਤ ਮਾਨ ਅਪੋਲੋ ਹਸਪਤਾਲ 'ਚ ਹੋਏ ਸੀ ਐਡਮਿਟ ਇਹ ਸੱਚ ਪਰ ਵਾਇਰਲ ਹੋ ਰਹੀ ਇਹ ਤਸਵੀਰ 4 ਸਾਲ ਪੁਰਾਣੀ
ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2018 ਦੀ ਹੈ ਜਦੋਂ ਭਗਵੰਤ ਮਾਨ ਦਿੱਲੀ ਦੇ ਹਸਪਤਾਲ ਵਿਚ ਪਥਰੀ ਦੀ ਸ਼ਿਕਾਇਤ ਕਾਰਨ ਭਰਤੀ ਹੋਏ ਸਨ।
Fact Check: ਹੜ੍ਹ 'ਚ ਵਹਿੰਦੀ ਦਿੱਸ ਰਹੀ ਜੀਪ ਦਾ ਇਹ ਵੀਡੀਓ ਭਾਰਤ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ
ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ ਅਤੇ ਇਹ ਵੀਡੀਓ ਹਾਲੀਆ ਵੀ ਨਹੀਂ ਕਾਫੀ ਪੁਰਾਣਾ ਹੈ।