ਸਹਾਇਕ ਧੰਦੇ
Farming News: ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਭਲਕ ਤੋਂ ਸ਼ੁਰੂ, ਕੇਂਦਰ ਨੇ ਟੀਚਾ 173 ਲੱਖ ਟਨ ਦਾ ਦਿਤਾ ਪਰ ਤਿਆਰੀ 190 ਲੱਖ ਟਨ ਦੀ
ਹੜ੍ਹਾਂ ਦੀ ਮਾਰ ਕਾਰਨ ਝੋਨੇ ਦੀ ਖ਼ਰੀਦ ਦਾ ਤੈਅ ਟੀਚਾ ਇਸ ਵਾਰ ਪੂਰਾ ਹੋਣਾ ਮੁਸ਼ਕਲ
Farming News: ਲੱਸਣ ਨੂੰ ਹਲਕੀ ਤੋਂ ਭਾਰੀ ਜ਼ਮੀਨ ਵਿਚ ਉਗਾਇਆ ਜਾ ਸਕਦੈ
ਲੱਸਣ ਦਵਾਈਆਂ ਵਿਚ ਵਰਤਿਆ ਜਾਣ ਵਾਲਾ ਤੱਤ ਹੈ
Farming News: ਗੋਭੀ ਅਤੇ ਆਲੂ 'ਚ ਨਹੀਂ ਲੱਗਣਗੇ ਰੋਗ, ਜੇਕਰ ਕਿਸਾਨ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ
ਫ਼ਸਲ ਸੁਰੱਖਿਆ ਉਤੇ ਲੱਗਣ ਵਾਲਾ ਖ਼ਰਚ ਨਾ ਸਿਰਫ਼ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ ਸਗੋਂ ਉਤਪਾਦਨ ਵੀ ਵਧਾਇਆ ਜਾ ਸਕਦਾ ਹੈ
Farming News: ਦੁਨੀਆਂ ਭਰ ਵਿਚੋਂ ਨਾਰੀਅਲ ਦੇ ਬਾਗ਼ ਲਗਾਉਣ ਵਿਚ ਭਾਰਤ ਮੋਹਰੀ
Farming News:ਸਾਲ 2016-17 ਵਿਚ 2084 ਕਰੋੜ ਰੁਪਏ ਮੁਲ ਦਾ ਨਾਰੀਅਲ ਵਿਦੇਸ਼ਾਂ ਨੂੰ ਭੇਜਿਆ ਗਿਆ
Farming News: ਕਿਵੇਂ ਕਰੀਏ ਤੋਰੀਏ, ਗੋਭੀ ਤੇ ਸਰ੍ਹੋਂ ਦੀ ਖੇਤੀ
ਤੋਰੀਆ ਘੱਟ ਸਮਾਂ ਲੈਣ ਕਰ ਕੇ ਬਹੁ-ਫ਼ਸਲੀ ਪ੍ਰਣਾਲੀ ਲਈ ਬਹੁਤ ਢੁਕਵੀਂ ਫ਼ਸਲ ਹੈ
Farming News: ਖੇਤੀ ਲਈ ਬਹੁਤ ਉਪਯੋਗੀ ਹੈ ਨਿੰਮ
Farming News: ਨਿੰਮ ਦੀ ਵਰਤੋਂ ਕੀਟਨਾਸ਼ਕ, ਖਾਦ, ਉੱਲੀ ਰੋਗ, ਜੀਵਾਣੂ ਰੋਗ ਅਤੇ ਹੋਰ ਕਈ ਤਰ੍ਹਾਂ ਦੇ ਜ਼ਰੂਰੀ ਤੱਤ ਪ੍ਰਦਾਨ ਕਰਨ ਵਾਸਤੇ ਕੀਤੀ ਜਾ ਸਕਦੀ ਹੈ।
Farming News: ਗੰਨੇ ਦੀ ਫ਼ਸਲ ਦੇ ਮੁੱਖ ਕੀੜੇ ਅਤੇ ਰੋਕਥਾਮ ਦੇ ਉਪਾਅ
Farming News: ਖੰਡ ਤੋਂ ਇਲਾਵਾ ਗੰਨੇ ਦੇ ਰਸ ਵਿਚ ਕਈ ਵਿਟਾਮਿਨ ਤੇ ਖਣਿਜ ਹੁੰਦੇ ਹਨ ਜੋ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ।
Farming News: ਝੋਨੇ ਦੀ ਪੀ ਆਰ 126 ਕਿਸਮ ਬਣੀ ਕਿਸਾਨਾਂ ਦੀ ਪਹਿਲੀ ਪਸੰਦ
Farming News: ਪੰਜਾਬ 'ਚ ਪਿਛਲੇ ਸਾਲ ਨਾਲੋਂ 25 ਫ਼ੀ ਸਦੀ ਵਧਿਆ ਇਸ ਕਿਸਮ ਹੇਠ ਰਕਬਾ
Farming News: ਕਿਸਾਨਾਂ ਲਈ ਬੇਹੱਦ ਲਾਹੇਵੰਦ ਫੁੱਲਾਂ ਦੀ ਖੇਤੀ
ਇਸ ਛੋਟੇ ਧੰਦੇ ਨਾਲ ਵਧੇਰੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ ਕਿਉਂਕਿ ਫੱੁਲਾਂ ਦਾ ਨਿਰਯਾਤ ਕਾਫ਼ੀ ਵੱਡੇ ਪੱਧਰ 'ਤੇ ਕੀਤਾ ਜਾਂਦਾ ਹੈ
Farming News: ਫ਼ਸਲੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਮਿਲਾ ਕੇ ਖੇਤੀ ਕਰ ਰਿਹੈ ਅਗਾਂਹਵਧੂ ਕਿਸਾਨ ਕਰਮਜੀਤ ਸਿੰਘ ਧਾਲੀਵਾਲ
ਕਰਮਜੀਤ ਸਿੰਘ ਪਿਛਲੇ ਦੋ ਸਾਲਾ ਤੋ ਸਰਫੇਸ ਸੀਡਰ ਦੀ ਵਰਤੋਂ ਕਰ ਰਿਹਾ ਹੈ ਜੋ ਕੀ ਪਰਾਲੀ ਦੀ ਸੰਭਾਲ ਲਈ ਬਹੁਤ ਸਰਲ ਵਿਧੀ ਹੈ