Fact Check
Fact Check: ਇਹ ਵੀਡੀਓ ਭਾਰਤ ਦੀ ਪਾਕਿਸਤਾਨ ਉੱਤੇ ਜਿੱਤ ਤੋਂ ਨਰਾਜ਼ ਪਾਕਿਸਤਾਨ ਸਮਰਥਕਾਂ ਵੱਲੋਂ ਟੀਵੀ ਤੋੜਨ ਦਾ ਨਹੀਂ ਹੈ
ਵੀਡੀਓ ਭਾਰਤ-ਪਾਕਿਸਤਾਨ Asia Cup ਮੁਕਾਬਲੇ ਨਾਲ ਸਬੰਧ ਨਹੀਂ ਰੱਖਦਾ ਹੈ। ਇਹ ਵੀਡੀਓ 2018 ਦਾ ਹੈ ਅਤੇ ਬੰਗਲਾਦੇਸ਼-ਪਾਕਿਸਤਾਨ ਮੁਕਾਬਲੇ ਨਾਲ ਸਬੰਧ ਰੱਖਦਾ ਹੈ।
Fact Check: ਰਣਜੀਤ ਬਾਵਾ ਨੇ CM ਮਾਨ ਸਾਹਮਣੇ ਨਹੀਂ ਗਾਇਆ ਇਹ ਗੀਤ, ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ
ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ ਤੇ ਅਸਲ ਵੀਡੀਓ ਵਿਚ ਰਣਜੀਤ ਬਾਵਾ 'ਖੇਡਾਂ ਵਤਨ ਪੰਜਾਬ ਦੀਆਂ' ਦਾ ਥੀਮ ਗਾਣਾ ਗਾ ਰਹੇ ਸਨ।
Fact Check: ਇਸ ਵੀਡੀਓ ਵਿਚ ਮਨਜਿੰਦਰ ਸਿੰਘ ਸਿਰਸਾ ਨਹੀਂ ਹਨ, ਵਾਇਰਲ ਵੀਡੀਓ ਇੱਕ ਕਾਰਕੁੰਨ ਨਾਲ ਹੋਈ ਬਦਸਲੂਕੀ ਦਾ ਹੈ
ਵਾਇਰਲ ਹੋ ਰਹੇ ਵੀਡੀਓ ਮਨਜਿੰਦਰ ਸਿੰਘ ਸਿਰਸਾ ਨਹੀਂ ਹਨ। ਇਹ ਵੀਡੀਓ ਦਿੱਲੀ ਦੇ GST ਦਫ਼ਤਰ ਦਾ ਹੈ ਜਿਥੇ ਇੱਕ ਸਿੱਖ ਕਾਰਕੁੰਨ ਜਤਿੰਦਰਪਾਲ ਸਿੰਘ ਨਾਲ ਬਦਸਲੂਕੀ ਕੀਤੀ ਗਈ ਸੀ।
Fact Check: ਰੇਤ ਮਾਫੀਆ ਅਤੇ ਪੁਲਿਸ ਵਿਚਕਾਰ ਹੋ ਰਹੀ ਭੱਜ-ਦੌੜ ਦਾ ਇਹ ਵੀਡੀਓ ਪੰਜਾਬ ਦਾ ਨਹੀਂ ਉੱਤਰਾਖੰਡ ਦਾ ਹੈ
ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਪੰਜਾਬ ਦਾ ਨਹੀਂ ਬਲਕਿ ਉੱਤਰਾਖੰਡ ਦਾ ਹੈ ਜਦੋਂ ਪੁਲਿਸ ਇੱਕ ਰੇਤ ਮਾਫੀਆ ਨੂੰ ਫੜ੍ਹਨ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ।
Fact Check: ਦਿੱਲੀ ਮਾਡਲ ਦੀ ਤਰੀਫ ਕਰਦਾ New York Times ਦਾ ਫਰੰਟ ਪੇਜ ਬਿਲਕੁਲ ਸਹੀ ਹੈ, ਸੁਖਪਾਲ ਖਹਿਰਾ ਨੇ ਸ਼ੇਅਰ ਕੀਤੀ ਗਲਤ ਜਾਣਕਾਰੀ
ਰੋਜ਼ਾਨਾ ਸਪੋਕਸਮੈਨ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਸੁਖਪਾਲ ਖਹਿਰਾ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਗਲਤ ਹੈ।
Fact Check: ਰਾਜਸਥਾਨ ਦੇ ਬਾੜਮੇਰ ਦੇ ਇੱਕ ਵਿਦਿਆਰਥੀ ਦਾ ਵੀਡੀਓ ਇੰਦਰ ਕੁਮਾਰ ਮੇਘਵਾਲ ਦਾ ਦੱਸਦੇ ਹੋਏ ਕੀਤਾ ਜਾ ਰਿਹਾ ਹੈ ਵਾਇਰਲ
ਵਾਇਰਲ ਹੋ ਰਿਹਾ ਵੀਡੀਓ ਇੰਦਰ ਮੇਘਵਾਲ ਦਾ ਨਹੀਂ ਬਲਕਿ ਬਾੜਮੇਰ 'ਚ ਪੈਂਦੇ ਗੋਮਰੁੱਖ ਸਕੂਲ ਵਿਚ ਪੜ੍ਹਦੇ ਇੱਕ ਬੱਚੇ ਦਾ ਹੈ ਜੋ ਬਿਲਕੁਲ ਸਹੀ ਸਲਾਮਤ ਹੈ।
Fact Check: ਦੇਸ਼ ਦੇ ਰਾਸ਼ਟਰੀ ਗੀਤ ਨੂੰ ਗਾਉਂਦੇ ਸਮੇਂ ਭੁੱਲੇ ਜਾਣ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਗਸਤ 2021 ਦਾ ਹੈ ਜਦੋਂ ਸਮਾਜਵਾਦੀ ਪਾਰਟੀ ਦੇ MP ਰਾਸ਼ਟਰੀ ਗੀਤ ਨੂੰ ਨਹੀਂ ਗਾ ਪਾਉਂਦੇ ਹਨ।
Fact Check: ਬੱਚੇ ਦੀ ਕੁੱਟਮਾਰ ਦਾ ਇਹ ਵਾਇਰਲ ਵੀਡੀਓ ਰਾਜਸਥਾਨ ਦੇ ਜਾਲੌਰ ਦੀ ਘਟਨਾ ਦਾ ਨਹੀਂ ਬਲਕਿ ਬਿਹਾਰ ਦਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਦੇ ਜਾਲੌਰ ਦਾ ਨਹੀਂ ਬਲਕਿ ਬਿਹਾਰ ਦੇ ਸਕੂਲ ਦਾ ਹੈ।
Fact Check: ਮੁਹੱਲਾ ਕਲੀਨਿਕ ਦੇ ਨਾਂਅ ਤੋਂ ਵਾਇਰਲ ਹੋ ਰਹੀ ਐਡੀਟੇਡ ਤਸਵੀਰ
ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਸੇਵਾ ਕੇਂਦਰ ਦੀ ਇਮਾਰਤ ਦੀ ਹੈ ਅਤੇ ਸੇਵਾ ਕੇਂਦਰ ਦੀ ਥਾਂ ਐਡਿਟ ਕਰ ਮੁਹੱਲਾ ਕਲੀਨਿਕ ਲਿਖਿਆ ਗਿਆ ਹੈ।
Fact Check: CM ਭਗਵੰਤ ਮਾਨ ਦੇ ਇੰਟਰਵਿਊ ਦੇ ਇੱਕ ਹਿੱਸੇ ਨੂੰ ਗੁੰਮਰਾਹਕੁਨ ਦਾਅਵਿਆਂ ਨਾਲ ਕੀਤਾ ਜਾ ਰਿਹਾ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਕਲਿਪ ਪੂਰਾ ਨਹੀਂ ਹੈ।